LyricFind Logo
LyricFind Logo
Profile image icon
Lyric cover art

Kangan

Apple Music logo
Deezer logo
Spotify logo
Lyrics
ਕੱਚੇ ਕੱਚ ਦੇ ਕੰਗਣ ਬਾਂਹੀ
ਹੋਏ ਕੱਚੇ ਕੱਚ ਦੇ ਕੰਗਣ ਬਾਂਹੀ
ਹਾਂ ਕੱਚੇ ਕੱਚ ਦੇ ਕੰਗਣ ਬਾਂਹੀ ਪਾਇਆ ਨਾ ਕਰੋ
ਹਾਂ ਪਾਇਆ ਨਾ ਕਰੋ ਜੀ ਟੁੱਟ ਜਾਣਗੇ
ਹਾਂ ਟੁੱਟ ਜਾਣਗੇ ਜੀ ਬਹੁਤਾ ਛੱਣਕਾਇਆ ਨਾ ਕਰੋ
ਕੱਚੇ ਕੱਚ ਦੇ ਕੰਗਣ ਬਾਹੀਂ
ਹੋਏ ਕੱਚੇ ਕੱਚ ਦੇ ਕੰਗਣ ਬਾਹੀਂ ਪਾਇਆ ਨਾ ਕਰੋ
ਹਾਂ ਪਾਇਆ ਨਾ ਕਰੋ ਜੀ ਟੁੱਟ ਜਾਣਗੇ
ਹਾਂ ਟੁੱਟ ਜਾਣਗੇ ਜੀ ਬਹੁਤਾ ਛੱਣਕਾਇਆ ਨਾ ਕਰੋ
ਕੱਚੇ ਕੱਚ ਦੇ ਕੰਗਣ ਬਾਹੀਂ
ਕੱਚੇ ਕੱਚ ਦੇ ਕੰਗਣ ਬਾਹੀਂ

ਅੱਜ ਚੜਦੀ ਜਵਾਨੀ ਏ ਸੰਭਾਲ ਕੇ ਰਖੋ
ਗੁਮ ਜਾਏ ਨਾ , ਹਾਂ ਗੁਮ ਜਾਏ ਨਾ ਦੁਪਿਹਰੇ ਦੀਵਾ ਬਾਲ ਕੇ ਰਖੋ
ਅੱਜ ਚੜਦੀ ਜਵਾਨੀ ਏ ਸੰਭਾਲ ਕੇ ਰਖੋ
ਗੁਮ ਜਾਏ ਨਾ ਦੁਪਿਹਰੇ ਦੀਵਾ ਬਾਲ ਕੇ ਰਖੋ
ਐਵੇ ਕੱਲੇ ਕੈਰੇ ਐਰੇ ਗੈਰੇ
ਹਾਂ ਐਵੇ ਕੱਲੇ ਕੈਰੇ ਐਰੇ ਗੈਰੇ ਜਾਇਆ ਨਾ ਕਰੋ
ਹਾਂ ਜਾਇਆ ਨਾ ਕਰੋ ਜੀ ਟੁੱਟ ਜਾਣਗੇ
ਓਏ ਟੁੱਟ ਜਾਣਗੇ ਜੀ ਬਹੁਤਾ ਛੱਣਕਾਇਆ ਨਾ ਕਰੋ
ਕੱਚੇ ਕੱਚ ਦੇ ਕੰਗਣ ਬਾਹੀਂ
ਹੋ ਕੱਚੇ ਕੱਚ ਦੇ ਕੰਗਣ ਬਾਹੀਂ ਪਾਇਆ ਨਾ ਕਰੋ
ਹਾਂ ਪਾਇਆ ਨਾ ਕਰੋ ਜੀ ਟੁੱਟ ਜਾਣਗੇ
ਹਾਂ ਟੁੱਟ ਜਾਣਗੇ ਜੀ ਬਹੁਤਾ ਛੱਣਕਾਇਆ ਨਾ ਕਰੋ
ਕੱਚੇ ਕੱਚ ਦੇ ਕੰਗਣ ਬਾਹੀਂ
ਕੱਚੇ ਕੱਚ ਦੇ ਕੰਗਣ ਬਾਹੀਂ

