ਜਦੋ ਚੜ੍ਹਦੀ ਆ ਗੁੱਡੀ ਕਿਸੇ ਦੀ
ਥੋੜੇ ਬਹੁਤੇ hatter ਤਾ ਉੱਗ ਦੇ ਨੇ
ਜਿਹੜੇ ਯਾਰ ਹੋਕੇ ਯਾਰ ਤੋਂ ਹੀ ਖਾਰ ਖਾਂਦੇ ਨੇ
ਉਨ੍ਹਾਂ ਦੇ ਯਾਰਾਨੇ ਕਿੱਥੇ ਪੁਗਦੇ ਨੇ
ਜਿਨੂੰ ਲਿਖਣਾ ਨਾ ਆਉਂਦਾ ਚ Essay ਅੰਗਰੇਜ਼ੀ ਵਾਲਾ
ਓਵੀ ਅੱਜ ਗੀਤ ਕਈ ਲਿਖ ਰਿਹਾਂ ਆ
ਜਿਹੜੇ ਸਮਰੇ ਨੂੰ ਆਖਦੇ ਸੀ ਨਿਲ ਸਿਰੇ ਦਾ
ਓਹੀ ਅੱਜ ਚਰਚਾ ਚ ਦਿਸ ਰਿਹਾਂ ਆ
ਜਿੰਨੇ past ਦਾ ਆ ਸੋਚ ਕੇ ਜਿੰਦਗੀ ਬਤਾਉਣੀ
ਸਾਡੀ ਸੋਚ ਨਾ ਸ਼ਰੀਕੇ ਵਾਜੀ ਵਾਲੀ ਆ
ਸਾਨੂੰ ਦੁਸ਼ਮਣੀ ਪਾਉਣ ਦਾ ਕੋਈ ਵੱਲ ਨਾ
ਬਸ ਆਪਣਾਂ future ਹੈ ਵੇਖੀ ਦਾ
ਜਿੰਨੇ ਫਿਰ ਵੀ ਆ ਸੜਨਾ ਕੋਈ ਹੱਲ ਨਾ
ਮੈਂ ਕਿਉਂ ਸੋਚਾਂ ਮੇਰੇ ਕੋਲ ਲੰਬੀ car ਨਾ
ਕਈਆਂ ਕੋਲ ਇੱਥੇ ਮਾਂ ਦਾ ਪਿਆਰ ਨਾ
ਬੜੇ ਦੇਖੇ ਆ ਮੈਂ ਦੁਨੀਆਂ ਚ ਰੁਲਦੇ
ਜਿੰਨਾ ਕੋਲ ਮੇਰੇ ਯਾਰਾ ਜਹੇ ਯਾਰ ਨਾ
ਬਸ ਆਪਣੀਆਂ ਪਾਇੜਾ ਵਿਚ ਹੁੰਦੇ ਵਾਦੇ ਨੇ
ਬੰਦੇ ਦੋਗਲੇ ਜੋ ਕਿਸੇ ਦੇ ਪਿਆਦੇ ਨੇ
ਓਹੀ ਇੱਥੇ ਮੰਜਲਾ achive ਕਰ ਦੇ
ਜਿੰਨਾ ਰਾਜਿਆਂ ਜੇ ਰੱਖੇ ਹੋਏ ਇਰਾਦੇ ਨੇ
ਜਿੰਨਾ ਕੇ ਆ ਪੱਲੇ ਉੰਨੇ ਨਾਲ ਸਾਰੀ ਦਾ
ਵੇਖ ਸ਼ੌਹਰਤਾ ਨੂੰ change ਹੁੰਦੇ ਦਲ ਨਾ
ਸਾਡੀ ਸੋਚ ਨਾ ਸ਼ਰੀਕੇ ਵਾਜੀ ਵਾਲੀ ਆ
ਸਾਨੂੰ ਦੁਸ਼ਮਣੀ ਪਾਉਣ ਦਾ ਕੋਈ ਵੱਲ ਨਾ
ਬਸ ਆਪਣਾਂ future ਹੈ ਵੇਖੀ ਦਾ
ਜਿੰਨੇ ਫਿਰ ਵੀ ਆ ਸੜਨਾ ਕੋਈ ਹੱਲ ਨਾ
ਅਸੀਂ ਯਾਰ ਆ ਹਾਸੋਣੇ ਅਸੀਂ ਵੈਰੀ ਆ ਮਚਾਉਣੇ
ਬਸ 2 ਹੀ ਸਾਡੀ ਜਿੰਦਗੀ ਚ aim ਆ
ਇੱਥੇ ਦਾ ਕਮਾਇਆ ਇੱਥੇ ਰਹਿ ਜਾਣਾ ਆ
ਨਾਲ ਅਰਥੀ ਦੇ ਜਾਣਾ ਨਹੀਓ fame ਆ
ਕਦੇ ਕਰਮਾਂ ਤੇ ਲਾਇਆ ਨਾ blame ਆ
ਜਿਹੜੇ ਹਵਾ ਵਿਚ ਉਡਦੇ ਨੇ ਰਾਖ਼ ਕਰਦੂ
ਹਾਲੇ wanna ਚਿੰਗਾਰੀ ਦਾ flame ਆ
ਸਾਡੇ ਮੂੰਹਾਂ ਤੇ ਆ ਚੁੱਪ ਸਾਡੇ ਦਿਲ ਚ ਉਬਾਲੇ
ਸਾਨੂੰ ਗੱਲਾ ਚ ਵਜਾਉਣੇ ਆਉਦੇ ਟੱਲ ਨਾਂ,
ਸਾਡੀ ਸੋਚ ਨਾ ਸ਼ਰੀਕੇ ਵਾਜੀ ਵਾਲੀ ਆ
ਸਾਨੂੰ ਦੁਸ਼ਮਣੀ ਪਾਉਣ ਦਾ ਕੋਈ ਵੱਲ ਨਾ
ਬਸ ਆਪਣਾਂ future ਹੈ ਵੇਖੀ ਦਾ
ਜਿੰਨੇ ਫਿਰ ਵੀ ਆ ਸੜਨਾ ਕੋਈ ਹੱਲ ਨਾ