LyricFind Logo
LyricFind Logo
Profile image icon
Lyric cover art

Lemme Know

Apple Music logo
Deezer logo
Spotify logo
Lyrics
Hey whats up shawty
It's Sidhu
I've seen that ring on your finger
Is it for real
Call me back
I'm trying to find out
I need answers

ਜਿਹੜੀ ਭਾਈ ਤੂੰ ਕੁੜਤੀ ਕਾਲੀ
ਤੈਨੂੰ ਜੱਚਦੀ ਉਹ ਬਾਲੀ
ਉੱਤੋਂ ਲਾਈ ਐਨਕ ਤੂੰ ਕਾਲੀ
ਨਿਮਾਣੀ ਜਿੰਦ ਪਿੱਛੇ ਲਾਈ ਆ
ਦੱਸ ਦੇ ਜੇ ਕੋਈ ਹੈਗਾ
ਜਾ ਐਵੇਂ ਰਿੰਗ ਤੂੰ ਪਾਈ ਆ
ਹੋ ਦੱਸ ਦੇ ਜੇ ਕੋਈ ਹੈਗਾ
ਜਾ ਐਵੇਂ ਰਿੰਗ ਤੂੰ ਪਾਈ ਆ
ਹੋ ਦੱਸ ਦੇ ਜੇ ਕੋਈ ਹੈਗਾ
ਜਾ ਐਵੇਂ ਰਿੰਗ ਤੂੰ ਪਾਈ ਆ

ਹੋ ਮੋਤੀਆਂ ਵਰਗੇ ਦੰਦ ਚਿੱਟੇ
ਝੁੰਡ ਵੈਲੀਆਂ ਦੇ ਚੱਲੇ ਕੀਤੇ
ਮੁੰਡਿਆਂ ਨੇ ਦਿਲ ਤੇਰੇ ਅੱਗੇ ਕੀਤੇ
ਤੂੰ ਨਾ ਅੱਖ ਕਮਾਈ ਆ
ਹੋ ਦੱਸ ਦੇ ਜੇ ਕੋਈ ਹੈਗਾ
ਜਾ ਐਵੇਂ ਰਿੰਗ ਤੂੰ ਪਾਈ ਆ
ਦੱਸ ਦੇ ਜੇ ਕੋਈ ਹੈਗਾ
ਜਾ ਐਵੇਂ ਰਿੰਗ ਤੂੰ ਪਾਈ ਆ
ਹੋ ਦੱਸ ਦੇ ਜੇ ਕੋਈ ਹੈਗਾ
ਜਾ ਐਵੇਂ ਰਿੰਗ ਤੂੰ ਪਾਈ ਆ

ਅਸਲੇ ਵਾਂਗ ਅੱਖ ਤੇਰੀ ਲੱਗਦੀ
ਕਰਦੀ ਬਲਿੰਕ ਦਿਲ ਸਾਡਾ ਠੱਗਦੀ
ਨੇੜੇ ਤੇਰੇ ਕੈਰੀ ਨਾ ਆ ਸਕਦੀ
ਇੰਸਟਾ ਤੇ ਅੱਗ ਲਾਈ ਆ
ਰੀਲਾਂ ਦੇਖ ਤੇਰੀਆਂ ਨਾ ਥੱਕਦਾ
Notification on ਮੁੰਡਾ ਰੱਖਦਾ
Comment'ਆਂ ਵਿੱਚ ਅੱਖ ਵੀ ਰੱਖਦਾ
ਕਦੋਂ ਕਰੇਗੀ reply ਆ
ਹੋ ਦੱਸ ਦੇ ਜੇ ਕੋਈ ਹੈਗਾ
ਜਾ ਐਵੇਂ ਰਿੰਗ ਤੂੰ ਪਾਈ ਆ
ਦੱਸ ਦੇ ਜੇ ਕੋਈ ਹੈਗਾ
ਜਾ ਐਵੇਂ ਰਿੰਗ ਤੂੰ ਪਾਈ ਆ
ਹੋ ਦੱਸ ਦੇ ਜੇ ਕੋਈ ਹੈਗਾ
ਜਾ ਐਵੇਂ ਰਿੰਗ ਤੂੰ ਪਾਈ ਆ

I mean I don't mean to rush you
But good guys don't stay forever
So when you see that three four seven on your phone
Call me back maybe

WRITERS

harjot singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other