LyricFind Logo
LyricFind Logo
Profile image icon
Lyric cover art

Purana Papi

Apple Music logo
Deezer logo
Spotify logo
Lyrics
ਕੋਲ ਜਦੋ ਸੀ hero honda
ਤੱਕਿਆ ਨਾ ਮੁਟਿਆਰਾਂ ਨੇ
ਨੱਡੀਆਂ ਦੀ ਵੀ ਗਿਣਤੀ ਜਦ ਤੂ
ਲੈ ਲਈ ਗੱਡੀ ਯਾਰਾਂ ਨੇ
ਥੱਲੇ ਰੱਖੀ Willy ਜੱਟ ਨੇ
ਪਰ ਨਾ ਕੋਲੇ ਕਾਪੀ ਏ
ਕਿਥੋਂ ਫੜਲੂ ਹੋ (ਚੱਕ ਦੇ)
ਓ ਕਿਥੋਂ ਫੜਲੂ police ਨੀ
ਤੇਰਾ ਯਾਰ ਪੁਰਾਣਾ ਪਾਪੀ ਏ
ਕਿਥੋਂ ਫੜਲੂ police ਨੀ
ਤੇਰਾ ਯਾਰ ਪੁਰਾਣਾ ਪਾਪੀ ਏ
ਕਿਥੋਂ ਫੜਲੂ police ਨੀ ਤੇਰਾ

ਬੁੱਰਰਾ

ਸ਼ੌਂਕ ਨਾਲ ਨੀ ਰੱਖਿਆ ਕੋਲੇ
ਇਕ ਨੰਬਰ ਦਾ ਅਸਲਾ ਏ
ਅੜਕੇ ਜਿਥੇ ਖੜ ਜਾਈਏ
ਨਾ ਉੱਠ ਦਾ ਕੋਈ ਮਸਲਾ ਏ
ਐਵੇ ਨੀ ਅਖਬਾਰਾਂ ਨੇ
ਤੀਜੇ ਦਿਨ ਫੋਟੋ ਸ਼ਾਪੀ ਏ
ਕਿਥੋਂ ਫੜਲੂ ਹੋ (ਚੱਕ ਦੇ)
ਓ ਕਿਥੋਂ ਫੜਲੂ police ਨੀ
ਤੇਰਾ ਯਾਰ ਪੁਰਾਣਾ ਪਾਪੀ ਏ
ਕਿਥੋਂ ਫੜਲੂ police ਨੀ
ਤੇਰਾ ਯਾਰ ਪੁਰਾਣਾ ਪਾਪੀ ਏ
ਕਿਥੋਂ ਫੜਲੂ police ਨੀ ਤੇਰਾ

ਗੱਡੀ ਦੇ ਵਿੱਚ Manak ਚੱਲੇ
ਪੂਰੀ ਬੱਲੇ ਬੱਲੇ ਆ
ਐਵੇਂ ਤਾ ਨਹੀਂ ਲਾ ਕੇ ਰੱਖੀ
ਜੱਟ ਨੇ ਦੁਨੀਆ ਥੱਲੇ ਆ
ਕਿੰਨਿਆਂ ਨੇ ਹੱਥ ਜੋੜੇ ਮੰਗੀ
ਕਿੰਨਿਆਂ ਨੇ ਹੀ ਮਾਫੀ ਆ
ਕਿਥੋਂ ਫੜਲੂ ਹੋ (ਚੱਕ ਦੇ)
ਓ ਕਿਥੋਂ ਫੜਲੂ police ਨੀ
ਤੇਰਾ ਯਾਰ ਪੁਰਾਣਾ ਪਾਪੀ ਏ
ਕਿਥੋਂ ਫੜਲੂ police ਨੀ
ਤੇਰਾ ਯਾਰ ਪੁਰਾਣਾ ਪਾਪੀ ਏ
ਕਿਥੋਂ ਫੜਲੂ police ਨੀ ਤੇਰਾ

ਬੁੱਰਰਾ

ਪਿੰਡ ਤਾ ਜੱਟ ਦਾ ਚੀਮਾ
ਲਾਏ ਚੰਡੀਗੜ੍ਹ ਵਿੱਚ ਡੇਰੇ ਨੇ
ਕੱਖ ਨੀ ਖਟਿਆ ਤਾ ਵੀ ਅੜੀਏ
ਖੱਟੇ ਯਾਰ ਬਥੇਰੇ ਨੇ
Dc ਵਰਗੇ order ਜੱਟ ਦੇ
ਕਿਸੇ ਨਾ ਕਰੀ ਖਿਲਾਫੀ ਏ
ਕਿਥੋਂ ਫੜਲੂ ਹੋ (ਚੱਕ ਦੇ)
ਓ ਕਿਥੋਂ ਫੜਲੂ police ਨੀ
ਤੇਰਾ ਯਾਰ ਪੁਰਾਣਾ ਪਾਪੀ ਏ
ਕਿਥੋਂ ਫੜਲੂ police ਨੀ
ਤੇਰਾ ਯਾਰ ਪੁਰਾਣਾ ਪਾਪੀ ਏ
ਕਿਥੋਂ ਫੜਲੂ police ਨੀ ਤੇਰਾ

WRITERS

BHINDA AUJLA, HARF CHEEMA

PUBLISHERS

Lyrics © Royalty Network

Share icon and text

Share


See A Problem With Something?

Lyrics

Other