LyricFind Logo
LyricFind Logo
Profile image icon
Lyric cover art

Pardhangi Pardhangi

Apple Music logo
Deezer logo
Spotify logo
Lyrics
ਬਿਨਾ ਪੈੱਗ ਲਾਏ ਚਲ ਪਾਂ, ਮੋੜ ਮੋੜ ਤੇ ਲੱਗੇ ਨੇ ਨਾਕੇ
ਮੈਂ ਪਿੰਡ ਤਾ ਸ਼ਰੀਫ ਬਜਦਾ, ਚੰਡੀਗੜ੍ਹ ਹੀ ਕਰੇ ਨੇ ਵਾਕੇ
ਵੇ ਜੱਟਾ ਪਰਦਾਨ ਕੀ ਤੇਰੇ, ਵੇ ਜੱਟਾ ਪਰਦਾਨ ਕੀ ਤੇਰੇ, ਲੱਗਦਾ ਐ ਜੜਾ ਵਿੱਚ ਪੈਗੀ
ਸਿਸਟਮ ਬੱਡਾ ਹੋ ਗਿਆ, ਪਹਿਲਾਂ ਯਾਰੀ ਗੱਲ ਕਿੱਥੇ ਰਹਿ ਗਈ
ਸਿਸਟਮ ਬੱਡਾ ਹੋ ਗਿਆ, ਪਹਿਲਾਂ ਯਾਰੀ ਗੱਲ ਕਿੱਥੇ ਰਹਿ ਗਈ

ਹਾਂ ਗੱਲਾਂ ਵਿੱਚ ਆਕੇ ਨਾ ਤੂੰ ਭਾਲਾ ਉਡਵੇਂ, ਰੈਗ ਜਿਹੜੇ ਵੇਚਦੀ ਨਾ ਚਾਰ ਖੁਡਵੇਂ
ਤੁੱਕੀ ਐ ਨੀ ਚੱਕਣੀ ਆਵਾਜ਼ ਵਰਗੀ, ਖੜੀਆਂ ਬਰਾਦੇ 'ਚ ਜਹਾਜ਼ ਵਰਗੀ
ਵੇ ਚੰਡੀਗੜ੍ਹ ਹਾਈ ਕੋਰਟ 'ਚ, ਵੇ ਚੰਡੀਗੜ੍ਹ ਹਾਈ ਕੋਰਟ 'ਚ, ਪੰਜਵੀਂ ਪੇਸ਼ੀ ਅੱਜ ਪੈਗੀ
ਸਿਸਟਮ ਬੱਡਾ ਹੋ ਗਿਆ, ਪਹਿਲਾਂ ਯਾਰੀ ਗੱਲ ਕਿੱਥੇ ਰਹਿ ਗਈ
ਜੱਟਾ ਪਰਦਾਨ ਕੀ ਤੇਰੇ, ਲੱਗਦਾ ਐ ਜੜਾ ਵਿੱਚ ਪੈਗੀ ਪੈਗੀ

ਪਹਿਲਾਂ ਯਾਰੀ ਗੱਲ, Guess who's on the beat again
Gaiphy

ਟੱਚ ਵਿੱਚ ਸਾਰੇ ਹੀ ਨੇ ਕਲਾਕਾਰ ਵੇ, ਐਹਦਾ ਵੀ ਕੀ ਦੱਸ ਤੇਰਾ ਕਾਰੋਬਾਰ ਵੇ
ਚਾਰਨੇ ਸਟੈਲਿਅਨ ਮਾਰ ਵਾਲੀ ਨੀ, ਨਾਲ ਨਾਲ ਕਰ ਦਿਆਂ ਖੇਤੀ ਬਾੜੀ ਨੀ
ਵੇ ਲੋੜੋਂ ਬੱਧ ਚਿੰਮਿਆਲੇ ਆ, ਲੋੜੋਂ ਬੱਧ ਚਿੰਮਿਆਲੇ ਆ, ਲੱਗਦਾ ਨਿਹਾਜ਼ ਮਹਿੰਗੀ ਪੈਗੀ
ਸਿਸਟਮ ਬੱਡਾ ਹੋ ਗਿਆ, ਪਹਿਲਾਂ ਯਾਰੀ ਗੱਲ ਕਿੱਥੇ ਰਹਿ ਗਈ
ਜੱਟਾ ਪਰਦਾਨ ਕੀ ਤੇਰੇ, ਲੱਗਦਾ ਐ ਜੜਾ ਵਿੱਚ ਪੈਗੀ
ਹੱਕ ਸਾਡੀ ਮਾਰ ਬੜੀ ਦੂਰ ਤੋਂ ਕਰੇ, ਗੱਬਰੂ Belong ਸੰਗਰੂਰ ਤੋਂ ਕਰੇ
ਲੱਗਦੀ ਹਰਫ ਹਰ ਗੱਲ ਸਚ ਵੇ, ਟੱਚ ਮੁੰਡਿਆ ਹਾ ਤੇਰਾ ਦੇਸੀ ਟੱਚ ਵੇ
ਸਿਰੇ ਦੀ ਤੂੰ ਗੱਲ ਕਰ ਗਈ, ਸਿਰੇ ਦੀ ਤੂੰ ਗੱਲ ਕਰ ਗਈ, ਸਚ ਜਾਨੀ ਬੀਤੀ ਸਾਰੀ ਲੈ ਗਈ
ਜੱਟਾ ਪਰਦਾਨ ਕੀ ਤੇਰੇ, ਲੱਗਦਾ ਐ ਜੜਾ ਵਿੱਚ ਪੈਗੀ
ਸਿਸਟਮ ਬੱਡਾ ਹੋ ਗਿਆ, ਪਹਿਲਾਂ ਯਾਰੀ ਗੱਲ ਕਿੱਥੇ ਰਹਿ ਗਈ
ਪਹਿਲਾਂ ਯਾਰੀ ਗੱਲ ਕਿੱਥੇ ਰਹਿ ਗਈ

WRITERS

THE BOSS, HARF CHEEMA

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other