ਓ ਜਿੱਥੇ ਕਹਿ ਦਵਾ ਨੀ ਉਥੇ ਖੜੀ ਜਾਂਦੇ ਆ
ਬੜੇ ਚਿਰ ਤੋਂ ਉਡੀਕਾਂ ਕਰੀ ਜਾਂਦੇ ਆ
ਜਿੱਥੇ ਕਹਿ ਦਵਾ ਨੀ ਉਥੇ ਖੜੀ ਜਾਂਦੇ ਆ
ਬੜੇ ਚਿਰ ਤੋਂ ਉਡੀਕਾਂ ਕਰੀ ਜਾਂਦੇ ਆ
ਓ ਰੱਬ ਨਾ ਕਰੇ ਜੇ ਪੰਗਾ ਪੈ ਜਾਵੇ
ਚੜੇ ਆਉਂਦੇ ਆਉਂਦੀਆਂ ਜ਼ਿਓ ਡਾਰਾ ਨੇ
ਓ ban ਕੀਤੇ ਹੁੰਦੇ ਨਾ ਜੇ ਟੈੰਕ ਸਰਕਾਰਾਂ ਨੇ
ਸਾਡੇ ਵਿਆਹ ਤੇ ਬੰਬ ਸੀ ਚਲਾਉਣੇ ਯਾਰਾ ਨੇ
ਓ ban ਕੀਤੇ ਹੁੰਦੇ ਨਾ ਜੇ ਟੈੰਕ ਸਰਕਾਰਾਂ ਨੇ
ਸਾਡੇ ਵਿਆਹ ਤੇ ਬੰਬ ਸੀ ਚਲਾਉਣੇ ਯਾਰਾ ਨੇ
ਓ ਇਕ ਮਹੀਨਾ ਪਹਿਲਾ ਰੱਖੀ ਖਿੱਚ ਕੇ ਤਿਆਰੀ
ਘਰ ਦਿਆਂ ਨਾਲ ਗੱਲ ਖੋਲ ਲਵੀ ਸਾਰੀ
ਘਰ ਦਿਆਂ ਨਾਲ ਗੱਲ ਖੋਲ ਲਵੀ ਸਾਰੀ
ਇਕ ਮਹੀਨਾ ਪਹਿਲਾ ਰੱਖੀ ਖਿੱਚ ਕੇ ਤਿਆਰੀ
ਘਰ ਦਿਆਂ ਨਾਲ ਗੱਲ ਖੋਲ ਲਵੀ ਸਾਰੀ
ਸਾਡੇ ਵੱਲ ਵਹਿਮ ਨੀ ਤਰੀਕਾ ਦਾ
ਕਦੋ ਰੱਬ ਹੈ ਭੁਲਾਇਆ ਕਿਸੇ ਵਾਰਾਂ ਨੇ
ਓ ban ਕੀਤੇ ਹੁੰਦੇ ਨਾ ਜੇ ਟੈੰਕ ਸਰਕਾਰਾਂ ਨੇ
ਸਾਡੇ ਵਿਆਹ ਤੇ ਬੰਬ ਸੀ ਚਲਾਉਣੇ ਯਾਰਾ ਨੇ
ਓ ban ਕੀਤੇ ਹੁੰਦੇ ਨਾ ਜੇ ਟੈੰਕ ਸਰਕਾਰਾਂ ਨੇ
ਸਾਡੇ ਵਿਆਹ ਤੇ ਬੰਬ ਸੀ ਚਲਾਉਣੇ ਯਾਰਾ ਨੇ
ਫੌਜੀ band ਆਉਣ ਗੇ ਬਟਾਲੇ ਵੱਲੋ ਵੱਜਦੇ
ਮਹਾ ਰਾਜੇਆ ਦੇ ਵਾਂਗੂ ਸਹੁਰੇ ਤੇਰੇ ਸੱਜ ਦੇ
ਮਹਾ ਰਾਜੇਆ ਦੇ ਵਾਂਗੂ ਸਹੁਰੇ ਤੇਰੇ ਸੱਜ ਦੇ
ਫੌਜੀ band ਆਉਣ ਗੇ ਬਟਾਲੇ ਵੱਲੋ ਵੱਜਦੇ
ਮਹਾ ਰਾਜੇਆ ਦੇ ਵਾਂਗੂ ਸਹੁਰੇ ਤੇਰੇ ਸੱਜ ਦੇ
ਓ ਬਾਹਰਲੀ ਹਵੇਲੀ ਵਿਚ ਘੋੜੀਆਂ
G. T ਰੋਡ ਉੱਤੇ ਕਿੱਲੇ 18 ਨੀ
ਓ ban ਕੀਤੇ ਹੁੰਦੇ ਨਾ ਜੇ ਟੈੰਕ ਸਰਕਾਰਾਂ ਨੇ
ਸਾਡੇ ਵਿਆਹ ਤੇ ਬੰਬ ਸੀ ਚਲਾਉਣੇ ਯਾਰਾ ਨੇ
ਓ ban ਕੀਤੇ ਹੁੰਦੇ ਨਾ ਜੇ ਟੈੰਕ ਸਰਕਾਰਾਂ ਨੇ
ਸਾਡੇ ਵਿਆਹ ਤੇ ਬੰਬ ਸੀ ਚਲਾਉਣੇ ਯਾਰਾ ਨੇ
ਚਲਾਉਣੇ ਯਾਰਾ ਨੇ ਸਾਡੇ ਵਿਆਹ ਤੇ ਬੰਬ ਸੀ ਖੜ ਖੜ ਵੇਖੂ
ਖੜ ਖੜ ਵੇਖੂ ਤੇਰੇ ਪਿੰਡ ਦੀ ਮੰਡੀਰ ਨੀ
ਆਪਣੀ ਬਣਾ ਕੇ ਜਦੋ ਲੈ ਜੱਟ ਹੀਰ ਨੀ
ਆਪਣੀ ਬਣਾ ਕੇ ਜਦੋ ਲੈ ਜੱਟ ਹੀਰ ਨੀ
ਓ ਖੜ ਖੜ ਵੇਖੂ ਤੇਰੇ ਪਿੰਡ ਦੀ ਮੰਡੀਰ ਨੀ
ਆਪਣੀ ਬਣਾ ਕੇ ਜਦੋ ਲੈ ਜੱਟ ਹੀਰ ਨੀ
ਜਿਹੜਾ ਗਾਣਾ ਵੱਜੀ ਜਾਂਦਾ ਵਿਚ ਕਾਰਾਂ ਦੇ
ਓ ban ਕੀਤੇ ਹੁੰਦੇ ਨਾ ਜੇ ਟੈੰਕ ਸਰਕਾਰਾਂ ਨੇ
ਸਾਡੇ ਵਿਆਹ ਤੇ ਬੰਬ ਸੀ ਚਲਾਉਣੇ ਯਾਰਾ ਨੇ
ਓ ban ਕੀਤੇ ਹੁੰਦੇ ਨਾ ਜੇ ਟੈੰਕ ਸਰਕਾਰਾਂ ਨੇ
ਸਾਡੇ ਵਿਆਹ ਤੇ ਬੰਬ ਸੀ ਚਲਾਉਣੇ ਯਾਰਾ ਨੇ