ਬਣ ਗਿਆ ਮੇਰਾ ਬਿਜਲੀ ਸ਼ਰੀਰ ਮੁੰਡਿਆਂ
ਬਣ ਗਿਆ ਮੇਰਾ ਬਿਜਲੀ ਸ਼ਰੀਰ ਮੁੰਡਿਆਂ
Dj ਉੱਤੇ ਨੱਚਦੀ ਐ ਹੀਰ ਮੁੰਡਿਆਂ
ਤੇਰੀ DJ ਉੱਤੇ ਨੱਚਦੀ ਐ ਹੀਰ ਮੁੰਡਿਆਂ
ਤੇਰੀ DJ ਉੱਤੇ ਨੱਚਦੀ ਐ ਹੀਰ ਮੁੰਡਿਆਂ
ਤੇਰੇ ਨਾ ਤੇ ਮੁੰਡਾ ਮਾਰੂ ਲਲਕਾਰੇ ਜੱਟੀਏ
ਨਾ ਤੇ ਮੁੰਡਾ ਮਾਰੂ ਲਲਕਾਰੇ ਜੱਟੀਏ
ਗਿਨੂੰ ਤੇਰੇ ਲੱਕ ਦੇ ਹੁਲਾਂਰੇ ਜੱਟੀਏ
ਸਾਰੇ ਗਿਨੂੰ ਤੇਰੇ ਲੱਕ ਦੇ ਹੁਲਾਂਰੇ ਜੱਟੀਏ
ਅੱਜ ਗਿਨੂੰ ਤੇਰੇ ਲੱਕ ਦੇ ਹੁਲਾਂਰੇ ਜੱਟੀਏ
ਫਿੱਟ ਸੂਟ ਸਲਵਾਰ ਨਾੜੋਵ ਮਹਿੰਗੇ ਮੁੱਲ ਦੀ
ਕਰੇ ਅੰਗਾਂ ਵਿਚ ਜੱਟੀ ਦੇ ਸ਼ਰਾਬ ਡੁਲ ਦੀ
Fit ਸੂਟ ਸਲਵਾਰ ਨਾੜੋਵ ਮਹਿੰਗੇ ਮੁੱਲ ਦੀ
ਗੋੜੇ ਅੰਗਾਂ ਵਿਚ ਜੱਟੀ ਦੇ ਸ਼ਰਾਬ ਡੁਲ ਦੀ
ਕੱਲੀ ਲੱਕ ਵੇ ਪਰਾਂਦੀ ਮੇਰਾ ਚੀਰ ਮੁੰਡਿਆਂ
ਲੱਕ ਵੇ ਪਰਾਂਦੀ ਮੇਰਾ ਚੀਰ ਮੁੰਡਿਆਂ
Dj ਉੱਤੇ ਨੱਚਦੀ ਐ ਹੀਰ ਮੁੰਡਿਆਂ
ਤੇਰੀ DJ ਉੱਤੇ ਨੱਚਦੀ ਐ ਹੀਰ ਮੁੰਡਿਆਂ
ਤੇਰੀ DJ ਉੱਤੇ ਨੱਚਦੀ ਐ ਹੀਰ ਮੁੰਡਿਆਂ
ਆਜਾ ਦੇਖ ਲੈ ਜਵਾਨੀ ਸਾਨੂ ਚੜੀ ਹੋਇਆ ਐ
ਕਾਲਾ ਕੁੜਤਾ ਪਜਾਮਾ ਮੁਛ ਖੜੀ ਹੋਇਆ ਐ
ਆਜਾ ਦੇਖ ਲੈ ਜਵਾਨੀ ਸਾਨੂ ਚੜੀ ਹੋਇਆ ਐ
ਕਾਲਾ ਕੁੜਤਾ ਪਜਾਮਾ ਮੁਛ ਖੜੀ ਹੋਇਆ ਐ
ਦਿਲ ਅਲੱੜਾ ਦੇ ਅੱਖ ਨਾਲ ਥਾੜੇ ਜੱਟੀਏ
ਅਲੱੜਾ ਦੇ ਅੱਖ ਨਾਲ ਥਾੜੇ ਜੱਟੀਏ
ਗਿਨੂੰ ਤੇਰੇ ਲੱਕ ਦੇ ਹੁਲਾਂਰੇ ਜੱਟੀਏ
ਸਾਰੇ ਗਿਨੂੰ ਤੇਰੇ ਲੱਕ ਦੇ ਹੁਲਾਂਰੇ ਜੱਟੀਏ
ਅੱਜ ਗਿਨੂੰ ਤੇਰੇ ਲੱਕ ਦੇ ਹੁਲਾਂਰੇ ਜੱਟੀਏ
ਪੰਮੇ ਤੇਰੇ ਬਿਨਾਂ ਨੱਚਣਾ ਮੈਂ
ਪੰਮੇ ਤੇਰੇ ਬਿਨਾਂ ਨੱਚਣਾ ਮੈਂ
ਆਜਾ ਮਾਰ ਜਾ ਟਿਕਾਣੇ ਉੱਤੇ ਤੀਰ ਮੁੰਡਿਆਂ
ਮਾਰ ਜਾ ਟਿਕਾਣੇ ਉੱਤੇ ਤੀਰ ਮੁੰਡਿਆਂ
Dj ਉੱਤੇ ਨੱਚਦੀ ਐ ਹੀਰ ਮੁੰਡਿਆਂ
ਤੇਰੀ DJ ਉੱਤੇ ਨੱਚਦੀ ਐ ਹੀਰ ਮੁੰਡਿਆਂ
ਤੇਰੀ DJ ਉੱਤੇ ਨੱਚਦੀ ਐ ਹੀਰ ਮੁੰਡਿਆਂ
White Gold ਦੀ ਗੱਲ ਚ ਨਿਸ਼ਾਨੀ ਪਾਯਉਣ ਨੂੰ
ਤੇਰੇ ਨਾਲੋਂ ਵੱਧ ਕਾਹਲਾ ਅੱਜ ਗੇੜਾ ਲੈਣ ਨੂੰ
White Gold ਦੀ ਗੱਲ ਚ ਨਿਸ਼ਾਨੀ ਪਾਯਉਣ ਨੂੰ
ਮੈਂ ਤੇਰੇ ਨਾਲੋਂ ਵੱਧ ਕਾਹਲਾ ਅੱਜ ਗੇੜਾ ਲੈਣ ਨੂੰ
ਨਾਲ ਯਾਰ ਹਰਮੀਤ ਜੇ ਪਿਆਰੇ ਜੱਟੀਏ
ਗਿਨੂੰ ਤੇਰੇ ਲੱਕ ਦੇ ਹੁਲਾਂਰੇ ਜੱਟੀਏ
ਸਾਰੇ ਗਿਨੂੰ ਤੇਰੇ ਲੱਕ ਦੇ ਹੁਲਾਂਰੇ ਜੱਟੀਏ
ਤੇਰੀ DJ ਉੱਤੇ ਨੱਚਦੀ ਐ ਹੀਰ ਮੁੰਡਿਆਂ
ਗਿਨੂੰ ਤੇਰੇ ਲੱਕ ਦੇ ਹੁਲਾਂਰੇ ਜੱਟੀਏ
ਤੇਰੀ DJ ਉੱਤੇ ਨੱਚਦੀ ਐ ਹੀਰ ਮੁੰਡਿਆਂ