LyricFind Logo
LyricFind Logo
Profile image icon
Lyric cover art

Nanak Naam Da Beda

Apple Music logo
Deezer logo
Spotify logo
Lyrics
ਗੁਰੂ ਨਾਨਕ ਨਾਮ ਦਾ ਬੇੜਾ
ਭਵ ਸਾਗਰੋਂ ਤਾਰੇ ਜਿਹੜਾ
ਗੁਰੂ ਨਾਨਕ ਨਾਮ ਦਾ ਬੇੜਾ
ਭਵ ਸਾਗਰੋਂ ਤਾਰੇ ਜਿਹੜਾ

ਜੋ ਵੀ ਹੋਇਆ ਐ ਸਵਾਰ
ਓਹੀ ਉਤਰਿਆ ਪਾਰ
ਜੋ ਵੀ ਹੋਇਆ ਐ ਸਵਾਰ
ਓਹੀ ਉਤਰਿਆ ਪਾਰ

ਗੁਰੂ ਨਾਨਕ ਨਾਮ ਦਾ ਬੇੜਾ

ਭਵਰੇ ਸਾਗਰ ਦੇ ਵੀਚ ਨੇ
ਭਵਰ ਸੈਕੜੋ ਸੈਕੜੋ
ਭਵਰੇ ਸਾਗਰ ਦੇ ਵੀਚ ਨੇ
ਭਵਰ ਸੈਕੜੋ ਸੈਕੜੋ
ਡੂੰਗੇ ਪਾਣੀ ਚ ਲੱਗਦੇ ਨੇ
ਡਰ ਸੈਕੜੋ ਸੈਕੜੋ

ਡੁੱਬ ਜਾਵਾਂ ਨਾ ਕੀਤੇ
ਪਲ ਪਲ ਜੀ ਕਹੇ
ਹੱਥ ਫੜ ਲੈ ਤੂ ਸਤਿਗੁਰੂ ਮੇਰਾ
ਜੋ ਵੀ ਹੋਇਆ ਐ ਸਵਾਰ
ਓਹੀ ਉਤਰਿਆ ਪਾਰ
ਗੁਰੂ ਨਾਨਕ ਨਾਮ ਦਾ ਬੇੜਾ

ਮੈ ਕੀਸੇ ਹੋਰ ਨੌਕਾਂ ਤੇ ਬੈਨਾ ਨਹੀ
ਮੈ ਨਹੀ
ਮੈ ਕੀਸੇ ਹੋਰ ਨੌਕਾਂ ਤੇ ਬੈਨਾ ਨਹੀ
ਮੈ ਨਹੀ

ਸਾਨੂ ਤੇਰੇ ਤੇ ਹੈ ਖੁਦ ਤੋ
ਜ਼ਿਆਦਾ ਯਕੀਨ ਹਾਂ ਯਕੀਨ
ਤੇਰੇ ਜੇਹਾ ਸਾਹਿਬਾਂ ਦਸ ਕੇਹੜਾ ਦੂਸਰਾ
ਕੋਈ ਸਾਨੀ ਨਇਯੋ
ਜਗ ਵੀਚ ਤੇਰਾ

ਜੋ ਵੀ ਹੋਇਆ ਐ ਸਵਾਰ
ਓਹੀ ਉਤਰਿਆ ਪਾਰ
ਗੁਰੂ ਨਾਨਕ ਨਾਮ ਦਾ ਬੇੜਾ

ਤੂ ਹੀ ਸਾਹਿਲ ਮੇਰਾ
ਤੂ ਹੀ ਮਾਝੀ ਮੇਰਾ ਦਾਤਿਆ
ਤੂ ਹੀ ਸਾਹਿਲ ਮੇਰਾ
ਤੂ ਹੀ ਮਾਝੀ ਮੇਰਾ ਦਾਤਿਆ

ਹਰ ਘੜੀ ਮੇਰੇ ਦਿਲ ਨੂ ਸਹਾਰਾ ਤੇਰਾ ਦਾਤਿਆ
ਅੰਗ ਸੰਗ ਤੂ ਰਹੇ
ਨਿਤ ਮੇਹਰ ਕਰੇ
ਬਸ ਐਨਾ ਉਪਕਾਰ ਬਥੇਰਾ

ਜੋ ਵੀ ਹੋਇਆ ਐ ਸਵਾਰ
ਓਹੀ ਉਤਰਿਆ ਪਾਰ

ਗੁਰੂ ਨਾਨਕ ਨਾਮ ਦਾ ਬੇੜਾ
ਭਵ ਸਾਗਰੋਂ ਤਾਰੇ ਜੇੜਾ

ਜੋ ਵੀ ਹੋਇਆ ਐ ਸਵਾਰ
ਓਹੀ ਉਤਰਿਆ ਪਾਰ

ਗੁਰੂ ਨਾਨਕ ਨਾਮ ਦਾ ਬੇੜਾ

WRITERS

Pradeep Sahil

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other