LyricFind Logo
LyricFind Logo
Profile image icon
Lyric cover art

1AM in New York Slowed and Reverb

Apple Music logo
Deezer logo
Spotify logo
Lyrics
ਪੋਹ ਦਾ ਮਹੀਨਾ ਤੇਰੀ ਯਾਦ ਆ ਗਈ
ਯਾਦ ਤੇਰੀ ਸਾਨੂ ਕਿਹੜੇ ਕੰਮ ਲਾ ਗਈ
1 AM ਗੱਡੀ ਬਿੱਲੋ ਕੀਤੀ ਆਹ start
ਅੱਧੀ ਰਾਤ ਤੇਰੇ ਸ਼ਹਿਰ ਵੱਲ ਪਾ ਲਈ
ਕਾਲੀ ਆਂ ਨੇ ਰਾਤਾਂ ਤਾਰੇ low ਕਰਦੇ ਨੇ
ਤੈਨੂੰ miss ਕਰਦਾ ਤੈਨੂੰ miss ਕਰਦਾ
ਦਿਲ ਵਾਲੀ ਆਂ ਦੱਸਣਾ ਚਾਹਵਾਂ ਤੈਨੂੰ
ਦੱਸ ਦੇ ਜੇ ਤੇਰਾ ਵੀ ਐ ਦਿਲ ਕਰਦਾ
ਦਿਲ ਵਾਲੀ ਆਂ ਦੱਸਣਾ ਚਾਹਵਾਂ ਤੈਨੂੰ
ਦੱਸ ਦੇ ਜੇ ਤੇਰਾ ਵੀ ਐ ਦਿਲ ਕਰਦਾ

ਦਿਲ ਤੇ ਦਿਮਾਗ ਕੁੜੇ ਫ਼ਿਰ ਲੜ ਪਏ
ਅੱਧੀ ਰਾਤ ਤੇਰੇ ਘਰ ਮੂਰੇ ਖੜਾਂ ਸੋਹਣੀਏ
ਤੈਨੂੰ ਖ਼ਬਰ ਨਾਂ ਕ਼ੋਈ ਸਾਡੇ ਹਾਲ ਚਾਲ ਦੀ
ਸਮਝ ਨਾਂ ਆਵੇ ਮੈਂ ਕੀ ਕਰਾ ਸੋਹਣੀਏ
Message ਤਾ ਤੂੰ ਕੁੜੇ ਪੜ ਦੀ ਨਹੀਂ
ਤੈਨੂੰ ਪਤਾ ਨਹੀਓ ਕਿਵੇਂ ਮੈਂ ਗੁਜ਼ਾਰਾ ਕਰਦਾ
ਦਿਲ ਵਾਲੀ ਆਂ ਦੱਸਣਾ ਚਾਹਵਾਂ ਤੈਨੂੰ
ਦੱਸ ਦੇ ਜੇ ਤੇਰਾ ਵੀ ਐ ਦਿਲ ਕਰਦਾ
ਦਿਲ ਵਾਲੀ ਆਂ ਦੱਸਣਾ ਚਾਹਵਾਂ ਤੈਨੂੰ
ਦੱਸ ਦੇ ਜੇ ਤੇਰਾ ਵੀ ਐ ਦਿਲ ਕਰਦਾ

ਓ ਓ ਓ ਓ ਓ

ਤੂੰ ਸੋਚਦੀ ਹੋਣੀ ਮੈਂ ਤਾ ਖੁਸ਼ ਹੋਉਗਾਂ
ਕੇ life ਤੇਰੇ ਬਿਨਾਂ ਮੇਰੀ ਸੌਖੀ ਹੋ ਜਾਉ
ਏਹੇ ਦੁੱਖ ਪਹਿਲੀ ਵਾਰ feel ਕੀਤਾ ਸੋਹਣੀਏ
ਪਤਾ ਨਹੀਂ ਸੀ life ਇੰਨੀ ਆਉਖੀ ਹੋ ਜਾਉ
ਸਿੱਧੂ ਭੁੱਲ ਨਾਂ ਪਾਵੇ ਸਾਡੇ ਬੀਤੇ ਪਲ ਨੂੰ
ਗੀਤਾਂ ਵਿਚ ਰਵੇਂ ਤੇਰੀ ਗੱਲ ਕਰਦਾ
ਦਿਲ ਵਾਲੀ ਆਂ ਦੱਸਣਾ ਚਾਹਵਾਂ ਤੈਨੂੰ
ਦੱਸ ਦੇ ਜੇ ਤੇਰਾ ਵੀ ਐ ਦਿਲ ਕਰਦਾ
ਦਿਲ ਵਾਲੀ ਆਂ ਦੱਸਣਾ ਚਾਹਵਾਂ ਤੈਨੂੰ
ਦੱਸ ਦੇ ਜੇ ਤੇਰਾ ਵੀ ਐ ਦਿਲ ਕਰਦਾ

WRITERS

Harjot Sidhu

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other