ਬੇ ਕਦਰੇ ਕਿਊ ਅਕਸਰ ਵਾਦੇ ਕਰਦੇ ਨੇ
ਇਸ ਲਾਪਰਵਾਹੀ ਕਰਕੇ ਆਸ਼ਿਕ਼ ਮਰਦੇ ਨੇ
ਦਿਲ ਲੁਟਿਆ ਸੀ ਓਹਨੇ ਚਾਰ ਅਦਾਵਾਂ ਨਾਲ
ਅਸੀਂ ਦਿਲ ਦੇ ਵਿਚ ਬਿਠਾਇਆ ਸੀ ਓਹਨੂੰ ਚਾਹਵਾਂ ਨਾਲ
7 ਜਨਮਾਂ ਦੇ ਵਾਦੇ ਕਰਿਆ ਕਰਦੀ ਸੀ
ਕੇਹੜੇ ਜਨਮ ਦਾ ਕਰ ਗਈ ਐ ਹਿਸਾਬ ਕੁੜੀ
ਮੇਰੀ ਗੱਲ ਦਾ ਨਾ ਕੋਈ ਦੇਂਦੀ ਐ ਜਵਾਬ ਕੁੜੀ
ਬੱਸ ਤੁਰੀ ਜਾਂਦੀ ਹੀ ਤੋੜ ਗਈ ਮੇਰੇ ਖਵਾਬ ਕੁੜੀ
ਮੈਨੂੰ ਮਿਲਿਆ ਖੁਸ਼ੀਆਂ ਦੀ ਓਨੁ ਹੱਦ ਸੀ ਮੰਨਦਾ ਮੈਂ
ਰਾਤਾਂ ਦੀ ਮੇਰੀ ਨੀਂਦ ਮੇਰਾ ਜੋ ਚੈਨ ਚੁਰਾ ਗਈ ਐ
ਦਿਲ ਦੇ ਗ਼ਮ ਦੀ ਸ਼ੇਡ ਗਈ ਰੱਬਾਬ ਕੁੜੀ
ਮੇਰੀ ਗੱਲ ਦਾ ਨਾ ਕੋਈ ਦੇਂਦੀ ਐ ਜਵਾਬ ਕੁੜੀ
ਬੱਸ ਤੁਰੀ ਜਾਂਦੀ ਹੀ ਤੋੜ ਗਈ ਮੇਰੇ ਖਵਾਬ ਕੁੜੀ
ਆਸਾ ਤੇ ਉਮੀਦਾਂ ਮੇਰੀਆਂ ਟੇਰੀ ਕਰ ਗਈ ਜੋ
ਖੋਰੇ ਕੇਹੜਾ ਖੱਟ ਗਈ ਮੇਥੋ ਲਾਭ ਕੁੜੀ
ਮੇਰੀ ਗੱਲ ਦਾ ਨਾ ਕੋਈ ਦੇਂਦੀ ਐ ਜਵਾਬ ਕੁੜੀ
ਬੱਸ ਤੁਰੀ ਜਾਂਦੀ ਹੀ ਤੋੜ ਗਈ ਮੇਰੇ ਖਵਾਬ ਕੁੜੀ
PUBLISHERS
Lyrics © IPRS, Royalty Network, Sentric Music, Warner Music India Private Limited, Warner Chappell Music, Inc.