ਚਰਚੇ ਆਹ ਹੁੰਦੇ ਸਾਰੇ ਸ਼ਿਅਰ ਵਿਚ ਨੀ
ਨਵੀ ਨਵੀ ਜੱਟਾਂ ਤੇ ਜਵਾਨੀ ਚੜੀ ਡਿ ਆਹ
ਵੇਖ ਦੇ ਨੇ ਸਾਨੂ ਚਕ ਚਕ ਅੱਡਿਆਂ
ਲਾਂਗ ਦੀਆਂ ਜਦੋਂ ਕਾਲੀਆਂ ਨੇ ਗੱਡੀਆਂ
ਜਿਨਾ ਉਚਾ ਧਰਤੀ ਤੋਂ ਖਡ਼ਾ ਸੋਨੀਏਏ
ਉਨੀ ਗੱਡੀ ਮਿਤਰਾਂ ਦੀ ਲੋ ਬੇਹੰਦੀ ਆਹ
ਸਾਰੇ ਸ਼ਿਅਰ ਦੀਆਂ ਅਖਾਂ ਕੁੜੇ ਮੇਰੇ ਉੱਤੇ ਨੀ
ਗਬਰੂ ਦੀ ਅਖਾਂ ਤੇਰੇ ਉੱਤੇ ਰਿਹੰਦੀ ਆਹ
ਸਾਰੇ ਸ਼ਿਅਰ ਦੀਆਂ ਅਖਾਂ ਕੁੜੇ ਮੇਰੇ ਉੱਤੇ ਨੀ
ਗਬਰੂ ਦੀ ਅਖਾਂ ਤੇਰੇ ਉੱਤੇ ਰਿਹੰਦੀ ਆਹ
ਹੇਨ੍ਨੀ ਕਪ ਚ ਆਹ ਹੈਕ ਵਿਚ ਯਾਰ ਜੇਡੇ ਨਾਲ ਆਹ
ਤੁਰਦੇ ਸ੍ਲੋ ਸਾਰੇ ਸ਼ੇਰ'ਆਂ ਵਾਲੀ ਚਾਲ ਆਹ
ਫਿਰਦੇ ਨੇ ਕਯੀ ਚਕ ਚਕ ਫੀਲਿਂਗ'ਆਂ
ਡਾਉਨ ਖਿਚ ਲਯੂ ਗੇ ਸਾਨੂ ਵੈਰਾਂ ਨੇ ਵਿਹਿਮ ਪਾ ਲਿਯਾ
ਦਸ ਦੇ ਨੀ ਜੇਡੇ ਜੇਡੇ ਤੰਗ ਕਰਦੇ
ਨਾ ਵੈਰੀ'ਆਂ ਦਾ ਰੌਲਾ ਸਾਡੀ ਕਾਰ ਸਿਹੰਦੀ ਆਹ
ਸਾਰੇ ਸ਼ਿਅਰ ਦੀਆਂ ਅਖਾਂ ਕੁੜੇ ਮੇਰੇ ਉੱਤੇ ਨੀ
ਗਬਰੂ ਦੀ ਅਖਾਂ ਤੇਰੇ ਉੱਤੇ ਰਿਹੰਦੀ ਆਹ
ਸਾਰੇ ਸ਼ਿਅਰ ਦੀਆਂ ਅਖਾਂ ਕੁੜੇ ਮੇਰੇ ਉੱਤੇ ਨੀ
ਗਬਰੂ ਦੀ ਅਖਾਂ ਤੇਰੇ ਉੱਤੇ ਰਿਹੰਦੀ ਆਹ
Hide ਕਰਦੇ ਆ ਟੈਟੂ ਜੇਡੇ ਬਾਡੀ ਤੇ ਸ੍ਕਾਰ ਆਹ
ਵਜਦੇ ਸਲ੍ਯੂਟ ਜਿਵੇ ਜੱਟ ਮੂਵੀ ਸ੍ਟਾਰ ਬਿੱਲੋ
ਪਿਤਾਲ ਦਾ ਦਰ ਨਾਹੀਓ ਰਾਭ ਕੋਲੋ ਡਰ੍ਦੇ
ਬਾਕੀ ਓਢਏ ਵਰਗੇ ਆਹ ਨਾਲ ਕਦੇ ਯਾਰ ਆਹ
ਸਰਦਾਰ'ਆਂ ਦੀ ਆਹ ਤੌਰ ਕੁੜੇ ਚੈਨ ਲੁੱਟ ਦੀ
ਟ੍ਰੇਨਡਿਂਗ ਚ ਔਂਦੀ ਜੇਡੀ ਫੋਟੋ ਪੇਂਧੀ ਆਹ
ਸਾਰੇ ਸ਼ਿਅਰ ਦੀਆਂ ਅਖਾਂ ਕੁੜੇ ਮੇਰੇ ਉੱਤੇ ਨੀ
ਗਬਰੂ ਦੀ ਅਖਾਂ ਤੇਰੇ ਉੱਤੇ ਰਿਹੰਦੀ ਆਹ
ਸਾਰੇ ਸ਼ਿਅਰ ਦੀਆਂ ਅਖਾਂ ਕੁੜੇ ਮੇਰੇ ਉੱਤੇ ਨੀ
ਗਬਰੂ ਦੀ ਅੱਖ ਤੇਰੇ ਉੱਤੇ ਰਿਹੰਦੀ ਆਹ