LyricFind Logo
LyricFind Logo
Profile image icon
Lyric cover art

Hanju Tears Of Happiness

Apple Music logo
Deezer logo
Spotify logo
Lyrics
ਤੇਰੀ ਝੋਲੀ ਖੁਸ਼ੀਆਂ ਹੀ ਖੁਸ਼ੀਆਂ ਹੀ ਮੈਂ ਪਾ ਦਾ
ਤੇਰੀ ਮਾਂਗ ਚ ਚੰਨ ਤੇ ਤਾਰੇ ਮੈਂ ਸੱਜਾ ਦਾ
ਤੇਰੀ ਝੋਲੀ ਖੁਸ਼ੀਆਂ ਹੀ ਖੁਸ਼ੀਆਂ ਹੀ ਮੈਂ ਪਾ ਦਾ
ਤੇਰੀ ਮਾਂਗ ਚ ਚੰਨ ਤੇ ਤਾਰੇ ਮੈਂ ਸੱਜਾ ਦਾ
ਤੂੰ ਫੂਲਾਂ ਵਾਂਗੂ ਰਹੇ ਖਿਲਦੀ
ਤੂੰ ਫੂਲਾਂ ਵਾਂਗੂ ਰਹੇ ਖਿਲਦੀ
ਕਦੇ ਦੁੱਖ ਨਾ ਨੇੜੇ ਹੋ
ਜੇ ਮੇਰੇ ਕਰਕੇ ਹੰਜੂ ਆਉਣ ਤੇਰੇ
ਓ ਬਸ ਖੁਸ਼ੀਆਂ ਦੇ ਹੀ ਹੋਣ
ਓ ਬਸ ਖੁਸ਼ੀਆਂ ਦੇ ਹੀ ਹੋਣ
ਜੇ ਮੇਰੇ ਕਰਕੇ ਹੰਜੂ ਆਉਣ ਤੇਰੇ
ਓ ਬਸ ਖੁਸ਼ੀਆਂ ਦੇ ਹੀ ਹੋਣ
ਓ ਬਸ ਖੁਸ਼ੀਆਂ ਦੇ ਹੀ ਹੋਣ

ਮੇਰੇ ਮਾਹੀਆਂ ਵੇ ਮੇਰੇ ਸੋਹਣਿਆਂ ਵੇ
ਮੇਰੇ ਮਾਹੀਆਂ ਵੇ ਮੇਰੇ ਸੋਹਣਿਆਂ ਵੇ
ਕਦੇ ਰੱਬ ਤੈਥੋਂ ਨਾ ਵੱਖ ਹੋਣ ਦੇਵੇ
ਕਦੇ ਰੱਬ ਤੈਥੋਂ ਨਾ ਵੱਖ ਹੋਣ ਦੇਵੇ
ਨਾ ਦੂਰ ਹੋਵੇ ਤੂੰ ਨਜ਼ਾਰਾ ਤੋਂ
ਮੇਰੇ ਸਾਹਾ ਦੇ ਤੂੰ ਕੋਲ ਰਹੇ
ਨਾ ਦੂਰ ਹੋਵੇ ਤੂੰ ਨਜ਼ਾਰਾ ਤੋਂ
ਮੇਰੇ ਸਾਹਾ ਦੇ ਤੂੰ ਕੋਲ ਰਹੇ
ਤੂੰ ਫੂਲਾਂ ਵਾਂਗੂ ਰਹੇ ਖਿਲਦੀ
ਤੂੰ ਫੂਲਾਂ ਵਾਂਗੂ ਰਹੇ ਖਿਲਦੀ
ਕਦੇ ਦੁੱਖ ਨਾ ਨੇੜਦੇ ਹੋ
ਜੇ ਮੇਰੇ ਕਰਕੇ ਹੰਜੂ ਆਉਣ ਤੇਰੇ
ਓ ਬਸ ਖੁਸ਼ੀਆਂ ਦੇ ਹੀ ਹੋਣ
ਓ ਬਸ ਖੁਸ਼ੀਆਂ ਦੇ ਹੀ ਹੋਣ
ਜੇ ਮੇਰੇ ਕਰਕੇ ਹੰਜੂ ਆਉਣ ਤੇਰੇ
ਓ ਬਸ ਖੁਸ਼ੀਆਂ ਦੇ ਹੀ ਹੋਣ
ਓ ਬਸ ਖੁਸ਼ੀਆਂ ਦੇ ਹੀ ਹੋਣ

ਮੇਰੀ ਰੂਹ ਦਾ ਹੈ ਫਰਮਾਣ ਤੂੰ
ਮੇਰੀ ਜਿਸਮ ਦੀ ਆ ਜਾਨ ਵੀ ਤੂੰ
ਮੇਰੀ ਰੂਹ ਦਾ ਹੈ ਫਰਮਾਣ ਤੂੰ
ਮੇਰੀ ਜਿਸਮ ਦੀ ਆ ਜਾਨ ਵੀ ਤੂੰ
ਤੈਨੂੰ ਪਾ ਮੁਕੰਮਲ ਹੋ ਜਾਣਾ
ਮੇਰਾ ਏਕੋ ਹੀ ਰਮਣੰ ਵੀ ਤੂੰ
ਓ ਪਾ ਮੁਕੰਮਲ ਹੋ ਜਾਣਾ
ਮੇਰਾ ਏਕੋ ਹੀ ਰਮਣੰ ਵੀ ਤੂੰ
ਤੂੰ ਫੁੱਲਾਂ ਵਾਂਗੂ ਰਹੇ ਖਿੜਦੀ
ਤੂੰ ਫੁੱਲਾਂ ਵਾਂਗੂ ਰਹੇ ਖਿੜਦੀ
ਕਦੇ ਦੁੱਖ ਨਾ ਨੇੜੇ ਹੋ
ਜੇ ਮੇਰੇ ਕਰਕੇ ਹੰਜੂ ਆਉਣ ਤੇਰੇ
ਓ ਬਸ ਖੁਸ਼ੀਆਂ ਦੇ ਹੀ ਹੋਣ
ਬਸ ਖੁਸ਼ੀਆਂ ਦੇ ਹੀ ਹੋਣ
ਜੇ ਮੇਰੇ ਕਰਕੇ ਹੰਜੂ ਆਉਣ ਤੇਰੇ
ਬਸ ਖੁਸ਼ੀਆਂ ਦੇ ਹੀ ਹੋਣ
ਬਸ ਖੁਸ਼ੀਆਂ ਦੇ ਹੀ ਹੋਣ (ਬਸ ਖੁਸ਼ੀਆਂ ਦੇ ਹੀ ਹੋਣ)

WRITERS

Bawa Gulzar

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other