LyricFind Logo
LyricFind Logo
Profile image icon
Lyric cover art

Chal Yaara

Apple Music logo
Deezer logo
Spotify logo
Lyrics
ਹਮੱਮ ਹਮੱਮ ਹਮੱਮ ਹਮੱਮ ਹਮੱਮ ਹਮੱਮ

ਚਾਲ ਚਾਲ ਚਾਲ ਚਾਲ ਯਾਰਾ ਹੁਣ
ਰਸਤਾ ਓ ਮਲ ਯਾਰਾ ਹੁਣ
ਜਿਹਦੇ ਤੇ ਸੈਂਕੜੇ ਕੰਡੇ
ਲਖਾਂ ਅਖਯਾਈਆਂ ਨੇ
ਦਿਲ ਵਿਚ ਜੋ ਜੋਸ਼ ਏ ਮੱਘਦਾ
ਠੰਡਾ ਨਾ ਪੈਣ ਦਈ ਹੁਣ
ਮਿਹਨਤ ਦੀਆ ਮੁੜਕੇ ਯਾਰਾ
ਰੁੱਤਾਂ ਫਿਰ ਆਈਆਂ ਨੇ
ਚਾਲ ਚਾਲ ਚਾਲ ਚਾਲ ਯਾਰਾ ਹੁਣ

ਅੱਗ ਦੇ ਭਾਂਬੜ ਬੰਨ ਜਾਈਏ
ਸੂਰਜ ਨਾਲ ਭਿੜਨਾ ਪੈਜੇ
ਜਗਾਹ ਕਿ ਦੇਖਣੀ ਯਾਰਾ
ਫੁੱਲ ਬੰਨ ਜੇ ਖਿੜ੍ਨਾ ਪੈਜੇ
ਭਜਨਾ ਤਾਂ ਹਰ ਕੋਈ ਚਾਉਂਦਾ
ਜ਼ੋਰ ਵੀ ਪੂਰਾ ਲਾਓਂਦਾ
ਜ਼ਿੰਦਗੀ ਜਦ ਵਖ਼ਤ ਬਦਲਦੀ
ਤੁਰਦੇ ਨੂ ਰਿੜਨਾ ਪੈਜੇ (ਰਿੜਨਾ ਪੈਜੇ)

ਭੁਲ ਜਾ ਸਬ ਚੁਸ੍ਤ ਚਲਾਕੀ
ਕਿ ਜਿਓਂ ਲਈ ਕਿੰਨੀ ਬਾਕੀ
ਦਾਤੇ ਦੇ ਦਰ ਤੇ ਚਲ ਦੀਆ
ਨਾ ਹੀ ਸਫ਼ਾਈਆਂ ਨੇ
ਚਲ ਚਲ ਚਲ ਚਲ ਯਾਰਾ ਹੁਣ
ਰਸਤਾ ਓ ਮਲ ਯਾਰਾ ਹੁਣ
ਜਿਹਦੇ ਤੇ ਸੈਂਕੜੇ ਕੰਡੇ
ਲਖਾਂ ਅੱਖੀਆਂ ਨੇ
ਚਲ ਚਲ ਚਲ ਚਲ ਯਾਰਾ ਹੁਣ

ਹੋ ਮਾਲੀ ਤਾਂ ਪਾਣੀ ਪਾਓਂਦਾ
ਫੱਲ ਫੁੱਲ ਤਾਂ ਰੱਬ ਹੀ ਲਾਓਂਦਾ
ਜਿਹਦਾ ਹੋਏ ਮਿਹਲ ਬ੍ਨਾਓਣਾ
ਓਹਦੀ ਹੀ ਕੁੱਲੀ ਢਾਓਂਦਾ
ਜਦ ਤਕ ਏ ਸਾਹ ਨੇ ਚਲਦੇ
ਰਿਹਣੇ ਇਮਤਿਹਾਨ ਏ ਚਲਦੇ
ਓਹੀ ਨੇ ਮੰਜ਼ਿਲ ਪਾਓਂਦੇ
ਰਸਤਾ ਜੋ ਔਖਾ ਮਾਲਦੇ
ਕਈ ਐਥੇ ਨੋਟ ਕਮੌਂਦੇ
ਭਾਵੇਂ ਮਾੜਾ ਨੇ ਗਾਓਂਦੇ
ਹਿੱਸੇ ਗ੍ਰੇਵਾਲਾ ਤੇਰੇ
ਅਸੀਸਾਂ ਹੀ ਆਈਆਂ ਨੇ
ਚਲ ਚਲ ਚਲ ਚਲ ਯਾਰਾ ਹੁਣ

ਦਿਲ ਤੇ ਜੋ ਚੋਟ ਏ ਖਾਦੀ
ਓਹਦਾ ਕ੍ਯੂਂ ਰੋਸ ਮਨਾਓਣਾ
ਅੱਗੇ ਵਧਣੇ ਵਿਚ ਦੇਖੀ
ਕਮ ਵੀ ਉਸ ਜ਼ਖ਼ਮ ਨੇ ਆਓਣਾ
ਕਿਰਤ ਕਰ ਨਾਮ ਜਪੀ ਚਾਲ
ਕਿਸੇ ਤੋਂ ਆਸ ਨਾ ਰਖੀ
ਤੇਰਾ ਜੋ ਲੇਖ ਉਧੜੇਯਾ
ਤੈਨੂੰ ਪੌ ਆਪ ਸਿਓਣਾ
ਰੋ ਕੇ ਕਿ ਹਾਸਿਲ ਹੋਣਾ
ਤੈਨੂੰ ਨਾ ਕਿਸੇ ਵਰੋਨਾ
ਸੱਚਿਆਂ ਦੇ ਪੈਰਾਂ ਥੱਲੇ
ਸੂਲਾਂ ਹੀ ਆਈਆਂ ਨੇ
ਚਲ ਚਲ ਚਲ ਚਲ ਯਾਰਾ ਹੁਣ
ਰਸਤਾ ਓ ਮਲ ਯਾਰਾ ਹੁਣ
ਜਿਹਦੇ ਤੇ ਸੈਂਕੜੇ ਕੰਡੇ
ਲਖਾਂ ਔਖ੍ਯਈਆਂ ਨੇ
ਚਾਲ ਚਾਲ ਚਾਲ ਚਾਲ ਯਾਰਾ ਹੁਣ

R Guru music

WRITERS

Hardeep Grewal

PUBLISHERS

Lyrics © IPRS

Share icon and text

Share


See A Problem With Something?

Lyrics

Other