LyricFind Logo
LyricFind Logo
Profile image icon
Lyric cover art

Juti Jharrke

Apple Music logo
Deezer logo
Spotify logo
Lyrics
Yeah Proof…

ਤੂੰ ਬੈਠੀ ਜੁੱਤੀ ਝਾੜ ਕੇ ਵੇ ਰੱਖੇ ਮੈਨੂੰ ਤਾੜ ਕੇ
ਵੇ ਯਾਰ ਬੇਲੀ ਰੱਖਦਾ ਐ ਤੂੰ ਪਿੱਕੇ ਉੱਤੇ ਝਾੜ ਕੇ
ਬੈਠੀ ਜੁੱਤੀ ਝਾੜ ਕੇ ਵੇ ਰੱਖੇ ਮੈਨੂੰ ਤਾੜ ਕੇ
ਵੇ ਯਾਰ ਬੇਲੀ ਰੱਖਦਾ ਐ ਤੂੰ ਪਿੱਕੇ ਉੱਤੇ ਝਾੜ ਕੇ
ਚੋਰੀ ਚੋਰੀ ਤੱਕਦਾ ਐ ਕਿੰਨੀਆਂ beauty’ਆ
ਵੇ ਜਾਨ ਬੁਝ ਰੱਖਦਾ ਐ ਮੈਨੂੰ ਹੁਣ ਸਾੜ ਕੇ…

ਕਯੋ ਮਾਰਦੀ current ਨੀ
ਹਾਏ ਖੇਡ ਦੀ stunt ਨੀ
ਓ ਜਿੰਨੀ ਭੋਲੀ ਸ਼ਕਲੋਂ ਨੀ ਉੱਨੀ ਹੀ ਤੂੰ ਚੰਟ ਨੀ..
ਓ ਮਾਰਦੀ current ਨੀ
ਹਾਏ ਖੇਡ ਦੀ stunt ਨੀ
ਓ ਜਿੰਨੀ ਭੋਲੀ ਸ਼ਕਲੋਂ ਨੀ ਉੱਨੀ ਹੀ ਤੂੰ ਚੰਟ ਨੀ..
ਸਾਰਾ week ਵੈਸੇ ਵੀ ਤਾਂ ਤੇਰੇ ਨਾਲ ਲਾਈ ਦਾ
ਕਦੇ ਕਦੇ ਯਾਰ ਬੇਲੀ ਹੁੰਦੇ on hunt ਨੀ..
ਕਦੇ ਯਾਰ ਬੇਲੀ ਹੁੰਦੇ..

ਹੋ 35 ਦਿਨ ਪਹਿਲਾਂ ਮੈਨੂੰ film ਦਿਖਾਈ ਸੀ
ਤੂੰ ਯਾਦ ਮੇਨੂ ਓ ਦਿਨ ਹੀ coffee ਸੀ ਪਿਯਾਯੀ ਮੇਨੂ..
5 ਘੰਟੇ ਹੋ ਗਏ ਤੈਂਨੂੰ love you ਵੀ ਆਖਿਆ ਨੂੰ
ਲੱਗਦਾ ਨੀ ਐਨਾ ਚਿਰ ਯਾਦ ਮੇਰੀ ਆਈ ਤੈਂਨੂੰ..

Film ਆਂ ਲਿਆ ਦੁ ਤੈਂਨੂੰ ਕਲ 5-7 ਨੀ
ਸਿਖਰ ਦੁਪਹਿਰੇ ਕਾਹਤੋਂ ਕਰੀ ਜਾਵੇ ਅੱਤ ਨੀ
ਪਯਾਰ ਤੇ ਰਕਾਨੇ ਬਸ ਦਿਲੋਂ ਹੋਣਾ ਚਾਹੀਦਾ
Love you ਤੇ ਕਾਹਤੋਂ ਤੇਰੀ ਅੜੀ ਰੇਂਦੀ ਮੱਤ ਨੀ..
O Love you ਤੇ ਕਾਹਤੋਂ ਤੇਰੀ ਅੜੀ ਰੇਂਦੀ ਮੱਤ ਨੀ..

ਵੇ ਤੂੰ ਵੀ ਕਾਹਤੋਂ ਰਖੇ ਗੁੱਸਾ ਅੰਬਰਾਂ ਤੋਂ ਝਾੜ ਕੇ
ਬੈਠੀ ਜੁੱਤੀ ਝਾੜ ਕੇ ਵੇ ਰੱਖੇ ਮੈਨੂੰ ਤਾੜ ਕੇ
ਵੇ ਯਾਰ ਬੇਲੀ ਰੱਖਦਾ ਤੂੰ ਪਿੱਕੇ ਉੱਤੇ ਝਾੜ ਕੇ
ਚੋਰੀ ਚੋਰੀ ਤੱਕਦਾ ਐ ਕਿੰਨੀਆਂ beauty’aa
ਵੇ ਜਾਨ ਬੁਝ ਰੱਖਦਾ ਐ ਮੈਨੂੰ ਹੁਣ ਸਾੜ ਕੇ…..ਹੂਹੂ

