LyricFind Logo
LyricFind Logo
Profile image icon
Lyric cover art

Range Rover

Apple Music logo
Deezer logo
Spotify logo
Lyrics
Hello ਓ Madam
ਓਏ ਜਿੱਦਣ ਦੀ Lancer ਜੀ ਲਈ ਆ ਨਾ
ਓ ਦਿਣ ਦੀ ਤੇਰੀ ਹਵਾ ਕੁੱਝ ਹੋਰ ਹੀ ਹੋ ਗਈ
ਪਤਾ ਨਈ ਕਾਲੀਆਂ ਜੀ ਐਨਕਾਂ ਲਾਕੇ
ਆਪਣੇ ਆਪ ਨੂੰ ਕੀ ਸਮਝਨੀ ਐ
ਓ ਰੱਬ ਦੀ ਕਿਰਪਾ ਨਾਲ ਯਾਰ ਤਾਂ
Range Rover ਆਂ ਚ ਘੁਮਦੈ
ਓ ਵੇਖ speed ਆਂ ਚਾੜ੍ਹ ਦੀ ਆ

ਨਿਤ ਸਾਡਾ ਰਿਹੰਦਾ ਬਿੱਲੋ ਚੰਡੀਗੜ੍ਹ ਗੇੜਾ (ਚੰਡੀਗੜ੍ਹ ਤਾਂ ਸਾਡੀ ਜਾਨ ਐ)
ਦੱਸਦੇ ਨੀ ਇਥੇ ਸਾਡੇ ਵਰਗਾ ਏ ਕਿਹ੍ੜਾ (ਸਰਦਾਰਾਂ ਦੇ ਪੁੱਤ ਆਂ)
ਅੱਸੀ ਜ਼ਿੰਦਗੀ ਜਿਉਣੀ ਬਿੱਲੋ ਰਾਣੀਏ (ਓਹੋ)
ਜ਼ਿੰਦਗੀ ਜਿਉਣੀ ਬਿੱਲੋ ਰਾਣੀਏ
ਨੀ ਬਣ ਕੇ ਪ੍ਰੋਣਾ ਬੁਸ਼ ਦਾ
Range Rover ਆਂ ਚ ਘੁੱਮੇ ਤੇਰਾ ਯਾਰ ਨੀ
ਹੋ Lancer ਆਂ ਨੂ ਕੌਣ ਪੁੱਛ ਦਾ
Range Rover ਆਂ ਚ ਘੁੱਮੇ ਤੇਰਾ ਯਾਰ ਨੀ
ਹੋ Lancer ਆਂ ਨੂ ਕੌਣ ਪੁੱਛ ਦਾ

ਯਾਰਾ ਬੇਲਿਯਾ ਚ ਬਿਹ ਕੇ ਮਾਣਦੇ ਆ ਮੌਜਾ
ਨਈ ਓ ਕਰੀਦੀ ਫਿਕਰ ਲੱਲੀ ਸ਼ਲੀ ਦੀ
ਨਿੱਤ ਅਖਬਾਰਾ ਦੀ ਮੈਂ ਬਣਾ headline
ਵਿਚ ਹੁੰਦੀ ਏ ਜ਼ਿਕਰ ਗੋਲੀ ਚੱਲੀ ਦੀ
ਨਿੱਤ ਅਖਬਾਰਾ ਦੀ ਮੈਂ ਬਣਾ headline
ਵਿਚ ਹੁੰਦੀ ਏ ਜ਼ਿਕਰ ਗੋਲੀ ਚੱਲੀ ਦੀ
ਨਈ ਓ ਕਰੀਦਾ ਪਿਛਾ ਨੀ ਕ੍ਦੇ ਪੈਰ
ਜ੍ਦੋ ਆ ਜਾਵੇ ਸਵਾਲ ਮੁਛ ਦਾ
Range Rover ਆਂ ਚ ਘੁੱਮੇ ਤੇਰਾ ਯਾਰ ਨੀ
ਹੋ Lancer ਆਂ ਨੂ ਕੌਣ ਪੁੱਛ ਦਾ
Range Rover ਆਂ ਚ ਘੁੱਮੇ ਤੇਰਾ ਯਾਰ ਨੀ
ਹੋ Lancer ਆਂ ਨੂ ਕੌਣ ਪੁੱਛ ਦਾ

