LyricFind Logo
LyricFind Logo
Profile image icon
Lyric cover art

Desi Touch

Apple Music logo
Deezer logo
Spotify logo
Lyrics
Beat again Gaiphy

ਵੇ ਮੈਂ ਕੱਢਣੀ ਚੋਂ ਕਦੀ ਹੋਇ cream ਵਰਗੀ
ਤੋੜ ਗੱਬਰੂ ਦੀ ਅਲੱੜਾਂ ਨੂੰ ਫੀਮ ਵਰਗੀ
ਵੇ ਮੈਂ ਸੂਰਤਾਂ ਭੁਲਾਵਾ
ਮੈਂ ਟਿਕਾਣੇ ਤੇ ਲਿਆਮਾ
ਵੇ ਮੈਂ ਸੂਰਤਾਂ ਭੁਲਾਵਾ
ਮੈਂ ਟਿਕਾਣੇ ਤੇ ਲੀਯਾਮਾ
ਜਿਹੜਾ ਮੁੜ ਮੁੜ ਵੇਖੀ ਜਾਮੇ
ਦਿਲ ਸਾਨੂ ਦੇਣ ਦੀ ਤਿਆਰੀ ਲੱਗਦੀ
ਆਵੇ ਨੰਗੀਆਂ ਤਾਰਾਂ ਨੂੰ ਹੱਥ
ਪਾਉਂਦਾ ਫਿਰੇ ਜਾਨ ਨੀ ਪਿਆਰੀ ਲੱਗਦੀ
ਨੰਗੀਆਂ ਤਾਰਾਂ ਨੂੰ ਹੱਥ
ਪਾਉਂਦਾ ਫਿਰੇ ਜਾਨ ਨੀ ਪਿਆਰੀ ਲੱਗਦੀ
ਪਾਉਂਦਾ ਜਾਨ ਨੀ ਪਿਆਰੀ ਲੱਗਦੀ
ਵੇ ਮੈਂ ਸਾਹ ਰਾਖਾ ਚੋਬਬਰਾਂ ਦੇ ਰੋਕ ਰੋਕ ਕੇ
ਪੀਂਦੇ ਜੱਟ ਚਾਹਾ ਮਿੱਠਾ ਠੋਕ ਠੋਕ ਕੇ
ਸਾਡੇ ਉਚੇ ਆ ਬੰਨੇਰੇ
ਅਸੀਂ ਪਕੇ ਆ ਲੂਟੇਰੇ
ਸਾਡੇ ਉਚੇ ਆ ਬੰਨੇਰੇ
ਅਸੀਂ ਪਕੇ ਆ ਲੂਟੇਰੇ
ਹੋਵੇ ਜਿਗਰਾ ਵੇ ਅਸਲਾ ਚਲਾਉਂਦਾ
ਵੇ ਦੱਬ ਵਿੱਚੋ ਤਾਂ ਕੱਢੀਏ
ਤਾਰ ਨਾਲ ਤਾਰ ਜਿਦੇ ਜੁੜਗੀ
ਨੀ ਉਡਾੜਨਗੇ ਫਿਊਜ਼ ਨੱਡੀਏ
ਹੋ ਤਾਰ ਨਾਲ ਤਾਰ ਜਿਦੇ ਜੁੜਗੀ
ਨੀ ਉਡਾੜਨਗੇ ਫਿਊਜ਼ ਨੱਡੀਏ
ਉਹ ਤਾਰ ਨਾਲ ਤਾਰ ਜਿਦੇ ਜੁੜਗੀ
ਨੀ ਉੱਡਣਗੇ ਫਿਊਜ਼ੇ ਨੱਡੀਏ

