LyricFind Logo
LyricFind Logo
Profile image icon
Lyric cover art

Dil Vich Vassdi

Apple Music logo
Deezer logo
Spotify logo
Lyrics
ਤੇਰੀਆਂ ਸੋਚਾਂ ਨਾਲ ਯਾਰਾਨੇ ਨੇ
ਤੇਰੀ ਤੱਕਣੀ ਦੇ ਨੈਣ ਦੀਵਾਨੇ ਨੇ
ਸਾੰਨੂ ਥੋੜਾ ਬਹੁਤਾ ਚਾਹੁਣੀ ਐ
ਅੱਖੀਆਂ ਚੋਂ ਦੱਸਦੀ ਤੂੰ
ਹੋਏ ਨੀ ਮੇਰੇ ਦਿਲ ਵਿਚ ਵਸਦੀ ਤੂੰ
ਹੋਏ ਨੀ ਜਾਨ ਕੱਢੇ ਜਦੋਂ ਹੱਸਦੀ ਤੂੰ
ਹਾਏ hey hey hey

Dreamboy dreamboy dreamboy

ਥੋੜੀ ਥੋੜੀ ਹੁੰਦੀ ਬਰਖਾ ਨੀ
ਸਾਡੀ ਚਾਰੇ ਪਾਸੇ ਚਰਚਾ ਨੀ
ਜਿੰਨਾ ਮਰਜੀ ਕਰਲੇ ਖਰਚਾ ਨੀ
ਕਿਉਂ ਜਾਂਦੀ ਨਸਦੀ ਤੂੰ
ਹੋਏ ਨੀ ਮੇਰੇ ਦਿਲ ਵਿਚ ਵੱਸਦੀ ਤੂੰ
ਹੋਏ ਨੀ ਜਾਨ ਕੱਢੇ ਜਦੋਂ ਹੱਸਦੀ ਤੂੰ
ਹੋ ਹੋ ਹੋ ਹੋ

ਨੀ ਤੂੰ ਆਉਂਦੀ ਜਾਂਦੀ ਕਹਿਰ ਢਉਂਦੀ
ਮੁੰਡਿਆਂ ਦੇ ਦਿਲ ਤੇ ਨੀ
ਤੂੰ ਨੈਣਾ ਵਿੱਚੋ ਤੀਰ ਮਾਰਕੇ ਸੀਨੇਂ ਸ਼ਲਤੇ ਨੀ
ਤੇਰੇ ਪੈਰੀ ਝਾਂਜਰ ਜਚਦੀ ਐ
ਮੇਰੇ ਲਾਟ ਕਾਲਜੇ ਮੱਚਦੀ ਐ
ਹੁਣ ਜਾਨ ਨਾ ਲੱਗਦੀ ਬਚਦੀ ਐ
ਸੱਪ ਵਾਂਗੂ ਡਸਦੀ ਤੂੰ
ਹੋਏ ਨੀ ਮੇਰੇ ਦਿਲ ਵਿਚ ਵਸਦੀ ਤੂੰ
ਹੋਏ ਨੀ ਜਾਨ ਕੱਢੇ ਜਦੋਂ ਹੱਸਦੀ ਤੂੰ
ਲਾ ਲਾ ਲਾ ਲਾ

ਪਬ ਚਕਦੀ ਪੋਲੇ ਪੋਲੇ ਨੀ
ਤੈਨੂੰ ਦੇਖ ਕੇ ਚਿਤ ਜੇਹਾ ਡੋਲੇ ਨੀ
ਹਰ ਸਾਹ ਮੇਰਾ ਨਾਂ ਤੇਰਾ ਬੋਲੇ ਨੀ
ਰਗ ਰਗ ਵਿਚ ਰਚਦੀ ਤੂੰ
ਹੋਏ ਨੀ ਮੇਰੇ ਦਿਲ ਵਿਚ ਵਸਦੀ ਤੂੰ
ਹੋਏ ਨੀ ਜਾਨ ਕੱਢੇ ਜਦੋਂ ਹੱਸਦੀ ਤੂੰ
ਹਾਂ ਹਾਂ ਹਾਂ ਹਾਂ
Its a dreamboy

WRITERS

Dreamboydb, Harinder Samra

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other