LyricFind Logo
LyricFind Logo
Profile image icon
Lyric cover art

Ehsaas

Apple Music logo
Deezer logo
Spotify logo
Lyrics
ਤੂ ਮੈਨੂ ਮਿਲ ਵੀ ਨਹੀ ਸੱਕੇਯਾ ਤੇ ਆਪਾਂ ਹੋਏ ਵਖ ਵੀ ਨਹੀ

ਜੇ ਪੀਡਾ ਹੋਕੇ ਕੱਦ ਦਈਏ ਮੇਰੇ ਪੱਲੇ ਤਾਂ ਕਖ ਵੀ ਨਹੀ
ਤੂ ਮੈਨੂ ਮਿਲ ਵੀ ਨਹੀ ਸੱਕੇਯਾ ਤੇ ਆਪਾਂ ਹੋਏ ਵਖ ਵੀ ਨਹੀ
ਤੂ ਮੈਨੂ ਮਿਲ ਵੀ ਨਹੀ ਸੱਕੇਯਾ ਤੇ ਆਪਾਂ ਹੋਏ ਵਖ ਵੀ ਨਹੀ

ਤੈਨੂੰ ਏਹਿਸਾਸ ਨਹੀ ਹੋਣਾ
ਮੇਰਾ ਕਿ ਹਾਲ ਹੋਯ ਸੀ
ਜਦੋਂ ਤੂ ਹਥ ਵੇ ਚਹਡੇਯਾ ਸੀ
ਮੇਰਾ ਤਾਂ ਦਿਲ ਵੀ ਰੋਯਾ ਸੀ
ਤੇਰੇ ਦਿਲ ਦੀ ਮੈਂ ਕਿ ਆਖਣ
ਤੇਰੀ ਤਾਂ ਰੋਯੀ ਆਖ ਵੀ ਨਹੀ
ਤੂ ਮੈਨੂ ਮਿਲ ਵੀ ਨਹੀ ਸੱਕੇਯਾ ਤੇ ਆਪਾਂ ਹੋਏ ਵਖ ਵੀ ਨਹੀ
ਤੂ ਮੈਨੂ ਮਿਲ ਵੀ ਨਹੀ ਸੱਕੇਯਾ ਤੇ ਆਪਾਂ ਹੋਏ ਵਖ ਵੀ ਨਹੀ

ਤੂ ਮੈਨੂ ਮਿਲ ਵੀ ਨਹੀ ਸੱਕੇਯਾ ਤੇ ਆਪਾਂ ਹੋਏ ਵਖ ਵੀ ਨਹੀ
ਤੂ ਮੈਨੂ ਮਿਲ ਵੀ ਨਹੀ ਸੱਕੇਯਾ ਤੇ ਆਪਾਂ ਹੋਏ ਵਖ ਵੀ ਨਹੀ

ਦੂਰ ਨਾ ਹੋਯ ਜਾਣਾ ਆਏ
ਹੈ ਨੇਡੇ ਆਂ ਕਰਕੇ ਹੀ
ਹਰਫ਼ ਹਾਲਾਤ ਬਦਲੇ ਨੇ
ਤੇਰੇ ਹਥ ਲਾਂ ਕਰਕੇ ਹੀ
ਜ਼ੇਹਰ ਸਬ ਪਚ ਗਏ ਸਾਨੂ
ਤੇ ਅਮ੍ਰਿਤ ਹੋਯ ਚਖ ਵੀ ਨਹੀ
ਤੂ ਮੈਨੂ ਮਿਲ ਵੀ ਨਹੀ ਸੱਕੇਯਾ ਤੇ ਆਪਾਂ ਹੋਏ ਵਖ ਵੀ ਨਹੀ
ਤੂ ਮੈਨੂ ਮਿਲ ਵੀ ਨਹੀ ਸੱਕੇਯਾ ਤੇ ਆਪਾਂ ਹੋਏ ਵਖ ਵੀ ਨਹੀ

WRITERS

GAGANPREET SINGH, HARF CHEEMA

PUBLISHERS

Lyrics © IPRS, Universal Music Publishing Group, Sony/ATV Music Publishing LLC

Share icon and text

Share

See A Problem With Something?

Lyrics

Other