ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਰੂਪ ਦੀ ਓਹ ਰਾਣੀ ਤੂੰ ਪਰਾਂਦੇ ਨੂੰ ਸੰਭਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਦੇਅਰ'ਸ ਲਾਈਟ ਇਨ ਯੂਅਰ ਸ਼ੈਡੋ
Where all the pretty things grow
I can see it in your eyes
Standing here waiting for your song
I brought my heart so i can sing along
Standing here waiting for your song
I brought my heart so i can sing along
ਕੰਨਾਂ ਵਿੱਚ ਗੁੰਦੇ ਤੇਰੇ ਰੂਪ ਦਾ ਸ਼ਿੰਗਾਰ ਨੀ
ਮਿੱਠੇ ਤੇਰੇ ਬੋਲ ਮੂੰਹੋਂ ਬੋਲ ਇਕ ਵਾਰ ਨੀ
ਕੰਨਾਂ ਵਿੱਚ ਗੁੰਦੇ ਤੇਰੇ ਰੂਪ ਦਾ ਸ਼ਿੰਗਾਰ ਨੀ
ਮਿੱਠੇ ਤੇਰੇ ਬੋਲ ਮੂੰਹੋਂ ਬੋਲ ਇਕ ਵਾਰ ਨੀ
(ਬੋਲ ਇਕ ਵਾਰ ਨੀ ਬੋਲ ਇਕ ਵਾਰ ਨੀ)
ਝੱਲੀ ਨਈਓ ਜਾਂਦੀ ਤੇਰੀ ਰੂਪ ਵਾਲੀ ਚਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਚੰਨ ਜੇਹੇ ਮੁਖੜੇ ਤੇ ਗਿੱਟ ਗਿੱਟ ਲਾਲੀਆਂ
ਮਹਿਕਦੀ ਜਵਾਨੀ ਜੀਵੇਂ ਚੰਬੇ ਦੀਆਂ ਡਾਲੀਆਂ
ਚੰਨ ਜੇਹੇ ਮੁਖੜੇ ਤੇ ਗਿੱਟ ਗਿੱਟ ਲਾਲੀਆਂ
ਮਹਿਕਦੀ ਜਵਾਨੀ ਜੀਵੇਂ ਚੰਬੇ ਦੀਆਂ ਡਾਲੀਆਂ
ਪਹਿਲਾਂ ਪੈਂਦੀ ਇਹ ਨੀ ਤੇਰੀ ਮੋਰਨੀ ਦੀ ਚਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਕਾਲੀ ਤੇਰੀ ਕਾਲੀ ਤੇਰੀ