ਇਸ ਜਗਤ ਕੇ ਸਵਾਮੀ ਅੰਤਰਜਾਮੀ ਤੂੰ ਨਿਰਭਉ ਨਿਰਵੈਰ
ਇਸ ਜਗਤ ਕੇ ਸਵਾਮੀ ਅੰਤਰਜਾਮੀ ਤੂੰ ਨਿਰਭਉ ਨਿਰਵੈਰ
ਹੋ ਗਲ ਫਿਰ ਏਨੀ ਮੈਨੂੰ ਸਮਝ ਨਾ ਆਵੇ
ਹੋ ਗਲ ਫਿਰ ਏਨੀ ਮੈਨੂੰ ਸਮਝ ਨਾ ਆਵੇ
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ
ਮੇਰਾ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ
ਮਾਨਸ ਕੀ ਜਾਤ ਹੰਡਾਂਦਾ ਪਲ ਪਲ ਮੈ ਡੋਲੀ ਜਾਵਾ
ਸੋਨੇ ਜਈ ਜ਼ਿੰਦਗੀ ਮੇਰੀ ਪਾਪਾ ਵਿਚ ਰੋਲੀ ਜਾਵਾ
ਤੂੰ ਕਰਤਾ ਧਰਤਾ ਸਭ ਦਾ ਤੇਰੀ ਕਯੋਂ ਓਟ ਨੀ ਲੈਂਦਾ
ਬਸ ਦੁਖੜੇ ਉਠਦੇ ਬਹਿੰਦੇ ਆਪਣੇ ਮੈ ਫੋਲੀ ਜਾਵਾ
ਨਾਨਕ ਨਾਮ ਜੱਪੇ ਜੋ ਚੜਦੀ ਕਲਾ ਓ ਪਾਏ
ਨਾਨਕ ਨਾਮ ਜੱਪੇ ਜੋ ਚੜਦੀ ਕਲਾ ਓ ਪਾਏ
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ
ਮੇਰਾ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ
ਵਗਦੀਆਂ ਤੇਜ਼ ਹਵਾਵਾ ਹੋਜਾ ਬਸ ਠੱਲਣ ਜੋਗਾ
ਸਮੇ ਦੀਆਂ ਤਿੱਖੀਆਂ ਸੂਲਾਂ ਉੱਪਰ ਬੱਸ ਚੱਲਣ ਜੋਗਾ
ਕਿਸੇ ਦਾ ਦੁਖ ਵੰਡਾਵਾਂ ਕਿਸੇ ਨੂੰ ਗਲ ਨਾਲ ਲਾਵਾ
ਨਫਰਤ ਦੇ ਵੱਗਦੇ ਲਾਵੇ ਕਰਦੇ ਬਸ ਝੱਲਣ ਜੋਗਾ
ਪੱਥਰ ਵਿੱਚ ਵੱਸਦੇ ਵੀ ਜੀਵ ਨੂੰ ਅੰਨ ਪਹੁੰਚਾਏ
ਪੱਥਰ ਵਿੱਚ ਵੱਸਦੇ ਵੀ ਜੀਵ ਨੂੰ ਅੰਨ ਪਹੁੰਚਾਏ
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ
ਮੇਰਾ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ
ਓ ਟੱਲ ਜਾ ਟੱਲ ਜਾ ਤੂੰ ਮੇਰੇ ਮੰਨ ਗਲ ਮੰਨਣ ਸੁਪਨੇ ਨਾ ਬੂਨ
ਮਾਲਕ ਤੇ ਛੱਡਦੇ ਡੋਰਾ ਬੱਦਲ ਕੇ ਤੋਰਾ ਰਸਤਾ ਤੂੰ ਚੁਣ
ਕਾਹਤੋ ਤੂੰ ਕੱਲ ਦੀਆਂ ਫਿਕਰਾਂ ਦੇ ਵਿੱਚ ਅੱਜ ਜੀਓਂਦਾ ਨਾ
ਦੋ ਪਲ ਦੋ ਲਫ਼ਜ਼ਾ ਦਾ ਜੋ ਨਾਮ ਵੀ ਕਦੇ ਧਯੋਨਦਾ ਨਾ
ਨਿਸਚੇ ਕਰ ਜੀਤ ਜੇ ਕਰਨੀ ਪੈਣੀ ਜਰਨੀ ਹਾਰ ਵ ਆਏ
ਤਨ ਦੇ ਜੋ ਕੱਪੜੇ ਸੋਹਣੇ ਮੁੜਕੇ ਨਾਲ ਭਿਓਂਦਾ ਨਾ
ਕਿਓੰ Grewal ਤੂੰ ਸਭ ਕੁਛ ਇਸ ਜਨਮ ਵਿਚ ਚਾਹਵੇਂ
ਕਿਓੰ Grewal ਤੂੰ ਸਭ ਕੁਛ ਇਸ ਜਨਮ ਵਿਚ ਚਾਹਵੇਂ
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