LyricFind Logo
LyricFind Logo
Profile image icon
Lyric cover art

Vanilla Rangiye

Apple Music logo
Deezer logo
Spotify logo
Lyrics
ਤੂੰ ਵੀ ਤਾ ਨੀ ਤੂੰ ਵੀ ਤਾ ਨੀ
ਅੱਖ ਰੱਖ ਦੀ ਅੱਖ ਰੱਖ ਦੀ
ਰੱਖ ਦੀ ਆ ਟੀਸੀ ਆਲੇ ਬੇਰ ਚ
ਤੂੰ ਵੀ ਤਾ ਵੀ ਤੂੰ ਵੀ ਤਾ ਵੀ
ਜਾਨ ਜਾਨ ਕੇ ਜਾਨ ਜਾਨ ਕੇ
ਤੋਰ ਦਾ ਐ ਗੱਡੀ ਨੂੰ ਛੋਟੇ gear ਚ
ਤੂੰ ਵੀ ਤਾ ਨੀ ਤੂੰ ਵੀ ਤਾ ਨੀ
ਅੱਖ ਰੱਖ ਦੀ ਅੱਖ ਰੱਖ ਦੀ
ਰੱਖ ਦੀ ਆ ਟੀਸੀ ਆਲੇ ਬੇਰ ਚ
ਹਾਂ ਤੂੰ ਵੀ ਤਾ ਵੀ ਤੂੰ ਵੀ ਤਾ ਵੀ
ਜਾਨ ਜਾਨ ਕੇ ਜਾਨ ਜਾਨ ਕੇ
ਤੋਰ ਦਾ ਐ ਗੱਡੀ ਨੂੰ ਛੋਟੇ gear ਚ

ਕਰਕ ਬਣਾ ਜਾ ਤੇਰਾ ਰੰਗ ਮੁੰਡਿਆ
ਦੂਰ ਦੂਰ ਖੜਾ ਕਾਤੋ ਰਹੇ ਸੰਗ ਦਾ
ਵੇ ਗੱਡੀ ਤੇਰੀ ਦਿਨ change ਹੁੰਦੀ ਆ
ਕੁੜਤਾ ਪਜਾਮਾ ਪਰ ਇਕੋ ਰੰਗ ਦਾ

ਕੁੜਤਾ ਪਜਾਮਾ ਪਰ ਇਕੋ ਰੰਗ ਦਾ

ਚੀਚੀ ਵਿੱਚ ਬਸ ਤੇਰੇ ring ਪਾਉਣੀ ਆ
Ring ਪਾਉਣੀ ਆ
ਪਾ ਦੇਣੀ ਬਸ ਥੋੜੀ ਦੇਰ ਚ
ਤੂੰ ਵੀ ਤਾ ਨੀ ਤੂੰ ਵੀ ਤਾ ਨੀ
ਅੱਖ ਰੱਖ ਦੀ ਅੱਖ ਰੱਖ ਦੀ
ਰੱਖ ਦੀ ਆ ਟੀਸੀ ਆਲੇ ਬੇਰ ਚ
ਹਾਂ ਤੂੰ ਵੀ ਤਾ ਵੀ ਤੂੰ ਵੀ ਤਾ ਵੀ
ਜਾਨ ਜਾਨ ਕੇ ਜਾਨ ਜਾਨ ਕੇ
ਤੋਰ ਦਾ ਐ ਗੱਡੀ ਨੂੰ ਛੋਟੇ gear ਚ

ਆਈ Vancouver'ਓ ਵਨੀਲਾ ਰੰਗੀਏ
ਪਟ ਦਿੱਤਾ ਗਭਰੂ ਬਾਦਾਮ ਨਾਲ ਦਾ
ਹਾ ਤੇਰੀ ਬਨ ਗਈ ਏ ਰੋਲਾ ਵੱਟ ਦਾ
ਤੇਰੇ ਪਿੱਛੇ ਫਿਰਦਾ ਏ ਜਵਾਨੀ ਗਾਲਦਾ

ਤੇਰੇ ਪਿੱਛੇਫਿਰਦਾ ਏ ਜਵਾਨੀ ਗਾਲਦਾ

ਵੇ ਬੱਲੇ ਬੱਲੇ ਹੋਜੂਗੀ ਹਰਫ਼ ਚੀਮਿਆਂ
ਹਰਫ਼ ਚੀਮਿਆਂ ਖੜਜੇ ਜੇ ਆਕੇ ਮੇਰੀ ਮੇਰ ਚ
ਤੂੰ ਵੀ ਤਾ ਨੀ ਤੂੰ ਵੀ ਤਾ ਨੀ
ਅੱਖ ਰੱਖ ਦੀ ਅੱਖ ਰੱਖ ਦੀ
ਰੱਖ ਦੀ ਆ ਟੀਸੀ ਆਲੇ ਬੇਰ ਚ
ਹਾਂ ਤੂੰ ਵੀ ਤਾ ਵੀ ਤੂੰ ਵੀ ਤਾ ਵੀ
ਜਾਨ ਜਾਨ ਕੇ ਜਾਨ ਜਾਨ ਕੇ
ਤੋਰ ਦਾ ਐ ਗੱਡੀ ਨੂੰ ਛੋਟੇ gear ਚ

ਤੂੰ ਵੀ ਤਾ ਨੀ ਤੂੰ ਵੀ ਤਾ ਨੀ
ਤੂੰ ਵੀ ਤਾ ਨੀ
ਜਾਨ ਜਾਨ ਕੇ
ਅੱਖ ਰੱਖ ਦੀ
ਤੋਰ ਦਾ ਐ ਗੱਡੀ ਨੂੰ ਛੋਟੇ gear ਚ

ਮੈਨੂੰ ਵੀ ਪਸੰਦ ਆ ਵੇ ਟੁੱਟ ਪੈਨੇਆ
ਜੱਟਾ ਆਲਾ ਕਿੱਲਾ ਜਿਹੜਾ ਤੇਰੀ ਧੌਣ ਚ
ਹਾਂ favourite ਪਾ ਕੇ ਤੇਰਾ ਸੁੱਟ ਚੋਬਰਾਂ
ਖੱਬੇ ਪਾਸੇ ਬੈਠੁ ਤੇਰੀ Rubicon ਚ

ਖੱਬੇ ਪਾਸੇ ਬੈਠੁ ਤੇਰੀ Rubicon ਚ

ਸੋਹ ਖਾ ਕੇ ਕਹਿਣਾ ਮੈਂ ਨੀ ਕਾਟ ਛੱਡ ਦਾ
ਕਾਟ ਛੱਡ ਦਾ
ਛੱਡ ਦਾ ਨੀ ਕਾਟ ਤੇਰੀ care ਚ
ਤੂੰ ਵੀ ਤਾ ਨੀ ਤੂੰ ਵੀ ਤਾ ਨੀ
ਅੱਖ ਰੱਖ ਦੀ ਅੱਖ ਰੱਖ ਦੀ
ਰੱਖ ਦੀ ਆ ਟੀਸੀ ਆਲੇ ਬੇਰ ਚ
ਹਾਂ ਤੂੰ ਵੀ ਤਾ ਵੀ ਤੂੰ ਵੀ ਤਾ ਵੀ
ਜਾਨ ਜਾਨ ਕੇ ਜਾਨ ਜਾਨ ਕੇ
ਤੋਰ ਦਾ ਐ ਗੱਡੀ ਨੂੰ ਛੋਟੇ gear ਚ

WRITERS

Harf Cheema

PUBLISHERS

Lyrics © Hundal Music

Share icon and text

Share


See A Problem With Something?

Lyrics

Other