ਹੋ ਬਾਂਹ ਖੜੀ ਕਰਕੇ ਮੈਦਾਨ ਵਿੱਚ ਵੜੇ ਆ
ਕਹਿੰਦਿਆਂ ਕਹਾਉਂਦਾ ਦੇ ਮੂਰੇ ਜਾ ਕੇ ਅੱਡੇ ਆ
ਕੈਰਾਂ ਪੰਗਾ ਲੈਲਿਆ ਤਾੰ ਪਿੱਛੇ ਕਾਤੋ ਮੁੜਨਾ
ਭੱਜੁਗਾ ਵ ਓਹੀ ਜਿਸਨੂੰ ਆਉਂਦਾ ਪਹਿਲਾਂ ਰੁੜਨਾ
ਉੰਝ ਭਾਵੇ ਕਰਗੇ ਤਰੱਕੀ ਅੱਗੇ ਵਧ ਗਏ ਜੇਹੜੇ ਕੱਲ ਨਾਲ ਸੀ ਨਹੀਂ ਉਹਨਾਂ ਨਾਲ ਖੜੇ ਆ
ਹੋ ਬਾਂਹ ਖੜੀ ਕਰਕੇ ਮੈਦਾਨ ਵਿੱਚ ਵੜੇ ਆ
ਕਹਿੰਦਿਆਂ ਕਹਾਉਂਦਾ ਦੇ ਮੂਰੇ ਜਾ ਕੇ ਅੱਡੇ ਆ
ਹੋ ਬਾਂਹ ਖੜੀ ਕਰਕੇ ਮੈਦਾਨ ਵਿੱਚ ਵੜੇ ਆ
ਕਹਿੰਦਿਆਂ ਕਹਾਉਂਦਾ ਦੇ ਮੂਰੇ ਜਾ ਕੇ ਅੱਡੇ ਆ
ਧੱਕਾ ਕਾਤੋ ਸਹਿਣਾ ਸ਼ੇਰਾ ਵੇਹਲੇ ਕਾਤੋ ਬਹਿਣਾ ਸੇਰਾ
ਖਾਲੀ ਹੱਥ ਜਾਂਦਾਂ ਜੇਹੜਾ ਕਰੇ ਏਥੇ ਮੇਰਾ ਮੇਰਾ
ਉੰਝ ਭਾਵੇ ਜਿੱਤਲੀ ਸਿਕੰਦਰ ਨੇ ਦੁਨੀਆਂ
ਫੇਰ ਇਕ ਜੱਟ ਨੇ ਕਰਾਏ ਹੱਥ ਖੜੇ ਆ
ਹੋ ਬਾਂਹ ਖੜੀ ਕਰਕੇ ਮੈਦਾਨ ਵਿੱਚ ਵੜੇ ਆ
ਕਹਿੰਦਿਆਂ ਕਹਾਉਂਦਾ ਦੇ ਮੂਰੇ ਜਾ ਕੇ ਅੱਡੇ ਆ
ਹੋ ਬਾਂਹ ਖੜੀ ਕਰਕੇ ਮੈਦਾਨ ਵਿੱਚ ਵੜੇ ਆ
ਕਹਿੰਦਿਆਂ ਕਹਾਉਂਦਾ ਦੇ ਮੂਰੇ ਜਾ ਕੇ ਅੱਡੇ ਆ
ਰਖ ਮਨਸੂਬੇ ਨੇਕ ਇਕ ਦਿਨ ਵਾਰੀ ਆਉ
ਘੱਟ ਅਸਮਾਨ ਜਾ ਨਾ ਐਸੀ ਮੈਂ ਉਡਾਰੀ ਲਾਓ
ਹੱਥਾਂ ਦਿਆਂ ਅੱਤਨਾਂ ਦਾ ਮੁੱਲ ਫੇਰ ਪਾਊਗਾ
ਦੀਵਾ ਬੋਹਤਾ ਚਿਰ ਨਾ ਹਨੇਰੇ ਵਿੱਚ ਰਹੂਗਾ
ਰੰਗ ਪੱਕੇ ਕੁੱਖੋ ਏ ਨੇ ਸਾਡੇ ਬੱਗੇ ਬੱਗੇ ਨਾ
ਸ਼ੇਰਾ ਕੱਲੀ ਧੂਪ ਨਾ ਹਾਲਾਤਾਂ ਨਾਲ ਰੜ੍ਹੇ ਆ
ਹੋ ਬਾਂਹ ਖੜੀ ਕਰਕੇ ਮੈਦਾਨ ਵਿੱਚ ਵੜੇ ਆ
