ਦਿਨ ਚੜ੍ਹਿਆ ਉਠ ਖੜਿਆ ਤੇਰਾ ਸ਼ੁਕਰ ਮਾਲਕਾ
ਹੋ ਥੋੜੀ ਮਿੱਲਜੇ ਹੱਕ ਦੀ ਖਾਵਾਂ
ਦਿਨ ਚੜ੍ਹਿਆ ਉਠ ਖੜਿਆ ਤੇਰਾ ਸ਼ੁਕਰ ਮਾਲਕਾ
ਹੋ ਜਿੰਨੀ ਝੂਠ ਪਯੀ ਵਿਚ ਤਾਲੀ
ਦਿਨ ਚੜ੍ਹਿਆ ਉਠ ਖੜਿਆ ਤੇਰਾ ਸ਼ੁਕਰ ਮਾਲਕਾ
ਸਬ ਮਿਲਜੂ ਜੇ ਓਹਦੇ ਨਾਮ ਚ ਖੋ ਜੇ
ਹੋ ਸਿਰ ਤੋਂ ਲਾਲਚ ਜੇ ਨਾ ਲਾਇਆ
ਦਿਨ ਚੜ੍ਹਿਆ ਉਠ ਖੜਿਆ ਤੇਰਾ ਸ਼ੁਕਰ ਮਾਲਕਾ
ਬੇਸ਼ੁਕਰਾ ਬੇਸਬਰਾ ਮੈਂ ਫਿਰ ਵੀ ਕ੍ਯੂਂ ਮਾਲ ਕਰਾ
ਤੇਰੀ ਦਿੱਤੀ ਏ ਜਿੰਦ ਲ ਵੀ ਏ ਸਕਦਾ
ਕਿਸੇ ਲਯੀ ਜੇ ਕੁਛ ਮੈਂ ਕਰਜ਼ਾ
ਦਿਨ ਚੜ੍ਹਿਆ ਉਠ ਖੜਿਆ ਤੇਰਾ ਸ਼ੁਕਰ ਮਾਲਕਾ