ਓ ਵੈਲੀਆਂ ਦੇ ਵਰਗਾ style ਵੀ ਮੈਂ ਛੱਡਤਾ
ਨੀ ਜਦੋਂ ਦਾ ਰਕਾਨੇ ਤੇਰਾ ਹੋ ਗਯਾ..
ਅਖ ਵਾਲੀ ਘੂਰ ਨਾਲ ਬੰਦਾ ਠਾਰ ਦਿੰਦਾ ਸੀ ਜੋ
ਅੱਖਾਂ ਤੇਰੀਆਂ ਦੇ ਵਿਚ ਖੋ ਗਯਾ

ਉਹ ਜਾਂਦੀ ਮੈਂ ਚੋਰੀ ਚੋਰੀ ਖੇਡੇ ਤੂੰ ਸ਼ਿਕਾਰ
Load ਰੱਖਦਾ ਥੇ gun ਓ, minute ਚ ਹੁੰਦਾ ਤੈਯਾਰ..
ਅੱਧੀ bell ਵੱਜਣ ਨੀ ਦਿੰਦਾ ਕਿਸੇ ਯਾਰ ਦੀ ਵੇ
ਅੰਖ ਨੂੰ ਚਮਕ ਦਿਆਂ ਹੁੰਨਾ ਐ ਫਰਾਰ
ਅੰਖ ਨੂੰ ਚਮਕ ਦੇਆਂ ਹੁੰਨਾ ਐ ਫਰਾਰ..

ਨੀ ਇਹ ਤੇ ਜਦੋਂ ਜਾਰੀ ਹੋ ਜਾਏ, ਕਿਸੇ ਨੂੰ warrant ਨੀ..
ਕਯੋਂ ਮਾਰਦੀ current ਨੀ ਹਾਏ ਖੇਡ ਦੀ stunt ਨੀ
ਓ ਜਿੰਨੀ ਭੋਲੀ ਸ਼ਕਲੋਂ ਨੀ ਉੱਨੀ ਹੀ ਤੂੰ ਚੰਟ ਨੀ..
ਸਾਰਾ week ਵੈਸੇ ਵੀ ਤਾਂ ਤੇਰੇ ਨਾਲ ਲਾਈ ਦਾ
ਕਦੇ ਕਦੇ ਯਾਰ ਬੇਲੀ ਹੁੰਦੇ on hunt ਨੀ..
ਕਦੇ ਕਦੇ ਯਾਰ ਬੇਲੀ ਹੁੰਦੇ on hunt ਨੀ…

ਜਾ ਤਾਂ ਮੇਰਾ ਹੋਜਾ ਜਾ ਤਾਂ ਯਾਰਾਂ ਨੂੰ ਹੀ ਰੱਖ ਤੂੰ
ਮੋੜਦੇ ਨਿਸ਼ਾਨੀ ਅਜ ਹੋਜਾ ਫਿਰ ਵੱਖ ਤੂੰ..

ਤੂੰ ਤਾਂ ਜਿੰਦ ਜਾਨ ਮੇਰੀ ਖੱਡੂ ਤੇਰੇ ਨਾਲ ਨੀ
ਪਰ ਔਖੇ ਵੇਲੇ ਯਾਰ ਬੰਨਦੇ ਨੇ ਢਾਲ ਨੀ..
ਓ ਪਰ ਔਖੇ ਵੇਲੇ ਯਾਰ ਬੰਨਦੇ ਨੇ ਢਾਲ ਨੀ..

ਵੇ Grewal ਆ ਚੰਗਾ ਕੀਤਾ ਗੱਲ ਖਾਣੇ ਵਾੜ ਕੇ
ਤੂੰ ਬੈਠੇ ਜੁੱਤੀ ਝਾੜਕੇ ਵੇ ਰਖੇ ਮੈਨੂੰ ਤਾੜ ਕੇ
ਵੇ ਯਾਰ ਬੇਲੀ ਰੱਖਦਾ ਤੂੰ ਪਿੱਕੇ ਉੱਤੇ ਝਾੜ ਕੇ

ਹੋ ਮਾਰਦੀ current ਨੀ ਹਾਏ ਖੇਡ ਦੀ stunt ਨੀ
ਓ ਜਿੰਨੀ ਪੋਲੀ (ਭੋਲੀ) ਸ਼ਕਲੋਂ ਨੀ ਉੱਨੀ ਹੀ ਤੂੰ ਚੰਟ ਨੀ..

Yeah Proof…

WRITERS

Hardeep Grewal

PUBLISHERS

Lyrics © IPRS, EMPIRE PUBLISHING

Share icon and text

Share


See A Problem With Something?

Lyrics

Other