LyricFind Logo
LyricFind Logo
Profile image icon
Lyric cover art

Mittar Pyaare Nu

Apple Music logo
Deezer logo
Spotify logo
Lyrics
ਮਿੱਤਰ ਪਿਆਰੇ ਨੂੰ
ਮਿੱਤਰ ਪਿਆਰੇ ਨੂੰ
ਹਾਲ ਮੁਰੀਦਾ ਦਾ ਕਹਿਣਾ
ਮਿੱਤਰ ਪਿਆਰੇ ਨੂੰ
ਮਿੱਤਰ ਪਿਆਰੇ ਨੂੰ
ਹਾਲ ਮੁਰੀਦਾ ਦਾ ਕਹਿਣਾ
ਮਿੱਤਰ ਪਿਆਰੇ ਨੂੰ
ਮਿੱਤਰ ਪਿਆਰੇ ਨੂੰ
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ
ਨਾਗ ਨਿਵਾਸਾ ਦੇ ਹਹਿਣਾ
ਨਾਗ ਨਿਵਾਸਾ ਦੇ ਹਹਿਣਾ
ਮਿੱਤਰ ਪਿਆਰੇ ਨੂੰ
ਮਿੱਤਰ ਪਿਆਰੇ ਨੂੰ
ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ
ਬਿੰਗ ਕਸਾਈਆਂ ਦਾ ਸਹਿਣਾ
ਮਿੱਤਰ ਪਿਆਰੇ ਨੂੰ
ਮਿੱਤਰ ਪਿਆਰੇ ਨੂੰ
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭਠ ਖੇੜਿਆ ਦਾ ਰਹਿਣਾ
ਭਠ ਖੇੜਿਆ ਦਾ ਰਹਿਣਾ
ਮਿੱਤਰ ਪਿਆਰੇ ਨੂੰ
ਮਿੱਤਰ ਪਿਆਰੇ ਨੂੰ
ਹਾਲ ਮੁਰੀਦਾ ਦਾ ਕਹਿਣਾ
ਮਿੱਤਰ ਪਿਆਰੇ ਨੂੰ
ਮਿੱਤਰ ਪਿਆਰੇ ਨੂੰ

WRITERS

Hargun Kaur

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other