ਤੁੱਸੀ ਗਲੀਆਂ ਚ ਭਿੱਜੀ ਹੋਇ ਧੁੱਪ ਵਰਗੇ
ਹਾਕਾ ਮਾਰ ਕੇ ,ਹਾਂ ਹਾਕਾ ਮਾਰ ਕੇ ਬਲੌਂਦੀ ਹੋਇ ਚੁੱਪ ਵਰਗੇ
ਤੁੱਸੀ ਗਲੀਆਂ ਚ ਭਿੱਜੀ ਹੋਇ ਧੁੱਪ ਵਰਗੇ
ਹਾਕਾ ਮਾਰ ਕੇ ਬੁਲੌਂਦੀ ਹੋਇ ਚੁੱਪ ਵਰਗੇ
ਸਾਨੂੰ ਹਾਲਾ ਭੀ ਨਾ ਬੋਲਿਆ
ਹਾਂ ਸਾਨੂੰ ਹਾਲਾ ਭੀ ਨਾ ਬੋਲਿਆ ਬੁਲਾਇਆ ਨਾ ਕਰੋ
ਬੁਲਾਇਆ ਨਾ ਕਰੋ ਜੀ ਟੁੱਟ ਜਾਣਗੇ
ਹਾਂ ਟੁੱਟ ਜਾਣਗੇ ਜੀ ਬਹੁਤਾ ਛੱਣਕਾਇਆ ਨਾ ਕਰੋ
ਕੱਚੇ ਕੱਚ ਦੇ ਕੰਗਣ ਬਾਹੀਂ
ਕੱਚੇ ਕੱਚ ਦੇ ਕੰਗਣ ਬਾਹੀਂ

ਜਦੋਂ ਅੰਬਰਾਂ ਤੇ ਪਿਆ ਪਰਛਾਵਾਂ ਵੰਗ ਦਾ
ਮਾਨਾ ਵੇਹਂਦਿਆਂ , ਹਾਂ ਮਾਨਾ ਵੇਹਂਦਿਆਂ ਆਕਾਸ਼ ਹੋ ਗਿਆ ਸੱਤ ਰੰਗ ਦਾ
ਜਦੋਂ ਅੰਬਰਾਂ ਤੇ ਪਿਆ ਪਰਛਾਵਾਂ ਵੰਗ ਦਾ
ਮਾਨਾ ਵੇਹਂਦਿਆਂ ਆਕਾਸ਼ ਹੋ ਗਿਆ ਸੱਤ ਰੰਗ ਦਾ
ਤੁਸੀਂ ਲੈਂਦੇ ਵੱਲੋਂ ਸੂਰਜ
ਹਾਂ ਤੁਸੀਂ ਲੈਂਦੇ ਵੱਲੋਂ ਸੂਰਜ ਚੜਾਇਆ ਨਾ ਕਰੋ
ਚੜਾਇਆ ਨਾ ਕਰੋ ਜੀ ਟੁੱਟ ਜਾਣਗੇ
ਹਾਂ ਟੁੱਟ ਜਾਣਗੇ ਜੀ ਬਹੁਤਾ ਛੱਣਕਾਇਆ ਨਾ ਕਰੋ
ਕੱਚੇ ਕੱਚ ਦੇ ਕੰਗਣ ਬਾਹੀਂ
ਹਾਂ ਕੱਚੇ ਕੱਚ ਦੇ ਕੰਗਣ ਬਾਹੀਂ ਪਾਇਆ ਨਾ ਕਰੋ
ਹਾਂ ਪਾਇਆ ਨਾ ਕਰੋ ਜੀ ਟੁੱਟ ਜਾਣਗੇ
ਹਾਂ ਟੁੱਟ ਜਾਣਗੇ ਜੀ ਬਹੁਤਾ ਛੱਣਕਾਇਆ ਨਾ ਕਰੋ
ਕੱਚੇ ਕੱਚ ਦੇ ਕੰਗਣ ਬਾਹੀਂ
ਕੱਚੇ ਕੱਚ ਦੇ ਕੰਗਣ ਬਾਹੀਂ
ਕੱਚੇ ਕੱਚ ਦੇ ਕੰਗਣ ਬਾਹੀਂ

WRITERS

Jatinder Shah

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other