ਲਹੂ ਵਾਂਗ ਗੰਢ ਪੱਕੀ ਰਖੀ ਯਾਰੀ ਦੀ
ਲੂਣ ਨਾਲ ਯਾਰੀ ਜਿਵੇਂ ਪਾਣੀ ਖਾਰੇ ਦੀ
ਚਡ ਦੇ ਨੂ ਹੁੰਦੀਆਂ ਸਲਾਮਾਂ ਜੱਗ ਤੇ
ਕੋਣ ਕਰਦਾ ਏ ਇੱਜਤ ਵੇ ਬੰਦੇ ਹਾਰੇ ਦੀ
ਮੁਹ ਤੇ ਰੱਖੀ ਦੀ ਆ ਚੁਪ ਏ ਨਾ ਸੋਚੀ ਗਿਆ ਰੁਕ
ਰੱਖੀ ਦੀ ਆ ਚੁਪ ਏ ਨਾ ਸੋਚੀ ਗਿਆ ਰੁਕ
Same level ਤੇ ਤੱਤਾ ਬਿੱਲੋ ਰਹਿੰਦਾ ਖੂਨ ਆ
ਮਾੜਾ ਸਮਾ ਗਿਆ ਬੀਤ ਆਉਣ ਲੱਗੇ ਮੇਰੇ ਗੀਤ
ਵੇਖੀ ਵੇਖੀ ਚਲ ਯਾਰ ਤੇਰਾ coming soon ਆ
ਸਮਾ ਗਿਆ ਬੀਤ ਆਉਣ ਲੱਗੇ ਮੇਰੇ ਗੀਤ
ਵੇਖੀ ਵੇਖੀ ਚਲ ਯਾਰ ਤੇਰਾ coming soon ਆ
ਤਾਰੇ ਧੁੰਦਲੇ ਜੇ ਪਏ ਹਜੇ ਕਿਸਮਤ ਦੇ
ਰੱਬ ਚਾਨਣ ਵੀ ਪੌ ਹੌਲੀ ਹੌਲੀ ਕਰਕੇ
ਨਿਗਾਹ ਬਾਜ਼ ਦੀ ਦਹਾੜ ਸਾਡੀ ਸ਼ੇਰ ਵਰਗੀ
ਟਾਇਮ ਮਾਰੂਗਾ ਆਵਾਜ਼ ਅੱਗੇ ਬਾਂਹ ਕਰਕੇ
ਤਾਰੇ ਧੁੰਦਲੇ ਜੇ ਪਏ ਹਜੇ ਕਿਸਮਤ ਦੇ
ਰੱਬ ਚਾਨਣ ਵੀ ਪੌ ਹੌਲੀ ਹੌਲੀ ਕਰਕੇ
ਨਿਗਾਹ ਬਾਜ਼ ਦੀ ਦਹਾੜ ਸਾਡੀ ਸ਼ੇਰ ਵਰਗੀ
ਟਾਇਮ ਮਾਰੂਗਾ ਆਵਾਜ਼ ਅੱਗੇ ਬਾਂਹ ਕਰਕੇ
ਵਹਿਮ ਕਰੋ ਸਾਰੇ ਦੂਰ ਟਾਇਮ ਲਗੁਗਾ ਜ਼ਰੂਰ
ਕਰੋ ਸਾਰੇ ਦੂਰ ਟਾਇਮ ਲਗੁਗਾ ਜ਼ਰੂਰ
ਰਹਿ ਕੇ ਧਰਤੀ ਦੇਖੀ ਜਿੱਤ ਲੈਣਾ moon ਆ
ਮਾੜਾ ਸਮਾ ਗਿਆ ਬੀਟ ਆਉਣ ਲੱਗੇ ਮੇਰੇ ਗੀਤ
ਵੇਖੀ ਵੇਖੀ ਚਲ ਯਾਰ ਤੇਰਾ coming soon ਆ
ਸਮਾ ਗਿਆ ਬੀਟ ਆਉਣ ਲੱਗੇ ਮੇਰੇ ਗੀਤ
ਵੇਖੀ ਵੇਖੀ ਚਲ ਯਾਰ ਤੇਰਾ coming soon ਆ
ਮੁਕੱਦਰਾਂ ਚ ਲਿਖੁ ਆਪ ਕਲਾਕਾਰੀ ਮੈ
ਕਾਮਯਾਬੀ ਵਾਲੇ ਪਰਚੇ ਵੀ ਕਰੂ ਜਾਰੀ ਮੈ
ਗੁੱਡੀ ਚੜ ਦੀ ਨੂ ਦੇਖ ਕੇ ਸੀਨੇ ਜਲਦੇ
ਸਾਡੀ ਵੇਖ ਕੇ ਚੜਾਈ ਵੈਰੀ ਮੱਥਾਂ ਮਲਦੇ
ਮੁਕੱਦਰਾਂ ਚ ਲਿਖੁ ਆਪ ਕਲਾਕਾਰੀ ਮੈ
ਕਾਮਯਾਬੀ ਵਾਲੇ ਪਰਚੇ ਵੀ ਕਰੂ ਜਾਰੀ ਮੈ
ਗੁੱਡੀ ਛਡ ਦੀ ਨੂ ਦੇਖ ਕੇ ਸੀਨੇ ਜਲਦੇ
ਸਾਡੀ ਵੇਖ ਕੇ ਚੜਾਈ ਵੈਰੀ ਮੱਥਾਂ ਮਾਲਦੇ
ਮੰਨ Taran ਦਾ ਕਹਿਣਾ ਟਾਇਮ ਇਕ ਦਾ ਨੀ ਰਹਿਣਾ
Taran ਦਾ ਕਹਿਣਾ ਟਾਇਮ ਇਕ ਦਾ ਨੀ ਰਹਿਣਾ
ਸੀਨੇ ਜਿੱਤਣ ਦਾ ਰਿਹੰਦਾ ਅਥਰਾ ਜੁਨੂਨ ਆ
ਮਾੜਾ ਸਮਾ ਗਿਆ ਬੀਤ ਆਉਣ ਲੱਗੇ ਮੇਰੇ ਗੀਤ
ਵੇਖੀ ਵੇਖੀ ਚਲ ਯਾਰ ਤੇਰਾ coming soon ਆ
ਸਮਾ ਗਿਆ ਬੀਤ ਆਉਣ ਲੱਗੇ ਮੇਰੇ ਗੀਤ
ਵੇਖੀ ਵੇਖੀ ਚਲ ਯਾਰ ਤੇਰਾ coming soon ਆ