ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣਿਆ ਹਾਏ
ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣਿਆ ਹਾਏ
ਲਾ ਤੇਰੀ ਦੋ ਪ੍ਰਦੇਸਾਂ ਹੋਈ ਹਾਏ
ਤੇਰੀ ਲਾਡੋ ਪ੍ਰਦੇਸਾਂ ਹੋਈ ਹਾਏ
ਧੌਲਾ ਤੌਰ ਕੇ ਅਗੈ ਨੂੰ ਕੀਤਾ ਹਾਏ
ਧੌਲਾ ਤੌਰ ਕੇ ਅਗੈ ਨੂੰ ਕੀਤਾ ਹਾਏ
ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣਿਆ ਹਾਏ
ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣਿਆ ਹਾਏ