ਰੱਬ ਦੀ ਆ ਓਟ ਕੱਮ ਆਈ ਜਾਂਦਾ ਲੋਟ
ਤਾਈ ਓ ਬੇਨੀ ਤੇਰਾ ਕਰੀ ਜਾਂਦਾ ਕੇਹਰ ਨੀ
ਦੋ ਨੇ ਟਿਕਾਣੇ ਬਸ ਮਿੱਤਰਾ ਦੇ ਪੱਕੇ
ਪਿਹਲਾ ਸੰਗਰੂਰ ਦੂਜਾ ਨਵਾਂਸ਼ਹਿਰ ਨੀ
ਦੋ ਨੇ ਟਿਕਾਣੇ ਬਸ ਮਿੱਤਰਾ ਦੇ ਪੱਕੇ
ਪਿਹਲਾ ਸੰਗਰੂਰ ਦੂਜਾ ਨਵਾਂਸ਼ਹਿਰ ਨੀ
ਹੋ ਤੇਰਾ ਘੁਮਨ ਪੁਰਾਣਾ ਬਿੱਲੋ ਪਾਪਈ
ਨੀ ਹਰ ਥਾਇ ਕੋਈ ਮਛਦਾ
Range Rover ਆਂ ਚ ਘੁੱਮੇ ਤੇਰਾ ਯਾਰ ਨੀ
ਹੋ Lancer ਆਂ ਨੂ ਕੌਣ ਪੁੱਛ ਦਾ
Range Rover ਆਂ ਚ ਘੁੱਮੇ ਤੇਰਾ ਯਾਰ ਨੀ
ਹੋ Lancer ਆਂ ਨੂ ਕੌਣ ਪੁੱਛ ਦਾ

ਲੈਕੇ ਯਾਰ ਚਾਰ ਜ੍ਦੋ ਨਿਕਲਦੇ ਬਾਹਰ
ਫੇਰ ਘੁਮਦਾ ਏ ਸਰੇ ਚ Canada ਨੀ
ਮਾਲਵੇ ਦਾ ਜੱਟ ਫਿਰ ਕੱਡ ਦਿੰਦਾ ਵਟ
ਹੁੰਦੀ ਟੌਰ ਤੇਰੇ ਯਾਰ ਦੀ ਏ ਬਾਹਲੀ ਨੀ
ਮਾਲਵੇ ਦਾ ਜੱਟ ਫਿਰ ਕੱਡ ਦਿੰਦਾ ਵਟ
ਹੁੰਦੀ ਟੌਰ ਤੇਰੇ ਯਾਰ ਦੀ ਏ ਬਾਹਲੀ ਨੀ
ਅੱਪਾ ਰੱਖੀਦਾ ਕਰੀਬ ਸਾਰਿਆਂ ਨੂੰ
ਸਾਡੇ ਕੋਲੋਂ ਕੌਣ ਰੁੱਸ ਦਾ
Range Rover ਆਂ ਚ ਘੁੱਮੇ ਤੇਰਾ ਯਾਰ ਨੀ
ਹੋ Lancer ਆਂ ਨੂ ਕੌਣ ਪੁੱਛ ਦਾ
ਕਾਲੇ ਬੁੱਲਟ ਤੇ ਘੁੱਮੇ ਧਾਲੀਵਾਲ ਨੀ
ਹੋ Lancer ਆਂ ਨੂ ਕੌਣ ਪੁੱਛ ਦਾ
Range Rover ਆਂ ਚ ਘੁੱਮੇ ਤੇਰਾ Harj ਨੀ
ਹੋ Lancer ਆਂ ਨੂ ਕੌਣ ਪੁੱਛ ਦਾ

WRITERS

Kulwinder Ghuman

PUBLISHERS

Lyrics © IPRS

Share icon and text

Share


See A Problem With Something?

Lyrics

Other