ਓ ਮਾਪੇ ਕਰਦੇ ਮਾਨ ਪੂਰਾ ਜੀ ਗਬਰੂ ਤੇ ਜੋ ਮੂੰਹੋ ਕੱਢ ਦੇ ਗੱਲ ਕਦੇ ਮੈਂ ਮੋੜੀ ਨਾ
ਨਾਲ ਰਾਖੇ ਆ ਪੰਜ ਸੱਤ ਬੰਦੇ ਖਰੇ ਖਰੇ ਓ ਬਹੁਤੀ ਲੰਡੀ ਪੂਛੀ ਐਂਵੇ ਜੋੜੀ ਨਾ
ਲੀੜਾ ਲਤਾ ਟਿੱਚ ਆ ਚੋਬਰ ਅਣਖੀ ਜੇ ਉਹ ਕੱਣਕ ਬਣੇ ਜੇ ਮੁੰਡੇ ਅੱਤ ਕਾਰਵਾਈਉਂਦੇ ਫਿਰਦੇ ਆ.
ਉਹ ਜਿਨੂੰ ਦੁਨੀਆਂ ਸੁੱਖਾ ਸੁਖ ਕੇ ਮੰਗਦੀ ਆ ਅਸ਼ੀ ਮੇਹਰ ਰੱਬ ਦੀ ਓਹੀ ਜਿੰਗਦੀ ਜਿਉਂਦੇ ਫਿਰਦੇ ਆਂ.
ਉਹ ਜਿਨੂੰ ਦੁਨੀਆਂ ਸੁੱਖਾ ਸੁਖ ਕੇ ਮੰਗਦੀ ਆ ਅਸ਼ੀ ਮੇਹਰ ਬਾਬੇ ਦੀ ਓਹੀ ਜਿੰਗਦੀ ਜਿਉਂਦੇ ਫਿਰਦੇ ਆਂ.
ਸਾਡਾ ਚੜ੍ਹਦਾ ਜਾਇ ਗ੍ਰਾਫ ਤੇ ਐਂਟੀ ਫਿਕਰਾਂ ਚ. ਹੋਵੇ ਮਹਿਫ਼ਿਲ ਜਿਹਦੀ ਮਰਜੀ ਅਸ਼ੀ ਹੀ ਜਿਕਰਾਂ ਚ.
ਅਸ਼ੀ ਜੱਜ ਕਰੱਦੀਏ ਬੰਦਾ ਪੜ੍ਹ ਪਰਛਾਂਵੇ ਨੂੰ. ਜੇ ਵੈਰ ਪਈਏ ਤਾਂ ਗੱਲ ਮੁਕਾਈਏ ਸਿਖਰਾਂ ਚ.
ਪੱਖ ਪੁਰਦਾ ਮਿੱਤਰਾਂ ਦਾ ਸਾਰਾ. ਉਹ ਇੰਨੇ ਸੋਖੇ ਕਿਸੇ ਦੇ ਅਸ਼ੀ ਗਿਰਾਇਆ ਗਿਰਦੇ ਨੀ.
ਉਹ ਜਿਨੂੰ ਦੁਨੀਆਂ ਸੁੱਖਾ ਸੁਖ ਕੇ ਮੰਗਦੀ ਆ ਅਸ਼ੀ ਮੇਹਰ ਰੱਬ ਦੀ ਓਹੀ ਜਿੰਗਦੀ ਜਿਉਂਦੇ ਫਿਰਦੇ ਆਂ.
ਉਹ ਜਿਨੂੰ ਦੁਨੀਆਂ ਸੁੱਖਾ ਸੁਖ ਕੇ ਮੰਗਦੀ ਆ ਅਸ਼ੀ ਮੇਹਰ ਬਾਬੇ ਦੀ ਓਹੀ ਜਿੰਗਦੀ ਜਿਉਂਦੇ ਫਿਰਦੇ ਆਂ.
ਮੋਡੀਫਾਇ ਗੱਡੀਆਂ ਨੂੰ ਲਿਸ਼ਕਾ ਕੇ ਰੱਖਦੇ. ਏਹ ਜਾਣੋ ਬੱਧ ਪਿਆਰਿਆਂ ਨੇ ਲਗੇ ਆਂ ਹਕ਼ ਦੇ.
ਤੇ ਆਪਣੇ ਨਾਲ ਨਾ ਕਰਦੇ ਆਂ ਕੈਮਪੈਰ ਕਿਸੇ ਨੂੰ. ਪਹਿਲੇ ਦਿਨ ਤੋਂ ਚੂਸ ਕੀਤੇ ਆਂ ਰਾਹ ਮੈਂ ਵੱਖ ਜੇ.
ਨਾ ਕਰੀਏ ਬੱਧ ਸਲਾਹਾਂ ਕੰਮ ਨੂੰ ਖਿੱਚ ਕੇ ਰੱਖੀਏ. ਨਾ ਕਿਸੇ ਤੋਂ ਬਣਦੀ ਜਿਹੜੀ ਗੱਲ ਬਨਾਈਉਂਦੇ ਫਿਰਦੇ ਆਂ.
ਉਹ ਜਿਨੂੰ ਦੁਨੀਆਂ ਸੁੱਖਾ ਸੁਖ ਕੇ ਮੰਗਦੀ ਆ ਅਸ਼ੀ ਮੇਹਰ ਰੱਬ ਦੀ ਓਹੀ ਜਿੰਗਦੀ ਜਿਉਂਦੇ ਫਿਰਦੇ ਆਂ.
ਉਹ ਜਿਨੂੰ ਦੁਨੀਆਂ ਸੁੱਖਾ ਸੁਖ ਕੇ ਮੰਗਦੀ ਆ ਅਸ਼ੀ ਮੇਹਰ ਬਾਬੇ ਦੀ ਓਹੀ ਜਿੰਗਦੀ ਜਿਉਂਦੇ ਫਿਰਦੇ ਆਂ.
ਸਾਡੀ ਨੀਤ ਸਿੱਧੀ ਸੀ ਤਾਂਹੀ ਤਾਂ ਕੰਮ ਸਿਧੇ ਪੇਗੇ ਜਿਹੜੇ ਜਲਦੇ ਸਾਡੇ ਕੋਲੋਂ ਉਹ ਜਲਦੇ ਹੀ ਰਹਿਗੇ.
ਮਿਹਨਤਾਂ ਦੇ ਨਾਲ ਜਿੰਗਦੀ ਦੇ ਅਸ਼ੀ ਪਾਸੇ ਪਲਟੇ. ਅਸਹਿ ਹੋਮੇ ਵਿਚ ਨੀ ਰਹਿੰਦੇ ਤੁਰੀਏ ਨੀਵੇਂ ਰਹਿਕੇ.
ਤਾਂਹੀ ਤਾਂ ਕੋਈ ਮੋਹ ਨੀ ਏਨਾ ਨੋਟਾਂ ਦਾ. ਉਹ ਯਾਰਾਂ ਉਤੋਂ ਤਾਂਹੀ ਅਸ਼ੀ ਉਡਾਇਉਂਦੇ ਰਹਿੰਦੇ ਹਾਂ