ਕੋਕੇਨ ਪੈਰਾਂ ਚ ਚਰਚੇ ਆਹ ਹੁੰਦੇ ਸਾਡੇ ਗੈਰਾਂ ਚ
ਢਿੱਲ ਕੋਈ ਛੱਡ ਦੇ ਨਾ ਵੈਰਾਂ ਚ ਤੁਰਦੇ ਅਲਗ ਨਾ ਲਹਿਰਾਂ ਚ
Louis ਵੀ full ਆ ਸਵੇਰ ਨੂੰ ਸਿਕਸ ਨੂੰ ਚੱਲੇ ਆਹ
੨੪ਕੇ ਮਾਰੇ ਲਸ਼ਕੋਰਾਂ ਨੀ ਹੱਥਾਂ ਵਿੱਚ ਨਾ ਹੀਰਾਂ ਦੇ ਛੱਲੇ ਆਹ
ਜੱਟਾਂ ਦੇ ਮੁੰਡੇ ਆਹ ਜਿੱਥੇ ਵੀ ਹੁੰਦੇ ਆਹ
ਹਸਲ ਆਹ ਕਰਦੇ ਗ੍ਰਾਈਂਡ ਤੇ ਹੁੰਦੇ ਆਹ
ਕੇਅਰ ਨੀ ਕਰਦੇ ਨਖਰਾ ਨੀ ਜਰਦੇ
ਬਿਲਬੋਰਡ ਉੱਤੇ ਅੱਸੀ ਵਾੜੇ ਵਾੜੇ ਸ਼ਹਿਰਾਂ ਚ
ਕੋਕੇਨ ਪੈਰਾਂ ਚ ਚਰਚੇ ਆਹ ਹੁੰਦੇ ਸਾਡੇ ਗੈਰਾਂ ਚ
ਢਿੱਲ ਕੋਈ ਛੱਡ ਦੇ ਨਾ ਵੈਰਾਂ ਚ ਤੁਰਦੇ ਅਲਗ ਨਾ ਲਹਿਰਾਂ ਚ
ਬਲੈਕ ਸ਼ੇਡ ਹਾਈਡ ਕਰੇ ਜਿਹੜੀ ਅੱਖ ਲਾਲ ਨੀ
ਅੱਸੀ ਹੱਕ ਦੀ ਆਹ ਖੰਨੇ ਹੋਰ ਕਿ ਇਹ ਭਾਲਦੀ
24/7 ਹੱਸਲ ਨਾ ਸਾਡੀ ਮੁੱਕ ਦੀ
ਜੱਟਾਂ ਦੀ ਆਹ ਕੌਮ ਕੁੜੇ ਧੂੜਾ ਪੱਟ ਦੀ
ਆਊਟ ਆਫ਼ ਰੀਚ ਕੁੜੇ ਜੱਟਾਂ ਦੇ ਦਿਲ ਆਹ
ਬੀ ਟਾਊਨ ਗੇੜੀਆਂ ਕਾਲੀ ਪਨਾਮੇਰਾ ਚ ਕੋਕੇਨ ਪੈਰਾਂ ਚ ਚਰਚੇ ਆਹ ਹੁੰਦੇ ਸਾਡੇ ਗੈਰਾਂ ਚ
ਢਿੱਲ ਕੋਈ ਛੱਡ ਦੇ ਨਾ ਵੈਰਾਂ ਚ ਤੁਰਦੇ ਅਲਗ ਨਾ ਲਹਿਰਾਂ ਚ
ਕੋਕੇਨ ਪੈਰਾਂ ਚ ਚਰਚੇ ਆਹ ਹੁੰਦੇ ਸਾਡੇ ਗੈਰਾਂ ਚ
ਢਿੱਲ ਕੋਈ ਛੱਡ ਦੇ ਨਾ ਵੈਰਾਂ ਚ ਤੁਰਦੇ ਅਲਗ ਨਾ ਲਹਿਰਾਂ ਚ
ਜਿਵੇਂ ਪੈਂਟ ਦਾ ਸਟਾਈਲ ਓਵੇਂ ਕੰਮ ਆਹ ਸਟ੍ਰੇਟ
ਅੱਜ ਕੱਲ੍ਹ ਦੀ ਮੰਡੀਰ ਤੋਂ ਨਾ ਹੋਣਾ ਇਹ ਰਿਲੇਟ
ਜੱਟ ਈਸਟ ਰਹਿੰਦਾ ਥੱਲੇ ਮਹਿੰਗੀ ਅਸਟੇਟ
ਹੋਸ਼ ਵੈਰੀਆਂ ਦੇ ਉੱਡ ਜਾਣਦਾ ਪੈਡ ਸਾਡਾ ਰੇਟ
ਦੋਆਬਾ ਤੋਂ ਆਏ ਆਹ ਮਹਿੰਗੇ ਰਿਮ ਗੱਡੀਆਂ ਤੇ ਪਾਏ ਆਹ
ਲੋਕਾਂ ਦੇਆਂ ਦਿਲਾਂ ਤੇ ਚਾਏ ਆਹ
ਡ੍ਰਿਪ ਜਿਵੇਂ ਪਾਣੀ ਹੁੰਦਾ ਨਹਿਰਾਂ 'ਚ