LyricFind Logo
LyricFind Logo
Profile image icon
Lyric cover art

Dream

Apple Music logo
Deezer logo
Spotify logo
Lyrics
ਊ ਸੁਣ ਮੇਰੀ ਗੱਲ ਜੱਟਾ ਖੜ ਕੇ ਵੇ
ਊ ਸੁਣ ਮੇਰੀ ਗੱਲ ਜੱਟਾ ਖੜ ਕੇ ਵੇ
ਹਾ ਮਿਲਦਾ ਕਿ ਰੋਜ ਤੈਨੂ ਲੱੜ ਕੇ ਵੇ
ਹਾ ਮਿਲਦਾ ਕਿ ਰੋਜ ਤੈਨੂ ਲੱੜ ਕੇ ਵੇ
ਊ ਸੁਣ ਮੇਰੀ ਗੱਲ ਜੱਟਾ ਖੜ ਕੇ ਵੇ
ਹਾ ਮਿਲਦਾ ਕਿ ਰੋਜ ਤੈਨੂ ਲੱੜ ਕੇ ਵੇ
ਅੱਖੀਆ ਨੂ ਜਾਵੀ ਕਦੀ ਪੜਕੇ ਵੇ
ਗੱਲ ਦਿਲ ਵਾਲੀ ਕਿਹਨਾ ਚਾਹੁਣੀ ਆ
ਇੱਕੋ ਜੱਟੀ ਦਾ dream ਮੁੰਡਿਆ
ਤੇਰੇ ਦਿਲ ਵਿਚ ਰਿਹਨਾ ਚਾਹੁਣੀ ਆ
ਇੱਕੋ ਜੱਟੀ ਦਾ dream ਮੁੰਡਿਆ
ਤੇਰੇ ਦਿਲ ਵਿਚ ਰਿਹਨਾ ਚਾਹੁਣੀ ਆ

Dreamboy

ਤੈਨੂ ਆ ਪਸੰਦ ਤਾਹੀ ਪਾਵਾਂ ਸੂਟ ਵੇ ਹੇ
ਤੈਨੂ ਆ ਪਸੰਦ ਤਾਹੀ ਪਾਵਾਂ ਸੂਟ ਵੇ
ਤੈਨੂ ਵੇਖਣੇ ਦੇ ਮਾਰੀ change ਕਰਾ Route ਵੇ ਹੇ
ਤੈਨੂ ਵੇਖਣੇ ਦੇ ਮਾਰੀ change ਕਰਾ route ਵੇ ਹੇ
ਤੈਨੂ ਆ ਪਸੰਦ ਤਾਹੀ ਪਾਵਾਂ ਸੂਟ ਵੇ
ਹੇ ਵੇਖਣੇ ਦੇ ਮਾਰੀ change ਕਰਾ route ਵੇ ਹੇ
ਤੇਰੀ ਸੋਹਣੇਯਾ ਵੇ wrangler ਕਾਲੀ ਚ
ਸੱਜੀ ਸੀਟ ਉੱਤੇ ਬਹਿਨਾ ਚਾਹੁਣੀ ਆ ਹਾ
ਇੱਕੋ ਜੱਟੀ ਦਾ dream ਮੁੰਡਿਆ
ਤੇਰੇ ਦਿਲ ਵਿਚ ਰਿਹਨਾ ਚਾਹੁਣੀ ਆ
ਇੱਕੋ ਜੱਟੀ ਦਾ dream ਮੁੰਡਿਆ
ਤੇਰੇ ਦਿਲ ਵਿਚ ਰਿਹਨਾ ਚਾਹੁਣੀ ਆ
ਸਮਰੇ ਵੇ ਗੱਲ ਕ੍ਯੂਂ ਨੀ ਗੋਲ ਦਾ
ਸਮਰੇ ਵੇ ਗੱਲ ਕ੍ਯੂਂ ਨੀ ਗੋਲ ਦਾ
ਕੋਈ ਲਬਾ ਨਾ ਤੋਡ਼ ਤੇਰੀ ਘੋਲ ਦਾ
ਕੋਈ ਲਬਾ ਨਾ ਤੋਡ਼ ਤੇਰੀ ਘੋਲ ਦਾ
ਸਮਰੇ ਵੇ ਗੱਲ ਕ੍ਯੂਂ ਨੀ ਗੋਲ ਦਾ
ਲਬਾ ਨਾ ਤੋਡ਼ ਤੇਰੀ ਘੋਲ ਦਾ
ਰੁਤ ਰੰਗਾ ਵਾਲੇ ਫੁਲਾਂ ਦੀ ਆਈ ਵੇ
ਕਿ ਫਾਇਦਾ ਦੱਸ ਬਣੇ ਹੋਏ ਮਾਹੌਲ ਦਾ
ਤੈਨੂ ਕਿਸੇ ਹੋਰ ਨਾਲ ਵੇਖਣਾ
ਸੌਂ ਰਬ ਦੀ ਵੇ ਮੈਂ ਨਾ ਚਾਹੁਣੀ ਆ
ਇੱਕੋ ਜੱਟੀ ਦਾ dream ਮੁੰਡਿਆ
ਤੇਰੇ ਦਿਲ ਵਿਚ ਰਿਹਨਾ ਚਾਹੁਣੀ ਆ
ਇੱਕੋ ਜੱਟੀ ਦਾ dream ਮੁੰਡਿਆ
ਤੇਰੇ ਦਿਲ ਵਿਚ ਰਿਹਨਾ ਚਾਹੁਣੀ ਆ

WRITERS

Harinder Samra

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other