LyricFind Logo
LyricFind Logo
Profile image icon
Lyric cover art

Shy

Apple Music logo
Deezer logo
Spotify logo
Lyrics
ਜੱਟੀ ਥੋੜੀ shy ਸੋਹਣਿਆਂ
ਤੂ ਨਾ ਕਰੇਂ reply ਸੋਹਣਿਆਂ
ਮੈਥੋਂ ਮੁਹ ਉੱਤੇ ਕਿਹ ਨਾ ਹੋਵੇ
ਗਲ ਦਿਲ ਵਿਚ ਆਯੀ ਸੋਹਣਿਆਂ, ਹਾਂ ਹਾਂ

Dream boy

ਦੇ ਦੇ ਇਕ chance ਵੇ
ਆਜਾ ਕਰੀਏ romance ਵੇ
ਛੱਡ ਚੰਡੀਗੜ੍ਹ ਨੂ
ਚਲ ਚਲੀਏ France ਵੇ
ਵੇ ਤੂ ਨਜ਼ਰਾਂ ਮਿਲੌਂਦਾ ਨਈ
ਰੋਜ਼ ਕਰਦੀ try ਸੋਹਣਿਆਂ
ਮੈਥੋਂ ਮੁਹ ਉੱਤੇ ਕਿਹ ਨਾ ਹੋਵੇ
ਗਲ ਦਿਲ ਵਿਚ ਆਯੀ ਸੋਹਣਿਆਂ
ਜੱਟੀ ਥੋੜੀ shy ਸੋਹਣਿਆਂ
ਤੂ ਨਾ ਕਰੇ reply ਸੋਹਣਿਆਂ
ਮੈਥੋਂ ਮੁਹ ਉੱਤੇ ਕਿਹ ਨਾ ਹੋਵੇ
ਗਲ ਦਿਲ ਵਿਚ ਆਯੀ ਸੋਹਣਿਆਂ, ਹਾਂ ਹਾਂ

ਹਾਂ ਹਾਂ ਹਾਂ ਹਾਂ ਹਾਂ

ਰਹਾਂ ਜ਼ੁਲਫ਼ਾਂ ਸਵਾਰਦੀ
ਕੇ ਤੂ ਹੋਜੇ impress ਵੇ
ਮੇਰਾ ਸਾਰਾ ਹੀ glean ਤੋਂ
ਦੂਰ ਹੋਜੇ stress ਵੇ
ਹਾਏ ਜਿਹੜੀ ਵੀ ਤੂ ਕਹੇਂਗਾ
ਓਹੀ ਪਾ ਲੁੰਗੀ dress ਵੇ
Weekend pick ਕਰਲੀ
Note ਕਰ address ਵੇ
ਤੇਰੇ ਉੱਤੋਂ ਦੀ ਲੂਟਾ ਦੂੰਗੀ
ਸਾਰੀ week ਦੀ ਕਮਾਈ ਸੋਹਣਿਆਂ
ਮੈਥੋਂ ਮੁਹ ਉੱਤੇ ਕਿਹ ਨਾ ਹੋਵੇ
ਗਲ ਦਿਲ ਵਿਚ ਆਯੀ ਸੋਹਣਿਆਂ
ਜੱਟੀ ਥੋੜੀ shy ਸੋਹਣਿਆਂ
ਤੂ ਨਾ ਕਰੇਂ reply ਸੋਹਣਿਆਂ
ਮੈਥੋਂ ਮੁਹ ਉੱਤੇ ਕਿਹ ਨਾ ਹੋਵੇ
ਗਲ ਦਿਲ ਵਿਚ ਆਯੀ ਸੋਹਣਿਆਂ, ਹਾਂ

It's a dream boy

ਵੇ ਤੂ ਅੜਬ ਸੁਬਾਹ ਦਾ
ਸੁਣਦਾ ਨਾ ਗਲ ਕੋਈ
ਮੇਰੀ ਪਰੇਸ਼ਾਨੀ ਦਾ
ਕੱਢ ਨਾ ਹੱਲ ਕੋਈ
ਯਾਰਾਂ ਨੂ ਤੂੰ ਛੱਡ
ਕੱਟ ਮੇਰੇ ਨਾਲ ਪਲ ਕੋਈ
ਫੁੱਲਾਂ ਜਿਹੀ ਰਕਾਨ ਸਿਖ
ਸਾਹਂਬਣੇ ਦਾ ਵਾਲ ਕੋਈ
ਤੈਨੂੰ ਕਿਨਾ ਚਾਹੁੰਦੀ ਮੈਂ
ਭਰੂ ਰੱਬ ਵ ਗਵਾਹੀ ਸੋਹਣਿਆਂ
ਮੈਥੋਂ ਮੁਹ ਉੱਤੇ ਕਿਹ ਨਾ ਹੋਵੇ
ਗਲ ਦਿਲ ਵਿਚ ਆਯੀ ਸੋਹਣਿਆਂ, ਹਾਂ ਹਾਂ
ਜੱਟੀ ਥੋੜੀ shy ਸੋਹਣਿਆਂ
ਤੂ ਨਾ ਕਰੇਂ reply ਸੋਹਣਿਆਂ
ਮੈਥੋਂ ਮੁਹ ਉੱਤੇ ਕਿਹ ਨਾ ਹੋਵੇ
ਗਲ ਦਿਲ ਵਿਚ ਆਯੀ ਸੋਹਣਿਆਂ, ਹਾਂ

WRITERS

Harinder Samra, Dreamboy

PUBLISHERS

Lyrics © IPRS

Share icon and text

Share


See A Problem With Something?

Lyrics

Other