LyricFind Logo
LyricFind Logo
Profile image icon
Lyric cover art

Thokar

Apple Music logo
Deezer logo
Spotify logo
Lyrics
ਓ ਠੋਕਰ ਠੋਕਰ ਖਾ ਕੇ ਉਠੀਏ
ਬੱਲਿਆ ਪੈਰ ਪਿਛੇ ਨਾਂ ਪੁੱਟੀਏ
ਠੋਕਰ ਠੋਕਰ ਖਾ ਕੇ ਉਠੀਏ
ਬੱਲਿਆ ਪੈਰ ਪਿਛੇ ਨਾਂ ਪੁੱਟੀਏ
ਪਹਿਲਾ ਪਹਿਲਾ ਕਿਸਮਤ ਨਖਰੇ
ਕਰਦੀ ਹੁੰਦੀ ਆ
ਟੌਰ ਦੇਖ ਕੇ
ਹਿੱਕ ਲੋਕਾਂ ਦੀ ਰੜ੍ਹਦੀ ਹੁੰਦੀ ਆ
ਤੁਣਕਾ ਤੁਣਕਾ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ

ਹੋ ਹੋ ਹੋ

ਹੋ ਭੀੜ ਵਿੱਚੋ ਪਹਿਚਾਣ ਬਣਾਉਣੀ
ਸੋਨਖੀ ਨੀ ਹੁੰਦੀ
ਹੋ ਦੋਹ ਕੇ ਦੁੱਧ ਤੇ
ਮੱਖਣਾ ਮਖਣੀ ਚੋਖੀ ਨੀ ਹੁੰਦੀ
ਹੋ ਭੀੜ ਵਿੱਚੋ ਪਹਿਚਾਣ ਬਣਾਉਣੀ
ਸੋਨਖੀ ਨੀ ਹੁੰਦੀ
ਹੋ ਦੋਹ ਕੇ ਦੁੱਧ ਤੇ
ਮੱਖਣਾ ਮਖਣੀ ਚੋਖੀ ਨੀ ਹੁੰਦੀ
ਹੋ ਚੋਟੀ ਨਾਲ ਤੱਕਰਾਂ ਕੇ
ਬਦਲੀ ਵਰਦੀ ਹੁੰਦੀ ਆ
ਤੁਣਕਾ ਤੁਣਕਾ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ

ਹੋ ਹੋ ਹੋ ਓ

ਜ਼ਿੱਦ ਬਾਜ਼ੀ ਲਈ
ਛੱਡੇ ਤਖ਼ਤ ਹਜ਼ਾਰੇ ਜਾਂਦੇ ਨੇ
ਮਾਹਦਾ ਹੋਵੇ Time ਤਾਂ ਮਿਰਜ਼ੇ
ਮਾਰੇ ਜਾਂਦੇ ਨੇ
ਜ਼ਿੱਦ ਬਾਜ਼ੀ ਲਈ
ਛੱਡੇ ਤਖ਼ਤ ਹਜ਼ਾਰੇ ਜਾਂਦੇ ਨੇ
ਮਾੜਾ ਹੋਵੇ Time ਤਾਂ ਮਿਰਜ਼ੇ
ਮਾਰੇ ਜਾਂਦੇ ਨੇ
ਹੋ ਬਾਹਲੇ ਤੱਤੇ
ਟਾਵੇ ਤੇ ਰੋਤੀ ਸੜ੍ਹਦੀ ਹੁੰਦੀ ਆ
ਤੁਣਕਾ ਤੁਣਕਾ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ

ਹੋਣ ਮਨਸੂਬੇ ਨੇਕ ਤਾਂ
ਬੰਦਾ ਕੀ ਨੀ ਕਰ ਸਕਦਾ
ਕਾਕੋਵਾਲੀਆ ਬੂੰਦ ਬੂੰਦ ਨਾਲ
ਸਾਗਰ ਭਰ ਸਕਦਾ
ਹੋਣ ਮਨਸੂਬੇ ਨੇਕ ਤਾਂ
ਬੰਦਾ ਕੀ ਨੀ ਕਰ ਸਕਦਾ
ਕਾਕੋਵਾਲੀਆ ਬੂੰਦ ਬੂੰਦ ਨਾਲ
ਸਾਗਰ ਭਰ ਸਕਦਾ
ਦਾਦੇ ਦੇ ਲੱੜ ਲੱਗ ਕੇ ਬੇਦੀ
ਤਰ ਦੀ ਹੁੰਦੀ ਆ
ਤੁਣਕਾ ਤੁਣਕਾ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ

WRITERS

DEEPU KAKOWALIA, R GURU

PUBLISHERS

Lyrics © Royalty Network

Share icon and text

Share


See A Problem With Something?

Lyrics

Other