LyricFind Logo
LyricFind Logo
Profile image icon
Lyric cover art

I Feel

Apple Music logo
Deezer logo
Spotify logo
Lyrics
ਹਾ ਹਾ ਹਾ ਹਾ ਹਾ ਹੋ ਹੋ ਹੋ ਹੋ
Black Virus

I feel ਤੇਰੈ ਨਾਲ ਮੈਨੂੰ ਪਿਆਰ ਹੋ ਗਿਆ
I feel ਬੜਾ ਹੀ ਸਚੀ ਯਾਰ ਹੋ ਗਿਆ
I feel ਤੇਰੈ ਨਾਲ ਚੰਨਾ ਸਬ ਸੋਹਣਾ ਏ
I feel ਵੇ ਤੇਰੈ ਬਾਜੋਂ ਮੈੰ ਰੋਣਾ ਏ
I feel ਮੈੰ ਸੋਹਣੀ ਲੱਗੂ ਨਾਲ ਤੇਰੈ ਵੇ
I feel ਤੇਰੈ ਨਾਲ ਚੰਗੇ ਹਾਲ ਮੇਰੇ ਵੇ
ਤੈਨੂ ਅੱਜ ਸਬ ਕਹਿਣੀ ਆਂ
ਜੋ ਗੱਲਾਂ ਨਾ ਤੂੰ ਸੁਣਿਆਂ ਨੇਂ
ਤੈਨੂ ਨਹੀਓ ਪਤਾ ਸੁਣ ਲੇ
ਵੇ ਤੂੰ ਮੇਰੀ ਦੁਨੀਆਂ ਏ
ਬੱਸ ਮੇਨੂ ਨਹੀਓ ਪਤਾ ਸੁਣ ਲਈ
ਵੇ ਤੂੰ ਮੇਰੀ ਦੁਨੀਆਂ ਏ
I feel

ਹਾਂ ਮੈਨੂੰ ਨਾ ਚਿਰ ਚੰਨਾ ਨੀਂਦ ਆਉਂਦੀ ਨਾ ਵੇ
ਜਿੰਨਾ ਚਿਰ photo ਤੇਰੀ ਦੇਖ ਨਾ ਲਵਾ ਵੇ
ਕਦੋਂ ਕਦੋਂ ਕਦੋਂ ਓਹੋ ਬਣ ਨਾ ਸਬੰਬ ਵੇ
ਸਾਨੂੰ ਇਕ ਦੂਜੇ ਨਾਲ ਮਿਲਾਉ ਜਦੋਂ ਰਬ ਵੇ
ਹਾਂ I feel I feel
I feel ਜੇ ਤੂੰ ਨਈ ਤਾਂ ਮੈੰ ਭੀ ਨਈ
I feel ਦੁੱਰ ਹੋਣਾ ਰਹਿ ਭੀ ਨਈ
I feel, feel ਕਿਓਂ ਤੂੰ ਕਰਦਾ ਨਹੀਂ
I feel ਕਿਓਂ ਸਾਡੇ ਉੱਤੇ ਮਰਦਾਂ ਨਹੀਂ
ਛੇੜ ਦੀਆਂ ਤੇਰੀ copy ਕਰਕੇ
ਜੋ ਮੇਰੇ ਨਾਲ ਦੀਆਂ ਕੁੜੀਆਂ ਨੇਂ
ਤੈਨੂ ਨਹੀਓ ਪਤਾ ਸੁਣ ਲੇ
ਵੇ ਤੂੰ ਮੇਰੀ ਦੁਨੀਆਂ ਏ
ਬੱਸ ਮੇਨੂ ਨਹੀਓ ਪਤਾ ਸੁਣ ਲਈ
ਵੇ ਤੂੰ ਮੇਰੀ ਦੁਨੀਆਂ ਏ
I feel

ਹਾਂ ਕਿਵੇਂ ਤੈਨੂ ਦਸਾ
ਕਿੰਨਾ ਪਿਆਰ ਤੇਰੈ ਨਾਲ ਵੇ
ਮੇਰੀਆਂ ਸੋਚਾਂ ਦਾ ਬੱਸ
ਤੂੰ ਹੀ ਐਂ ਖ਼ਿਆਲ ਵੇ
ਤੇਰੈ ਨਾਲ ਕਿੰਨਾ ਸੋਹਣਾ
ਲੱਗੂਗਾ ਜਹਾਨ ਵੇ
ਤੇਰੀ ਆਂ ਮੈਂ ਤੂੰ ਹੀ ਮੇਰਾ
ਹੋ ਜਾ Harj Maan ਵੇ
ਹਾਂ I feel I feel
I feel ਮੈਂ ਤੈਨੂ ਬੜਾ ਕੁਝ ਕਹਿਣਾ ਏ
I feel ਮੈਂ ਸਚੀ ਤੇਰੈ ਨਾਲ ਰਹਿਣਾ ਏ
I feel ਵੇ ਸੁਪਨੇ ਉਹ ਸੱਚ ਹੋਣ ਗੇ
I feel ਵੇ ਹੱਥਾਂ ਵਿਚ ਹੱਥ ਹੋਣ ਗੇ
ਪਾਉਣੀ ਵਿਆਹ ਉੱਤੇ ਕਹਿੰਦੀ ਰੋਕੇ ਤੇ
ਮੈਂ ਡਰੈੱਸਾਂ ਸਬ ਚੁਣਿਆ ਨੇ
ਤੈਨੂ ਨਹੀਓ ਪਤਾ ਸੁਣ ਲੇ
ਵੇ ਤੂੰ ਮੇਰੀ ਦੁਨੀਆਂ ਏ
ਬੱਸ ਮੇਨੂ ਨਹੀਓ ਪਤਾ ਸੁਣ ਲਈ
ਵੇ ਤੂੰ ਮੇਰੀ ਦੁਨੀਆਂ ਏ
I feel

WRITERS

Harj Maan

PUBLISHERS

Lyrics © IPRS

Share icon and text

Share


See A Problem With Something?

Lyrics

Other