ਰੋਂਦੀ ਕੁਰਲਾਉਂਦੀ ਜਿੰਦ ਨੂੰ, ਬੁੱਕਲ ਵਿਚ ਭਰ ਲੈ ਵੇ

ਇਕੱਠਿਆਂ ਨੇ ਜੀਣਾ ਮਰਨਾ, ਵੇ ਪੱਕਾ ਰੱਖੀਂ ਤੂੰ ਜੁਬਾਨ ਉੱਤੇ

ਸਾਨੂੰ ਤੇਰਾ ਸਾਥ ਚਾਹੀਦਾ, ਰਹਿੰਦੀ ਜਿੰਨੀ ਵੀ ਬਾਕੀ ਐ
ਵੇ ਬੱਸ ਤੂੰ ਤੇ ਮੈਂ ਹੋਈਏ, ਬੜੀ ਜ਼ਿੰਦਗੀ ਹਸੀਨ ਹੋਵੇ