ਤੂ ਨਾ ਮੇਰਾ ਸਾਬਿਤ ਕਰੇਯਾ ਤੈ
ਕੋਣ ਕਿੰਨਾ ਸਾਚਾ ਰਿਸ਼ਤਾ ਸੀ ਜਾ ਧੱਕਾ
ਕਿੰਜ ਹਸਕੇ ਜਰ ਗਯੀ ਵੇ ਮੈਂ ਤੇਰਿਯਾ ਤੋਕਾ ਨੂ
ਕਿੰਜ ਲੁਟਿਆ ਤੂ ਮੈਨੂ ਗਲ ਨਾਲ ਲਾਕੇ ਵੇ
ਤੂ ਪ੍ਯਾਰ ਦੇ ਕਾਬਿਲ ਨਹੀ ਦਸੋਗੀ ਲੋਕਾ ਨੂ
ਕਿੰਜ ਲੁਟਿਆ ਤੂ ਮੈਨੂ ਗਲ ਨਾਲ ਲਾਕੇ ਵੇ
ਤੂ ਪ੍ਯਾਰ ਦੇ ਕਾਬਿਲ ਨਹੀ ਦਸੋਗੀ ਲੋਕਾ ਨੂ
ਵਾਦੇ ਕਰਕੇ ਵੇ ਕਿਡਾ ਸੀ ਭੁਲਿਦਾ
ਨਿੱਤ ਵੇਖ ਕੇ ਨਵੇਯਾ ਨੂ ਕਿਡਾ ਸੀ ਡੁਲੀਡਾ
ਹੰਜੂ ਪਰੋਕੇ ਵੇ ਕਿੰਜ ਰਖਣ ਲੋਕੋ ਕੇ ਵੇ
ਹੈਵਾਨ ਜਿਹੇ ਤੇਰੇ ਚਿਹਰੇ ਦਿਯਾ ਊਟਾ ਨੂ
ਕਿੰਜ ਲੁਟਿਆ ਤੂ ਮੈਨੂ ਗਲ ਨਾਲ ਲਾਕੇ ਵੇ
ਤੂ ਪ੍ਯਾਰ ਦੇ ਕਾਬਿਲ ਨਹੀ ਦਸੋਗੀ ਲੋਕਾ ਨੂ
ਕਿੰਜ ਲੁਟਿਆ ਤੂ ਮੈਨੂ ਗਲ ਨਾਲ ਲਾਕੇ ਵੇ
ਤੂ ਪ੍ਯਾਰ ਦੇ ਕਾਬਿਲ ਨਹੀ ਦਸੋਗੀ ਲੋਕਾ ਨੂ
ਝੂਠਾ ਤੂ ਗਿੱਲ ਰੋਮੀ ਝੂਠਾ ਸੀ ਪ੍ਯਾਰ ਤੇਰਾ
ਕਿੰਜ ਦਿਲ ਦੇ ਵਿਚ ਬੜਕੇ ਲੁੱਤੇਯਾ ਏਤ ਬਾਰ ਮੇਰਾ
ਕਿਯੂ ਕਦੇ ਵ ਥਕੇਯਾ ਨਾ ਮੰਨ ਤੇਰਾ ਅਕੇਯਾ ਨਾ
ਦਸ ਕਿਡਾ ਸ਼ਿਲੇਯਾ ਤੂ ਮੇਰੇ ਦਿਲ ਦਿਯਾ ਛੋਟਾ ਨੂ
ਕਿੰਜ ਲੁਟਿਆ ਤੂ ਮੈਨੂ ਗਲ ਨਾਲ ਲਾਕੇ ਵੇ
ਤੂ ਪ੍ਯਾਰ ਦੇ ਕਾਬਿਲ ਨਹੀ ਦਸੋਗੀ ਲੋਕਾ ਨੂ
ਕਿੰਜ ਲੁਟਿਆ ਤੂ ਮੈਨੂ ਗਲ ਨਾਲ ਲਾਕੇ ਵੇ
ਤੂ ਪ੍ਯਾਰ ਦੇ ਕਾਬਿਲ ਨਹੀ ਦਸੋਗੀ ਲੋਕਾ ਨੂ