ਹੱਮ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਹੱਮ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਰੂਪ ਦੀ ਓਹ ਰਾਣੀ ਤੂ ਪਰਾਂਦੇ ਨੂੰ ਸੰਭਾਲ ਨੀ
ਹੱਮ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਕੰਨਾਂ ਵਿੱਚ ਗੁੰਦੇ ਤੇਰੇ ਰੂਪ ਦਾ ਸ਼ਿੰਗਾਰ ਨੀ
ਮਿੱਠੇ ਤੇਰੇ ਬੋਲ ਮੂੰਹੋ ਬੋਲ ਇਕ ਵਾਰ ਨੀ
ਕੰਨਾਂ ਵਿੱਚ ਗੁੰਦੇ ਤੇਰੇ ਰੂਪ ਦਾ ਸ਼ਿੰਗਾਰ ਨੀ
ਮਿੱਠੇ ਤੇਰੇ ਬੋਲ ਮੂੰਹੋ ਬੋਲ ਇਕ ਵਾਰ ਨੀ
ਝੱਲੀ ਨਹੀਓ ਜਾਂਦੀ ਤੇਰੀ ਰੂਪ ਵਾਲੀ ਚਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਹੱਮ ਹੱਮ ਹੱਮ ਹੱਮ ਹੱਮ ਹੱਮ ਹੱਮ ਹੱਮ ਹੱਮ ਹੋ ਹੋ ਹੋ
ਹੱਮ ਹੱਮ ਹੱਮ ਹੱਮ ਹੱਮ ਹੱਮ ਹੱਮ ਹੱਮ ਹੱਮ ਹੋ ਹੋ ਹੋ