ਸਿਰਾ ਉੱਤੇ ਪਗਾ ਬਣ ਬੜਾ ਜਚ੍ਦੇ
ਸਿਰਾ ਉੱਤੇ ਪਗਾ ਬਣ ਬੜਾ ਜਚ੍ਦੇ
ਵਖੋ-ਵਖ ਰੰਗਾ ਵਿਚ ਰੰਗੀ ਦੁਨਿਯਾ
ਵਖੋ-ਵਖ ਰੰਗਾ ਵਿਚ ਰੰਗੀ ਦੁਨਿਯਾ
ਅਸੀ ਆਪਣੇ ਹੀ ਰੰਗ ਵਿਚ ਰੰਗ ਜਯੀ ਦੇ
ਸਾਡੀ ਸਰਦਾਰੀ ਦਿਯਾ ਹੁੰਦੀਯਾ ਨੇ ਗੱਲਾ
ਅਸੀ ਜਿੱਦ੍ਰੋ ਵ ਏਕ ਵਾਰੀ ਲਗ ਜਾਈਂ ਦੇ
ਸਾਡੀ ਸਰਦਾਰੀ ਦਿਯਾ ਹੁੰਦੀਯਾ ਨੇ ਗੱਲਾ
ਅਸੀ ਜਿੱਦ੍ਰੋ ਵ ਏਕ ਵਾਰੀ ਲਗ ਜਾਈਂ ਦੇ
ਦੇਸ਼ ਕੋਮ ਲਯੀ ਸ਼ੇਰਾ ਵਾਂਗੂ ਗੱਜਦੇ
ਬਾਡਰਾਂ ਨੂ ਛਡ ਛਡ ਵੈਰੀ ਪਜ ਦੇ
ਬਾਡਰਾਂ ਨੂ ਛਡ ਛਡ ਵੈਰੀ ਪਜ ਦੇ
ਦੇਸ਼ ਕੋਮ ਲਯੀ ਸ਼ੇਰਾ ਵਾਂਗੂ ਗੱਜਦੇ
ਬਾਡਰਾਂ ਨੂ ਛਡ ਛਡ ਵੈਰੀ ਪਜ ਦੇ
ਕਲਗਿਯਾ ਵਾਲਾ ਸਾਡੇ ਨਾਲ ਹੁੰਦਾ ਏ
ਕਲਗਿਯਾ ਵਾਲਾ ਸਾਡੇ ਨਾਲ ਹੁੰਦਾ ਏ
ਅਸੀ ਦੇਸ਼ ਲਯੀ ਲੜਨ ਜ੍ਦੋ ਜੰਗ ਜਾਈਦਾ
ਸਾਡੀ ਸਰਦਾਰੀ ਦਿਯਾ ਹੁੰਦੀਯਾ ਨੇ ਗੱਲਾ
ਅਸੀ ਜਿੱਦ੍ਰੋ ਵ ਏਕ ਵਾਰੀ ਲਗ ਜਾਈਂ ਦੇ
ਸਾਡੀ ਸਰਦਾਰੀ ਦਿਯਾ ਹੁੰਦੀਯਾ ਨੇ ਗੱਲਾ
ਅਸੀ ਜਿੱਦ੍ਰੋ ਵ ਏਕ ਵਾਰੀ ਲਗ ਜਾਈਂ ਦੇ
ਭੱਟੀ ਭਰੀਵਾਲੇ ਦਾ ਜੋ ਯਾਰ ਹਰਦੀਪ
ਉਕਚਾ ਲਮਹਾ ਸੋਹਣਾ ਯਾਰ ਹਰਦੀਪ
ਭੱਟੀ ਭਰੀਵਾਲੇ ਦਾ ਜੋ ਯਾਰ ਹਰਦੀਪ
ਉਕਚਾ ਲਮਹਾ ਸੋਹਣਾ ਯਾਰ ਹਰਦੀਪ
ਐਵੇ ਤਾ ਨੀ ਓਹਨੂ ਸਰਪੰਚ ਆਖ ਦੇ
ਐਵੇ ਤਾ ਨੀ ਓਹਨੂ ਸਰਪੰਚ ਆਖ ਦੇ
ਸਰਪੰਛੀ ਵਿਚ ਲੌਂ ਵਾਲਾ ਤਾਂਘ ਚਾਈਦੇ
ਸਾਡੀ ਸਰਦਾਰੀ ਦਿਯਾ ਹੁੰਦੀਯਾ ਨੇ ਗੱਲਾ
ਅਸੀ ਜਿੱਦ੍ਰੋ ਵ ਏਕ ਵਾਰੀ ਲਗ ਜਾਈਂ ਦੇ
ਸਾਡੀ ਸਰਦਾਰੀ ਦਿਯਾ ਹੁੰਦੀਯਾ ਨੇ ਗੱਲਾ
ਅਸੀ ਜਿੱਦ੍ਰੋ ਵ ਏਕ ਵਾਰੀ ਲਗ ਜਾਈਂ ਦੇ