ਵੇ ਮੈਂ ਨਖਰੇ ਨੂੰ ਨਖਰੇ ਦਾ ਵਲ ਦੱਸਦੀ
ਸਾਡਾ ਜ਼ੋਰ ਮਹਿਫ਼ਿਲਾਂ ਚ ਹੁੰਦੀ ਗੱਲ ਦੱਸਦੀ
ਵੇ ਮੈਂ ਆਸ਼ਿਕ਼ਣ ਨੂੰ ਫੁੱਕਾਂ
ਜੱਟ ਭਰਿਆਨ ਬੰਦੂਕਾਂ
ਵੇ ਮੈਂ ਆਸ਼ਿਕ਼ਣ ਨੂੰ ਫੁੱਕਾਂ
ਜੱਟ ਭਰਿਆਨ ਬੰਦੂਕਾਂ
ਅਸੀਂ ਅਸਲੇ ਦੇ ਪਾਉਂਣੇ ਆ ਭੁਲੇਖੇ
ਤੇ ਤੂੰ ਫੂਲਾਂ ਦੀ ਕਿਆਰੀ ਲੱਗਦੀ
ਆਵੇ ਨੰਗੀਆਂ ਤਾਰਾਂ ਨੂੰ ਹੱਥ
ਪਾਉਂਦਾ ਫਿਰੇ ਜਾਨ ਨੀ ਪਿਆਰੀ ਲੱਗਦੀ
ਨੰਗੀਆਂ ਤਾਰਾਂ ਨੂੰ ਹੱਥ
ਪਾਉਂਦਾ ਫਿਰੇ ਜਾਨ ਨੀ ਪਿਆਰੀ ਲੱਗਦੀ
ਪਾਉਂਦਾ ਜਾਨ ਨੀ ਪਿਆਰੀ ਲੱਗਦੀ
ਚਾਹ ਰੰਗਿਆ ਦੇ ਚਿਟੇ ਪਾਏ ਜੱਚਦੇ
ਵੇ ਮੇਰੀ ਅੱਖ ਦੇ ਪੱਤੇ ਨੀ ਸੌਖੇ ਬਚਦੇ
ਅੱਖ ਤੇਰੀ ਮੰਨਿਆ ਸ਼ਰਾਬਾਂ ਨਾਲੋਂ ਭੈੜੀ
ਵੇ ਤੂੰ ਆਵੇ ਭਾਂਡੇ ਭਾਰੀ ਫਿਰੇ ਕੱਚ ਦੇ
ਵੇ ਮੈਂ ਢਹਿ ਧਰੀ ਹੋਇ
ਆਏ ਤੂੰ ਪਹਿਲੀ ਨਾਇਓ ਕੋਈ
ਵੇ ਮੈਂ ਢਹਿ ਧਰੀ ਹੋਇ
ਆਏ ਤੂੰ ਪਹਿਲੀ ਨਾਇਓ ਕੋਈ
ਦਰਸ਼ਨ ਦੇਜਾ ਚੱਲ ਸਿੱਧੂ ਆ
ਵੇ ਉੱਨਤਾ ਤੇਰੀ ਗੱਲ ਵੱਡੀਏ
ਤਾਰ ਨਾਲ ਤਾਰ ਜਿਦੇ ਜੁੜਗੀ
ਨੀ ਉਡਾੜਨਗੇ ਫਿਊਜ਼ੇ ਨੱਡੀਏ
ਆਵੇ ਨੰਗੀਆਂ ਤਾਰਾਂ ਨੂੰ ਹੱਥ
ਪਾਉਂਦਾ ਫਿਰੇ ਜਾਨ ਨੀ ਪਿਆਰੀ ਲੱਗਦੀ
ਤਾਰ ਨਾਲ ਤਾਰ ਜਿਦੇ ਜੁੜਗੀ
ਨੀ ਉਡਾੜਨਗੇ ਫਿਊਜ਼ੇ ਨੱਡੀਏ
ਨੰਗੀਆਂ ਤਾਰਾਂ ਨੂੰ ਹੱਥ
ਪਾਉਂਦਾ ਫਿਰੇ ਜਾਨ ਨੀ ਪਿਆਰੀ ਲੱਗਦੀ
ਉਹ ਤਾਰ ਨਾਲ ਤਾਰ ਜਿਦੇ ਜੁੜਗੀ
ਨੀ ਉਡਾੜਨਗੇ ਫਿਊਜ਼ੇ ਨੱਡੀਏ

WRITERS

Gujas Sidhu

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other