LyricFind Logo
LyricFind Logo
Profile image icon
Lyric cover art

Sammiye

Apple Music logo
Deezer logo
Spotify logo
Lyrics
ਸੱਮੀਏ

ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ
ਸੱਮੀ ਮੇਰੀ ਸੱਮੀ ਮੇਰੀ ਵਾਰ
ਸੱਮੀ ਮੇਰੀ ਸੱਮੀ ਮੇਰੀ ਵਾਰ
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ
ਸੱਮੀ ਮੇਰੀ ਸੱਮੀ ਮੇਰੀ ਵਾਰ
ਸੱਮੀ ਮੇਰੀ ਸੱਮੀ ਮੇਰੀ ਵਾਰ
ਮੈਨੂੰ ਚੜ੍ਹਦਾ ਸਰੂਰ ਨੀ ਸੰਮੀਏ
ਮੈਨੂੰ ਚੜ੍ਹਦਾ ਸਰੂਰ ਨੀ ਸੰਮੀਏ
ਮੈਨੂੰ ਚੜ੍ਹਦਾ ਸਰੂਰ ਨੀ ਸੰਮੀਏ
ਮੈਨੂੰ ਚੜ੍ਹਦਾ ਸਰੂਰ ਨੀ ਸੰਮੀਏ

I can't be the change that you want to see in me
Do you realise that it might not be the way you want me

ਕੋਠੇ ਉੱਤੇ ਕੋਠੜਾ ਨੀ ਸਮੀਏ
ਕੋਠੇ ਉੱਤੇ ਕੋਠੜਾ ਨੀ ਸਮੀਏ
ਕੋਠੇ ਟੱਪੇ ਤੋਂ ਦੂਰ ਨੀ ਸਮੀਏ
ਗਿਨ ਗਿਨ ਲਾਵਾਂ ਪੁਰ ਨੀ ਸਮੀਏ
ਖਾਵਣ ਵਾਲਾ ਦੂਰ ਨੀ ਸੱਮੀਏ
ਸੱਮੀ ਮੇਰੀ ਸੱਮੀ ਮੇਰੀ
ਸੱਮੀ ਮੇਰੀ ਸੱਮੀ ਮੇਰੀ
ਸੱਮੀ ਮੇਰੀ ਸੱਮੀ ਮੇਰੀ ਵਾਰ
ਮੈਨੂੰ ਚੜ੍ਹਦਾ ਸਰੂਰ ਨੀ ਸੰਮੀਏ
ਮੈਨੂੰ ਚੜ੍ਹਦਾ ਸਰੂਰ ਨੀ ਸੰਮੀਏ
ਮੈਨੂੰ ਚੜ੍ਹਦਾ ਸਰੂਰ ਨੀ ਸੰਮੀਏ
ਮੈਨੂੰ ਚੜ੍ਹਦਾ ਸਰੂਰ ਨੀ ਸੰਮੀਏ

I can't be the change that you want to see in me
Do you realise that it might not be the way you want me

ਲਦੜ ਜਾਂਦਾ ਊਠ ਨੀ ਸੰਮੀਏ
ਲਦੜ ਜਾਂਦਾ ਊਠ ਨੀ ਸੰਮੀਏ
ਊਠਾਂ ਦੇ ਗੱਲ ਟੱਲੀਆਂ ਨੀ ਸੰਮੀਏ
ਊਠਾਂ ਦੇ ਗੱਲ ਟੱਲੀਆਂ ਨੀ ਸੰਮੀਏ
ਲਦੜ ਜਾਂਦਾ ਊਠ ਨੀ ਸੰਮੀਏ
ਲਦੜ ਜਾਂਦਾ ਊਠ ਨੀ ਸੰਮੀਏ
ਮੈਨੂੰ ਚੜ੍ਹਦਾ ਸਰੂਰ ਨੀ ਸੰਮੀਏ
ਮੈਨੂੰ ਚੜ੍ਹਦਾ ਸਰੂਰ ਨੀ ਸੰਮੀਏ

I can't be the change that you want to see in me
Do you realise that it might not be the way you want me

Realise (ਸੱਮੀਏ)
Realise that it might not be the way you want me

WRITERS

HARI INDER SINGH JAAJ

PUBLISHERS

Lyrics © IPRS

Share icon and text

Share


See A Problem With Something?

Lyrics

Other