ਹੋ ਚਂਗੇ ਨਹਿਯੋ ਰਹੇ ਦਿਲ ਤੇਰੇ ਨਾਲ ਖੋਲ ਕੇ
ਸਾਡੇ ਅਰਮਾਨ ਗਯਯਾਨ ਰਿੱਟੇ ਵਿਚ ਰੋਲ ਕੇ
ਅਖਾਂ ਵਿਚ ਡੁੱਬੇ ਦੀ ਯਕੀਨ ਵਿਚ ਹੱਦ ਸੀ
ਆਖਦੀ ਪ੍ਯਾਰ ਕਦੇ ਜਾਂ ਨਾਲੋ ਵਧ ਸੀ
ਜਿਹਦੀ ਆਖਦੀ ਸੀ ਹੁੰਦੀ ਕਦੇ ਹੂਯੀ ਗਲ ਨੀ
ਸਮਰੇ ਨੂ ਰਹੀ ਨੀ ਤੂ ਝੂਠ ਬੋਲਦੀ
ਸੀਗੀ ਜਿੰਨੇ ਕਦੇ ਤੇਰੇ ਤੋ ਲੁਕਓਯੀ ਗਲ ਨੀ
ਤੇਰੇ ਯਾਰ ਦਾ ਕਿਹਦੇ ਲੇਵੇਲ ਆ
ਨੀ ਤੈਨੂ ਫੇਰ ਵਿਹਾਂ ਨੀ ਲਗਨਾ
ਹੁਣ ਸਾਤੋ ਔਖੀ ਆਏ ਤੂ ਫੇਰ ਸਾਨੂ ਚਾਹੇਂਗੀ
ਮੁੱਡ ਮੁੱਡ ਸਾਡੇ ਬਿੱਲੋ ਰਾਹਾਂ ਵਿਚ ਆਏਣਗੀ
ਹੁਸਨ ਜਵਾਨੀ ਤਾਂ ਏ ਢੱਲ ਹੀ ਆਏ ਜਾਣੀ
ਇੰਨਾ ਵੀ ਗਰੂਰ ਦੱਸ ਕੀਤੇ ਲੇਕੇ ਜਾਏਂਗੀ ਨੀ
ਇੰਨਾ ਵੀ ਗਰੂਰ ਦੱਸ ਕੀਤੇ ਲੇਕੇ ਜਾਏਂਗੀ ਨੀ