LyricFind Logo
LyricFind Logo
Profile image icon
Lyric cover art

Ardaas

Apple Music logo
Deezer logo
Spotify logo
Lyrics
ਹੋ ਬਖ਼ਸਣ ਹਾਰੇ ਮੈਂ ਤੇਰੇ ਦੁਆਰੇ
ਅਰਦਾਸ ਕਰਾਂ ਮੈ ਤੇ ਜਾਵਾਂ ਵਾਰੇ
ਵਾਹਿਗੁਰੂ ਮੇਹਰਾਂ ਵਾਲਿਆਂ ਸੱਚੇ ਪਾਤਸ਼ਾਹ
ਹੌਂਸਲਾ ਬਣਾਈ ਰੱਖੀ
ਸਿਰ ਤੋਂ ਨਾਂ ਹੱਥ ਚੁੱਕੀ
ਦੇਵੀ ਬੱਸ ਚਰਨਾਂ ਚ ਥਾਂ
ਹਿਰਦਾ ਇਹ ਸ਼ੁੱਧ ਰਹੇ
ਤੇਰੀ ਸੁਧ ਬੁਧ ਰਹੇ
ਨਾ ਇੱਕ ਪਲ ਭੁੱਲਾਂ ਤੇਰਾ ਨਾਂ
ਵਾਹਿਗੁਰੂ ਮੇਹਰਾਂ ਵਾਲਿਆਂ ਸੱਚੇ ਪਾਤਸ਼ਾਹ
ਵਾਹਿਗੁਰੂ ਮੇਹਰਾਂ ਵਾਲਿਆਂ ਸੱਚੇ ਪਾਤਸ਼ਾਹ

ਹੋ ਡਿਗ ਨੀ ਸਕਦਾ ਸਿਰ ਤੇ ਤੇਰੀ ਓਟ ਦਾਤਿਆ
ਦੂਰ ਕਰੀ ਜੇ ਮਨ ਵਿੱਚ ਹੋਵੇ ਖੋਟ ਦਾਤਿਆ
ਹੋ ਡਿਗ ਨੀ ਸਕਦਾ ਸਿਰ ਤੇ ਤੇਰੀ ਓਟ ਦਾਤਿਆ
ਦੂਰ ਕਰੀ ਜੇ ਮਨ ਵਿੱਚ ਹੋਵੇ ਖੋਟ ਦਾਤਿਆ
ਕਰਾਂ ਹੱਕ ਦੀ ਕਮਾਈ
ਚੰਗੇ ਕੰਮ ਜਾਵਾਂ ਲਾਈ
ਐਨੀਆਂ ਕੁ ਕਰੀ ਰਹਿਮਤਾਂ
ਵਾਹਿਗੁਰੂ ਮੇਹਰਾਂ ਵਾਲਿਆਂ ਸੱਚੇ ਪਾਤਸ਼ਾਹ
ਵਾਹਿਗੁਰੂ ਮੇਹਰਾਂ ਵਾਲਿਆਂ ਸੱਚੇ ਪਾਤਸ਼ਾਹ

ਦੁੱਖਾਂ ਵਿੱਚ ਵੀ ਸ਼ੁਕਰ ਮਨਾਉਂਦੇ
ਕਈਆਂ ਨੂੰ ਤੱਕੀਆਂ
ਅਕ੍ਰਿਤ ਘਣ ਤੇਰਾ ਸ਼ੁਕਰਾਨਾ ਕਰ ਵੀ ਨਾ ਸਕਿਆ
ਦੁੱਖਾਂ ਵਿੱਚ ਵੀ ਸ਼ੁਕਰ ਮਨਾਉਂਦੇ ਕਈਆਂ ਨੂੰ ਤੱਕੀਆਂ
ਅਕ੍ਰਿਤ ਘਣ ਤੇਰਾ ਸ਼ੁਕਰਾਨਾ ਕਰ ਵੀ ਨਾ ਸਕਿਆ
ਰਜਾ ਤੇਰੀ ਵਿੱਚ ਰਹਾਂ
ਹੋਰਾਂ ਨੂੰ ਮੈ ਸੁੱਖ ਦਵਾਂ ਰੋਂਦਿਆਂ ਨੂੰ ਸਕਾਂ ਮੈ ਵਰਾ
ਵਾਹਿਗੁਰੂ ਮੇਹਰਾਂ ਵਾਲਿਆਂ ਸੱਚੇ ਪਾਤਸ਼ਾਹ
ਵਾਹਿਗੁਰੂ ਮੇਹਰਾਂ ਵਾਲਿਆਂ ਸੱਚੇ ਪਾਤਸ਼ਾਹ

ਹੋ ਕਿਉ ਮੈ ਘੜਤਾਂ ਕੜਦਾ ਜੇ ਕਰ ਹੱਥ ਮੇਰੇ ਕੁਛ ਨਹੀਂ
ਮੋਹ ਮਾਇਆ ਵਿੱਚ ਰੁੱਝਿਆ ਮੈਨੂੰ ਸਬਰ ਦਾ ਤੂੰ ਫਲ ਦਈ
ਹੋ ਕਿਉ ਮੈ ਘੜਤਾਂ ਕੜਦਾ ਜੇ ਕਰ ਹੱਥ ਮੇਰੇ ਕੁਜ ਨਹੀਂ
ਮੋਹ ਮਾਇਆ ਵਿੱਚ ਰੁੱਝਿਆ ਮੈਨੂੰ ਸਬਰ ਦਾ ਤੂੰ ਫਲ ਦਈ
ਮਾਣਕ ਵਾਲਿਆ ਜਿਹਦਾ ਦਿੱਤਾ ਖਾਵੇ
ਦੱਸ ਉਹਦੇ ਤੋਂ ਦੂਰ ਕਿਉ ਜਾਵੇ
ਗੁਰਿੰਦਰਾ ਤੂੰ ਭੁੱਲਾ ਭਖਸ਼ਾ
ਵਾਹਿਗੁਰੂ ਮੇਹਰਾਂ ਵਾਲਿਆਂ ਸੱਚੇ ਪਾਤਸ਼ਾਹ
ਵਾਹਿਗੁਰੂ ਮੇਹਰਾਂ ਵਾਲਿਆਂ ਸੱਚੇ ਪਾਤਸ਼ਾਹ

WRITERS

BALWINDER SINGH, JHINJER KULBIR, HARDEEP SINGH GREWAL

PUBLISHERS

Lyrics © IPRS, Royalty Network, Sentric Music, EMPIRE PUBLISHING

Share icon and text

Share


See A Problem With Something?

Lyrics

Other