ਡੱਬ ਵਾਲੀ ਚ ਰੱਖੇ ਨੇ ਗੰਡਾਸੇ ਚੰਡ ਕੇ ਨੀ
ਚਾਚੇ ਤਾਏ ਨਾਲ ਮੇਰੇ ਘਰ ਰੱਖੇ ਨਾ ਬੰਡ ਕੇ ਨੀ
ਲੋਹਾ ਸੱਜੇ ਗੁੱਤ ਤੇ ਲੋਹਾ ਲੱਗਿਆ ਡੱਬ ਦੇ ਨਾਲ
ਵੈਰੀ ਭੇਜੇ ਨਰਕਾਂ ਨੂੰ ਇਹਦਾ ਨਾਮ ਆਹ ਦੂਜਾ ਕਾਲ
ਇਕ ਇਕ ਕਰਕੇ ਰਿਵੈਂਜ ਲਊ ਇਹਨੂੰ ਸਮਝੀ ਲਾਰਾ ਨਾ
ਡਰਦੇ ਦੇ ਵੈਰੀ ਦੇਖ ਕਾਫਲਾ ਕਾਲੀਆਂ ਕਾਰਾਂ ਦਾ
ਡਰਦੇ ਦੇ ਵੈਰੀ ਦੇਖ ਕਾਫਲਾ ਕਾਲੀਆਂ ਕਾਰਾਂ ਦਾ
ਓ ਫੋਨਾਂ ਵਿਚੋ ਚੱਲ ਦੇ ਨੀ ਜੱਟਾਂ ਕਾਰੋਬਾਰ ਜੇ ਕਰਨੀ ਗੱਲ ਫੇਸਟਾਈਮ ਕਰੀ
ਮੰਮੇ ਕਰਦੇ ਟੱਪ ਆਹ ਤਾਰ ਕਾਲੀ ਤੋਂ ਸ਼ਰੇਆਮ ਲਿਆਵਾਂ
ਡਰ ਨਾ ਬਾਰਾਂ ਦਾ ਗੱਬਰੂ ਹੋਇਆ ਜਵਾਨ ਤੇ
ਤੁਰਦਾ ਜਾਣਦਾ ਓਹ ਹਿੱਕ ਤਾਣ ਮੇਰੀ ਚੜ੍ਹ ਦੀ ਗੁੱਡੀ ਬੀਬਾ
ਪੈਂਦੀ ਲੋਕਾਂ ਨੂੰ ਇਹ ਖਾਣ ਸਿੱਧੂ ਕਰਦਾ ਐਸ਼ ਤੇ
ਢੱਲੇ ਕਰਦੇ ਗੁਜ਼ਾਰਾ ਆਹ ਡਰਦੇ ਦੇ ਵੈਰੀ ਦੇਖ ਕਾਫਲਾ
ਕਾਲੀਆਂ ਕਾਰਾਂ ਦਾ ਡਰਦੇ ਦੇ ਵੈਰੀ ਦੇਖ ਕਾਫਲਾ ਕਾਲੀਆਂ ਕਾਰਾਂ ਦਾ
ਡਰਦੇ ਦੇ ਵੈਰੀ ਦੇਖ ਕਾਫਲਾ ਕਾਲੀਆਂ ਕਾਰਾਂ ਦਾ