ਨੀ ਹੁਣ ਮੇਰਾ ਚਾਲ ਦੇਖ ਲੀ ਤੂ
ਨੀ ਹੁਣ ਮੇਰਾ ਚਾਲ ਦੇਖ ਲੀ ਤੂ
ਜੋ ਗੁੱਸਾ ਦਿਲ ਵਿਚ ਮੇਰੇ ਭਰੇਯਾ
ਮੈਂ ਕਿੰਨੀ ਵਾਰੀ ਡੁੱਬ ਕੇ ਤਰਿਆ
ਓ ਕਿੰਨੀ ਵਾਰੀ ਜਿੱਤ ਕੇ ਹਰੇਯਾ
ਜੋ ਗੁੱਸਾ ਦਿਲ ਵਿਚ ਮੇਰੇ ਭਰੇਯਾ
ਮੈਂ ਕਿੰਨੀ ਵਾਰੀ ਜਿੱਤ ਕੇ ਹਰੇਯਾ
ਓ ਕਿੰਨੀ ਵਾਰੀ ਡੁੱਬ ਕੇ ਤਰਿਆ
ਮੈਂ ਚੱਕ ਕੇ ਕਾਪੀ ਲਿਖਤੇ ਬੋਲ
ਥੋਡਾ ਚਿਰ ਰੁਕ ਜਾ ਹੁਣੇ ਨਾ ਡੋਲ
ਮੈਂ ਚੱਕ ਕੇ ਕਾਪੀ ਲਿਖਤੇ ਬੋਲ
ਥੋਡਾ ਚਿਰ ਰੁਕ ਜਾ ਹੁਣੇ ਨਾ ਡੋਲ
ਪਿੱਛੇ ਹੱਟ ਜੁ ਹੌਸਲਾ ਛੱਡ ਜੁ