LyricFind Logo
LyricFind Logo
Profile image icon
Lyric cover art

Tin Rang

Apple Music logo
Deezer logo
Spotify logo
Lyrics
ਬੇੜੀ ਦਾ ਪੂਰ ਤਰੀਂਜਣ ਦੀਆਂ ਕੁੜੀਆਂ
ਸਦਾ ਨਾ ਬੈਹਣਾ ਰਲ ਕੇ
ਜੋ ਪਾਣੀ ਅੱਜ ਪੱਟਣੋਂ ਲੰਘ ਗਿਆ
ਉਹਨੇ ਫੇਰ ਨਹੀਂ ਆਉਣਾ ਪੱਲਕੇ

ਸਚ ਸਿਆਣੇ ਬੋਲ ਗਏ
ਰੱਬ ਜਹੀ ਸਚਾਈ ਜਾਪੇ
ਸਚ ਸਿਆਣੇ ਬੋਲ ਗਏ
ਰੱਬ ਜਹੀ ਸਚਾਈ ਜਾਪੇ

ਤਿੰਨ ਰੰਗ ਨਹੀਂ ਲੱਭਣੇ ਬੀਬਾ
ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਦੇ ਮਾਪੇ
ਤਿੰਨ ਰੰਗ ਨਹੀਂ ਲੱਭਣੇ ਤੈਨੂੰ ਹੁਸਨ ਜਵਾਨੀ ਦੇ ਮਾਪੇ

ਮਾਵਾਂ ਠੰਢੀਆਂ ਛਾਵਾਂ ਹੁੰਦੀਆਂ ਓਏ
ਸਾਰਾ ਆਲਮ ਕਹਿੰਦਾ
ਬਾਬਲ ਹੁੰਦੇ ਵੇਪਰਵਾਹੀਆਂ ਓਏ
ਰੱਬ ਯਾਦ ਨਾ ਰਹਿੰਦਾ
ਮਾਵਾਂ ਠੰਢੀਆਂ ਛਾਵਾਂ ਹੁੰਦੀਆਂ ਓਏ ਸਾਰਾ ਆਲਮ ਕਹਿੰਦਾ
ਬਾਬਲ ਹੁੰਦੇ ਵੇਪਰਵਾਹੀਆਂ ਓਏ ਰੱਬ ਯਾਦ ਨਾ ਰਹਿੰਦਾ
ਮਾਪਿਆਂ ਵਰਗੇ ਦੁਨੀਆ ਤੇ ਕੋਈ
ਮਾਪਿਆਂ ਵਰਗੇ ਦੁਨੀਆ ਤੇ ਕੋਈ ਹੋਰ ਨਾ ਰਿਸ਼ਤੇ ਨਾਤੇ

ਓ ਤਿੰਨ ਰੰਗ
ਓ ਤਿੰਨ ਰੰਗ ਬੱਲੇ ਓ ਸ਼ਾਵਾ
ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਦੇ ਮਾਪੇ
ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਦੇ ਮਾਪੇ

ਚੜ੍ਹੀ ਜਵਾਨੀ ਤੇ ਚੰਨ ਚੜ੍ਹਿਆ ਓਏ ਕਦੇ ਨਾ ਗੁੱਜੇ ਰਹਿੰਦੇ
ਹੁਸਨ ਹੱਡਾਂ ਤੇ ਮੂਲ ਨਾ ਮਿਲਦੇ ਓਏ ਦੁਨੀਆ ਵਾਲੇ ਕਹਿੰਦੇ
ਚੜ੍ਹੀ ਜਵਾਨੀ ਤੇ ਚੰਨ ਚੜ੍ਹਿਆ ਓਏ ਕਦੇ ਨਾ ਗੁੱਜੇ ਰਹਿੰਦੇ
ਹੁਸਨ ਹੱਡਾਂ ਤੇ ਮੂਲ ਨਾ ਮਿਲਦੇ ਓਏ ਦੁਨੀਆ ਵਾਲੇ ਕਹਿੰਦੇ
ਕਿਸ ਦੇ ਲੇਖੀ ਕੀ ਲਿਖ ਦਿੰਦੇ ਕਿਸ ਦੇ ਲੇਖੀ ਕੀ ਲਿਖ ਦਿੰਦੇ
ਓਹੀ ਜਾਣਦੇ ਆਪੇ ਓ ਤਿੰਨ ਰੰਗ ਓ ਤਿੰਨ ਰੰਗ ਬੱਲੇ ਓ ਸ਼ਾਵਾ
ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਦੇ ਮਾਪੇ
ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਦੇ ਮਾਪੇ

ਸਦਾ ਨਾ ਬਾਗਾਂ ਬੁਲਬੁਲ ਬੋਲੇ ਓਏ ਸਦਾ ਨਾ ਮੌਜ ਬਹਾਰਾਂ
ਸਦਾ ਨਾ ਰਹਿੰਦੀ ਚੜ੍ਹੀ ਜਵਾਨੀ ਓਏ ਸਦਾ ਨਾ ਮਹਿਫ਼ਲ ਯਾਰਾਂ
ਸਦਾ ਨਾ ਬਾਗਾਂ ਬੁਲਬੁਲ ਬੋਲੇ ਓਏ ਸਦਾ ਨਾ ਮੌਜ ਬਹਾਰਾਂ
ਸਦਾ ਨਾ ਰਹਿੰਦੀ ਚੜ੍ਹੀ ਜਵਾਨੀ ਓਏ ਸਦਾ ਨਾ ਮਹਿਫ਼ਲ ਯਾਰਾਂ
ਕੌਣ ਸੁਖਾਂ ਦੀਆਂ ਕੜੀਆਂ ਗਿਣਦਾ ਕੌਣ ਸੁਖਾਂ ਦੀਆਂ ਕੜੀਆਂ ਗਿਣਦਾ
ਕੌਣ ਖੁਸ਼ੀ ਨੂੰ ਨਾਪੇਓਹੀ ਜਾਣਦੇ ਆਪੇ ਓ ਤਿੰਨ ਰੰਗ ਓ ਤਿੰਨ ਰੰਗ ਬੱਲੇ ਓ ਸ਼ਾਵਾ
ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਦੇ ਮਾਪੇ
ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਦੇ ਮਾਪੇ
ਤਿੰਨ ਰੰਗ ਨਹੀਂ ਲੱਭਣੇ ਤੈਨੂੰ ਹੁਸਨ ਜਵਾਨੀ ਦੇ ਮਾਪੇ
ਤਿੰਨ ਰੰਗ ਨਹੀਂ ਲੱਭਣੇ ਤੈਨੂੰ ਹੁਸਨ ਜਵਾਨੀ ਦੇ ਮਾਪੇ

WRITERS

BABU SINGH MAAN, SUKSHINDER SHINDA

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other