LyricFind Logo
LyricFind Logo
Profile image icon
Lyric cover art

Gallan Goriyan-Aaja Soniye

Apple Music logo
Deezer logo
Spotify logo
Lyrics
ਓਏ ਓਏ
ਜਲਵਾ ਤੇਰਾ ਜਲਵਾ ਜੈਸੇ
ਤੂਫਾਨ ਹੈ ਜਾਨਾ
ਓ ਜਲਵਾ ਤੇਰਾ ਜਲਵਾ
ਜੈਸੇ ਤੂਫਾਨ ਹੈ ਜਾਣਾ
ਚਿਹਰਾ ਤੇਰਾ ਚਿਹਰਾ
ਮੇਰੀ ਪਿਹਿਚਾਣ ਹੈ ਜਾਣਾ

ਓ ਤੇਰਾ ਨਖਰਾ ਨੀ ਓਏ ਹੋਏ
ਓ ਜੱਗੋਂ ਵਖਰਾ ਨੀ ਓਏ ਹੋਏ
ਓਏ ਹੋਏ ਦੁਹਾਈ ਪੈ ਗਯੀ
ਕੁੜੀ ਕੱਡ ਕੇ ਕਾਲਜਾ
ਕੁੜੀ ਕੱਡ ਕਾ ਕਾਲਜਾ ਲੈ ਗਯੀ
ਓ ਗੱਲਾਂ ਗੋਰੀਯਾ ਦੇ ਵਿਚ ਟੋਏ
ਅਸੀ ਮਰ ਗਏ ਨੀ ਓਏ ਹੋਏ
ਗੱਲਾਂ ਗੋਰੀਯਾ ਦੇ ਵਿਚ ਟੋਏ
ਅਸੀ ਮਰ ਗਏ ਨੀ ਓਏ ਹੋਏ

ਚੜ੍ਹਦੀ ਜਵਾਨੀ, ਤੇਰੀ ਚੁੰਨੀ ਅਸਮਾਨੀ
ਗੋਰੇ ਮੁਖੜੇ ਦੇ ਉੱਤੇ ਤਿਲ ਕਾਲਾ

ਗੋਰੇ ਮੁਖੜੇ ਦੇ ਉੱਤੇ ਤਿਲ ਕਾਲਾ
ਗੋਰੇ ਮੁਖੜੇ ਦੇ ਉੱਤੇ ਤਿਲ ਕਾਲਾ

ਸੋਹਣੀਏ ਰਾਕਨੇ ਹੋਏ ਰੂਪ ਦੇ ਦੀਵਾਨੇ
ਤੇਰੇ ਨਾਮ ਦੀ ਫੇਰਦੇ ਮਾਲਾ

ਤੇਰੇ ਨਾਮ ਦੀ ਫੇਰਦੇ ਮਾਲਾ
ਤੇਰੇ ਨਾਮ ਦੀ ਫੇਰਦੇ ਮਾਲਾ

ਲਿਖ ਦੇ ਪ੍ਰੇਮ ਕਹਾਣੀ
ਲਿਖ ਦੇ ਪ੍ਰੇਮ ਕਹਾਣੀ
ਕਰ ਦੇ ਪ੍ਰੇਮ ਦੀਵਾਨੀ ਕਰ ਦੇ ਪ੍ਰੇਮ ਦੀਵਾਨੀ

ਓਏ ਹੋਏ ਦੁਹਾਯੀ ਪੈ ਗਯੀ
ਕੁੜੀ ਕੱਢ ਕਾ ਕਾਲਜਾ
ਕੜੀ ਕੱਢ ਕਾ ਕਾਲਜਾ ਲੈ ਗਯੀ
ਓ ਗੱਲਾਂ ਗੋਰੀਯਾ ਦੇ ਵਿਚ ਟੋਏ
ਅਸੀ ਮਰ ਗਏ ਨੀ ਓਏ ਹੋਏ
ਓ ਗੱਲਾਂ ਗੋਰੀਯਾ ਦੇ ਵਿਚ ਟੋਏ
ਅਸੀ ਮਰ ਗਏ ਨੀ ਓਏ ਹੋਏ

ਮੁਝ ਪੈ ਹੈ ਮੁਝ ਪੈ ਕੁਛ ਤੋਂ ਇਹਸਾਨ ਹ
ਮੁਝ ਪੈ ਹੈ ਮੁਝ ਪੈ ਕੁਛ ਤੋਂ ਇਹਸਾਨ ਹ
ਸਪਨਾ ਸਪਨਾ ਤੂੰ ਹੀ ਅਰਮਾਨ ਹ ਮੇਰਾ

ਸਾਨੂ ਲੁਟਿਆ ਓਏ ਹੋਏ
ਮਾਰ ਸੁਟੀਐ ਓਏ ਹੋਏ
ਓਏ ਹੋਏ ਦੁਹਾਯੀ ਪੈ ਗਯੀ
ਕੁੜੀ ਕੱਢ ਕੇ ਕਾਲਜਾ
ਕੁੜੀ ਕੱਢ ਕੇ ਕਾਲਜਾ ਲੈ ਗਯੀ
ਓ ਕੁੜੀ ਕੱਢ ਕੇ ਕਾਲਜਾ
ਓ ਗੱਲ੍ਹਾਂ ਗੋਰੀਯਾ ਦੇ ਵਿਚ ਟੋਏ
ਅਸੀ ਮਰ ਗਏ ਨੀ ਓਏ ਹੋਏ

ਮੈ ਵੀ ਬੇਕਰਾਰ ਹੂ ਤੂ ਵੀ ਬੇਕਾਰ ਹੈ
ਤੇਰਾ ਇੰਤਜਾਰ ਹੈ ਤੇਰਾ ਇੰਤਜਾਰ ਹੈ
ਤੇਰਾ ਨਖਰਾ ਜਗੋ ਵਖਰਾ
ਓਏ ਹੋਏ ਦੁਹਾਯੀ ਪੈ ਗਯੀ
ਹੋ ਕੁੜੀ ਕੱਡ ਕੇ ਕਾਲਜਾ
ਗੱਲਾਂ ਗੋਰੀਯਾ ਦੇ ਵਿਚ ਟੋਏ
ਅਸੀ ਮਰ ਗਏ ਨੀ ਓਏ ਹੋਏ
ਆਜਾ ਸੋਹਣੀਏ ਨੀ ਓਏ ਹੋਏ
ਆਜਾ ਸੋਹਣੀਏ ਨੀ ਓਏ ਹੋਏ
ਆਜਾ ਸੋਹਣੀਏ ਨੀ ਓਏ ਹੋਏ
ਆਜਾ ਸੋਹਣੀਏ ਨੀ ਓਏ ਹੋਏ
ਆਜਾ ਸੋਹਣੀਏ ਨੀ ਓਏ ਹੋਏ
ਆਜਾ ਸੋਹਣੀਏ ਨੀ ਓਏ ਹੋਏ
ਆਜਾ ਸੋਹਣੀਏ ਨੀ ਓਏ ਹੋਏ
ਆਜਾ ਸੋਹਣੀਏ ਨੀ ਓਏ ਹੋਏ

WRITERS

Sajid-Wajid, Abhijit Vaghani, Jaidev Kumar

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other