ਕਹਿੰਦਿਆਂ ਕਹਾਉਂਦਾ ਦੇ ਮੂਰੇ ਜਾ ਕੇ ਅੱਡੇ ਆ
ਸਿਰ ਹੱਥ ਬਾਬੇ ਦਾ ਨਾ ਨੇੜੇ ਕੋਈ ਬਲਾ
ਸਿਰ ਹੱਥ ਬਾਬੇ ਦਾ ਨਾ ਨੇੜੇ ਕੋਈ ਬਲਾ
ਪੈਰ ਜਦੋਂ ਜਮ ਗਏ ਨਾ ਸਕੂ ਕੋਈ ਹਿੱਲਾ
ਸਿਰ ਹੱਥ ਬਾਬੇ ਦਾ ਨਾ ਨੇੜੇ ਕੋਈ ਬਲਾ
ਸਿਰ ਹੱਥ ਬਾਬੇ ਦਾ ਨਾ ਨੇੜੇ ਕੋਈ ਬਲਾ
ਜ਼ਿੱਦ ਹੋਣੀ ਚਾਹੀਦੀ ਤੇ ਜਿਗਰੇ ਚ ਜਾਣਵੀ
ਝੁਕਦੀ ਏ ਜਿੱਤ ਫੇਰ ਝੁਕਦਾ ਜਹਾਨ ਵਈ
ਲਕੜ ਦੇ ਬਲਿਆਂ 'ਚ ਕਿਲ ਬਨ ਥੁਕਦਾ
ਤੀਰ ਜੇਹੜਾ ਛੱਡਦਾ ਕਮਾਨੋਂ ਨਾ ਰੁਕਦਾ
ਭਾਵੇ ਵੇਹਣ ਪਾਣੀਆਂ ਦੇ ਵਰਗਾ ਆ ਰੱਖਦੇ
ਪੱਥਰਾਂ ਦੇ ਵਿੱਚ ਵੱਜ ਮੱਥੇ ਕੋਕੇ ਜੜ੍ਹੇ ਆ
ਹੋ ਬਾਂਹ ਖੜੀ ਕਰਕੇ ਮੈਦਾਨ ਵਿੱਚ ਵੜੇ ਆ
ਕਹਿੰਦਿਆਂ ਕਹਾਉਂਦਾ ਦੇ ਮੂਰੇ ਜਾ ਕੇ ਅੱਡੇ ਆ
ਹੋ ਬਾਂਹ ਖੜੀ ਕਰਕੇ ਮੈਦਾਨ ਵਿੱਚ ਵੜੇ ਆ
ਕਹਿੰਦਿਆਂ ਕਹਾਉਂਦਾ ਦੇ ਮੂਰੇ ਜਾ ਕੇ ਅੱਡੇ ਆ
ਚਲਨਾ ਚਲਾਉਣਾ ਹੁੰਦਾ ਹੱਥ ਉਸ ਰੱਬ ਦੇ
ਚੰਗੀ ਚੀਜ਼ ਛੱਡ ਲੋਕ ਮਾਰੀ ਗੱਲ ਲੱਭਦੇ
ਯਾ ਤਨ ਜਵਾਂ ਬਦਲ ਯਾ ਦੁਨੀਆ ਮੈਂ change ਕਰਾ
ਮੇਰੇ ਵਿੱਚ hate ਘੱਟ ਕਿੱਥੋ ਮੈਂ arrange ਕਰਾ
ਰਹਿੰਦੇ ਜੇਹੜੇ ਇਕ ਦੂਜੇ ਤੋਂ ਨੇ ਏਥੇ ਸੜਦੇ ਅੰਤ ਵਿੱਚ ਗ੍ਰੇਵਾਲਾ ਇਕੋ ਅੱਗ ਸੜਿਯਾ ਆ
ਹੋ ਬਾਂਹ ਖੜੀ ਕਰਕੇ ਮੈਦਾਨ ਵਿੱਚ ਵੜੇ ਆ
ਕਹਿੰਦਿਆਂ ਕਹਾਉਂਦਾ ਦੇ ਮੂਰੇ ਜਾ ਕੇ ਅੱਡੇ ਆ
ਹੋ ਬਾਂਹ ਖੜੀ ਕਰਕੇ ਮੈਦਾਨ ਵਿੱਚ ਵੜੇ ਆ
ਕਹਿੰਦਿਆਂ ਕਹਾਉਂਦਾ ਦੇ ਮੂਰੇ ਜਾ ਕੇ ਅੱਡੇ ਆ