LyricFind Logo
LyricFind Logo
Profile image icon
Lyric cover art

Woh Pagal Si Female

Apple Music logo
Deezer logo
Spotify logo
Lyrics
ਅੱਖੀਆਂ ਨੂ ਤੇਰੀ ਦੀਦ ਦੀ ਪਨਾਹ ਚਾਹੀਏ
ਅੰਖੀਆਂ ਨੂ ਤੇਰੀ ਦੀਦ ਦੀ ਪਨਾਹ ਚਾਹੀਏ
ਤਰਲੇ ਮੈਂ ਪਾਵਾਂ ਕਿੰਜ ਸਮਝਾਵਾਂ
ਪੀੜ ਦੀ ਮਰਹਮ ਲਬ ਨਾ ਪਾਵਾਂ
ਮੈਂ ਪੌਲਾ ਕਿਤਾਬ ਕੇੜੀ
ਅੱਖੀਆਂ ਨੂ ਤੇਰੀ ਦੀਦ ਦੀ ਪਨਾਹ ਚਾਹੀਏ
ਅੱਖੀਆਂ ਨੂ ਤੇਰੀ ਦੀਦ ਦੀ ਪਨਾਹ ਚਾਹੀਏ

ਅੱਖੀਆਂ ਨੂੰ ਦੀਦ ਤੇਰੀ ਜੇ ਮਿਲ ਜਾਵੇ ਤੇ ਚੈਨ ਆਵੇ
ਜਿੰਦ ਮੇਰੀ ਕਿਸ ਕਾਮ ਦੀ ਤੂੰ ਜੇ ਨਈ ਤੇ ਭਾਵੇ ਮੌਤ ਆਵੇ

ਆਖ਼ ਭੀ ਨਮ ਹੈ ਟੂਟਾ ਭਰਮ ਹੈ
ਤੁ ਹੀ ਵਜਾ ਹੈ ਯੇ ਤੇਰਾ ਕਰਮ ਹੈ
ਆ ਆ ਆ ਆ ਆ ਆ ਆ
ਆਖ਼ ਭੀ ਨਮ ਹੈ ਟੂਟਾ ਭਰਮ ਹੈ
ਤੁ ਹੀ ਵਜਾ ਹੈ ਯੇ ਤੇਰਾ ਕਰਮ ਹੈ
ਸਮਝੇ ਨਾ ਕੋਈ ਦਿਲ ਕੋ ਦੁਖਾ ਕੇ
ਝੂਕ ਨਾ ਹੈ ਅਖਿਰ ਆਗੇ ਖੁਦਾ ਕੇ
ਕਨ ਫੜ ਕੇ ਦਸਨਾ ਚਾਵਾਂ
ਜਿਯੋਦੇ ਜੀ ਮੈਂ ਮਰਦੀ ਜਾਵਾਂ
ਕੋਈ ਵੀ ਸੁਨੇ ਨਾ ਮੇਰੀ
ਸਜਾ ਮਿਲੀ ਹੈ ਬੇਵਜਹ ਵਜਾਹ ਚਾਹੀਏ
ਅੱਖੀਆਂ ਨੂ ਤੇਰੀ ਦੀਦ ਦੀ ਪਨਾਹ ਚਾਹੀਏ
ਬਗੈਰ ਜੀਣ ਦੀ ਵਜਾਹ ਚਾਹੀਏ
ਅੱਖੀਆਂ ਨੂ ਤੇਰੀ ਦੀਦ ਦੀ ਪਨਾਹ ਚਾਹੀਏ

ਅੱਖੀਆਂ ਨੂੰ ਦੀਦ ਤੇਰੀ ਜੇ ਮਿਲ ਜਾਵੇ ਤੇ ਚੈਨ ਆਵੇ (ਆ ਆ ਆ ਆ)
ਜਿੰਦ ਮੇਰੀ ਕਿਸ ਕਾਮ ਦੀ ਤੂੰ ਜੇ ਨਈ ਤੇ ਭਾਵੇ ਮੌਤ ਆਵੇ (ਆ ਆ ਆ ਆ)

WRITERS

Sibtain Khalid, Adrian David Emmanuel

PUBLISHERS

Lyrics © TUNECORE INC

Share icon and text

Share


See A Problem With Something?

Lyrics

Other