LyricFind Logo
LyricFind Logo
Profile image icon
Lyric cover art

3AM IN TORONTO

Apple Music logo
Deezer logo
Spotify logo
Lyrics
ਤੇਰੀ ਕੀਤੀ ਨਾ ਮੈਂ care ਬਿੱਲੋ
ਕਰਤੀ ਆਹ ਦੇਰ ਬਿੱਲੋ
ਕਾਸ਼ ਮੋਕਾ ਮਿਲੇ ਫੇਰ
ਸਮਝ ਸਕਾ ਕਿਨਾ ਪ੍ਯਾਰ ਸੀ ਕਰਦੀ
ਸਿੱਟੇ ਛੱਲੇ ਨੇਹਰਾ ਚ ਨੀ
ਲਬ'ਆਂ ਹੁਣ ਗੈਰਾਂ ਚ ਨੀ
ਘੁਮਾਂ ਵੱਡੇ ਸ਼ਿਅਰਾਂ ਚ ਨੀ
ਲਬੇ ਨਾ ਕੋਈ ਤੇਰੀ ਵਰਗੀ
ਨੀ ਮੈਂ ਗਮਾ ਦੇ ਵਿਚ ਡੁਬਿਆ
ਸਾਨੂ ਲਬਨਾ ਨਹੀ ਕਿਨਾਰਾ
ਤੇਰੇ ਬਾਜੋ ਇੰਝ ਟੁਟਿਆ ਜਿਵੇ ਟੁੱਟਦਾ ਅੰਬਰ ਤੋਂ ਤਾਰਾ
ਤੇਰੇ ਬਾਜੋ ਇੰਝ ਟੁਟਿਆ ਜਿਵੇ ਟੁੱਟਦਾ ਅੰਬਰ ਤੋਂ ਤਾਰਾ

ਹੋਗਿਯਾ ਬੇਰੰਗ ਮੇਰੀ life
ਤੇਰੇ ਬਿਨ ਕੁਛ ਸੂਜਦਾ ਹੀ ਨਹੀ
ਮੇਰੇ ਸੀਨੇ ਵਿਚ ਬੱਲੇ ਇਹ
ਦੁਖਾਂ ਵਾਲਾ ਦਿਵਾ ਕੁੜੇ ਭੁਜਦਾ ਹੀ ਨਹੀ
ਦਿਲ ਆਪਣੇ ਨੂ ਦੱਸਾਂ ਕਿਵੇ
ਤੂ ਮੂਡ ਕੇ ਔਣਾ ਦੁਬਾਰਾ
ਤੇਰੇ ਬਾਜੋ ਇੰਝ ਟੁਟਿਆ ਜਿਵੇ ਟੁੱਟਦਾ ਅੰਬਰ ਤੋਂ ਤਾਰਾ
ਤੇਰੇ ਬਾਜੋ ਇੰਝ ਟੁਟਿਆ ਜਿਵੇ ਟੁੱਟਦਾ ਅੰਬਰ ਤੋਂ ਤਾਰਾ
ਜੇਡੀ ਸੀਟ ਗਈ ਸੀ ਗਲ ਵਾਲੀ ਗਾਨੀ
ਓਢੇ ਮਨਕੇ ਮੈਂ ਰਖਣ ਸਾਂਬ ਕੇ
ਏਸ ਗਲ ਦਾ ਆਹ ਰਿਹੰਦਾ ਮੇਨੂ ਡਰ
ਮੈਥੋਂ ਵਧ ਤੈਨੂੰ ਗੈਰ ਚੌਣ ਗੇ
ਔਂਦਾ ਸੀ ਮੈਂ ਸ਼ਿਅਰ ਤੇਰੇ
ਕਰਦੇ ਸੀ ਗੱਲਾਂ ਸਾਰੀ ਰਾਤ ਹੀਰੀਏ
ਹੁਣ ਕਰਤਾ block ਮੇਨੂ
ਪੂਛੇ ਨਾ ਤੂ ਸਿਧੂ ਦੀ ਬਾਤ ਹੀਰੀਏ
ਰਾਂਝੇ ਵਾਂਗੂ ਕੰਨ ਪੜਵਾਏ
ਸ਼ਿਅਰ ਮੇਰਾ ਬਨਾ ਤਖ਼ਤ ਹਜ਼ਾਰਾ
ਤੇਰੇ ਬਾਜੋ ਇੰਝ ਟੁਟਿਆ ਜਿਵੇ ਟੁੱਟਦਾ ਅੰਬਰ ਤੋਂ ਤਾਰਾ
ਤੇਰੇ ਬਾਜੋ ਇੰਝ ਟੁਟਿਆ ਜਿਵੇ ਟੁੱਟਦਾ ਅੰਬਰ ਤੋਂ ਤਾਰਾ

WRITERS

harjot singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other