LyricFind Logo
LyricFind Logo
Profile image icon
Lyric cover art

Paranda

Apple Music logo
Deezer logo
Spotify logo
Lyrics
ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ
ਨੀ ਮੈਂ ਚੁੰਮ ਚੁੰਮ
ਹੋ ਨੀ ਮੈਂ ਚੁੰਮ ਚੁੰਮ
ਹੋ ਨੀ ਮੈਂ ਚੁੰਮ ਚੁੰਮ
ਰੱਖਦੀ ਫਿਰਾਂ
ਕੈ ਪੱਬਾ ਭਾਰ ਨੱਚਦੀ ਫਿਰਾਂ
ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ
ਨੀ ਮੈਂ ਚੁੰਮ ਚੁੰਮ
ਹੋ ਨੀ ਮੈਂ ਚੁੰਮ ਚੁੰਮ
ਹੋ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ
ਕੈ ਪੱਬਾ ਭਾਰ ਨੱਚਦੀ ਫਿਰਾਂ
ਹੋ ਕਾਲੇ ਰੰਗ ਦਾ ਪਰਾਂਦਾ
Yeah yeah
ਕਾਲਾ ਏ ਪਰਾਂਦਾ ਨਾਲੇ ਮੀਡੀਆਂ ਵੀ ਕਾਲੀਆਂ
ਅੰਬਰੀ ਘਟਾਵਾਂ ਅੱਜ ਕਾਲੀਆਂ
ਅੰਬਰੀ ਘਟਾਵਾਂ ਅੱਜ ਕਾਲੀਆਂ
ਖੁਸ਼ੀ ਵਿੱਚ ਨੱਚਾਂ ਮੇਰੇ ਨਾਲ ਪਈਆਂ ਨੱਚਦੀਆਂ
ਕੰਨਾ ਵਿੱਚ ਪਾਈਆਂ ਹੋਈਆਂ ਵਾਲੀਆਂ
ਕੰਨਾ ਵਿੱਚ ਪਾਈਆਂ ਹੋਈਆਂ ਵਾਲੀਆਂ
ਨੀ ਮੈਂ ਕੁਝ ਕੁਝ, ਕੁਝ ਕੁਝ
ਕੁਝ ਕੁਝ ਚਕਦੀ ਫਿਰਾਂ
ਕੈ ਪੱਬਾ ਭਾਰ ਨੱਚਦੀ ਫਿਰਾਂ
ਕੈ ਪੱਬਾ ਭਾਰ ਨੱਚਦੀ ਫਿਰਾਂ
Wake up in the morning and the day’s new and it feels so good
to be alive lying next to you
ਹਾਂ ਯੇਹ
Wake up in the morning and the day’s new and it feels so good
to be alive lying next to you
ਹਾਂ ਯੇਹ
ਹੋ ਕਾਲੇ ਰੰਗ ਦਾ ਪਰਾਂਦਾ
Wake up in the morning
ਹੋ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ
ਕੈ ਪੱਬਾ ਭਾਰ ਨੱਚਦੀ ਫਿਰਾਂ
ਅੰਬਰਾਂ ਦਾ ਹਾਸਾ ਸਾਨੂੰ ਦੇਗਿਆ ਦਿਲਾਸਾ
ਉਹਦੇ ਕਦਮਾਂ'ਚ ਰੱਖ ਦੇਆਂ ਦਿਲ ਨੀ
ਉਹਦੇ ਕਦਮਾਂ'ਚ ਰੱਖ ਦੇਆਂ ਦਿਲ ਨੀ
ਫੁੱਲਾਂ ਉੱਤੇ ਜਿਵੇਂ ਕੋਈ ਫੋਰ ਬੈਠਾ ਜਪਦਾ
ਏਹਵੀਂ ਉਹਦੇ ਮੁਖੜੇ ਦਾ ਤਿਲ ਨਹੀਂ
ਏਹਵੀਂ ਏਹਵੀਂ ਉਹਦੇ ਮੁਖੜੇ ਦਾ ਤਿਲ ਨਹੀਂ
ਨੀ ਮੈਂ ਲੁੱਕ ਲੁੱਕ, ਲੁੱਕ ਲੁੱਕ
ਲੁੱਕ ਲੁੱਕ ਤੱਕਦੀ ਫਿਰਾਂ
ਕੈ ਪੱਬਾ ਭਾਰ ਨੱਚਦੀ ਫਿਰਾਂ
ਕੈ ਪੱਬਾ ਭਾਰ ਨੱਚਦੀ ਫਿਰਾਂ
Wake up in the morning and the day’s new
and it feels so good to be alive lying next to you
Feels so good to be alive lying next to you
Wake up in the morning and the day’s new
and it feels so good to be alive lying next to you

ਹੋ
ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ, ਨੀ ਮੈਂ
ਹਮ
ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ, ਨੀ ਮੈਂ
Next to you , ਹੋ
ਹੋ ਕਾਲੇ ਰੰਗ ਦਾ ਪਰਾਂਦਾ
Wake up in the morning
Wake up in the morning
ਚੁੰਮ ਚੁੰਮ ਨੱਚਦੀ ਫਿਰਾਂ ਕੈ ਪੱਬਾ ਭਾਰ ਨੱਚਦੀ ਫਿਰਾਂ

WRITERS

HARI INDER SINGH JAAJ

PUBLISHERS

Lyrics © IPRS

Share icon and text

Share


See A Problem With Something?

Lyrics

Other