ਜਿੱਥੇ ਗੱਡੀਆਂ ਦੇ ਪਿੱਛੇ billo ਘੋਟ ਲਿਖੇ ਨੇ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ
ਜਿੱਥੇ ਮੁੰਡੇ ਸੜਕਾਂ ਤੋਂ ਕੁੜੇ rule ਸਿੱਖਦੇ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ
ਜਿੱਥੇ ਚਲਦੇ ਆ fire ਤੇ ਕਲੇਸ਼ ਮਿਠੀਏ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ
ਜਿੱਥੇ ਚਲਦੇ ਕਚਹਿਰੀਆਂ ਚ case ਮਿਠੀਏ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ
ਜਿੱਥੇ ਰਹਿੰਦੀ ਆ grind ਪਿੱਛੇ race ਮਿਠੀਏ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ
ਪਿੰਡ ਨੱਪ ਦੇ ਸੀ ਸੱਪਾਂ ਦੀਆਂ ਸਿਰੀਆਂ
ਹੁਣ Hellcat ਉੱਤੇ Gucci ਵਾਲਾ ਸੱਪ ਨੀ
Back home ਲੈਂਦੇ ਸੀ ਲੀਰੇ ਪੈਸੇ ਜੋੜ ਨੀ
ਅੱਜ ਖੁੱਲ੍ਹੇ ਖਰਚੇ ਹਿੱਕ ਤੇ Dior ਨੀ
ਜਿੱਥੇ ਦਿਸਦੇ ਆ ਕਾਲੇ ਸ਼ੀਸ਼ੇ ਕਾਲੀ car ਨੀ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ
ਜਿੱਥੇ ਗੱਡੀਆਂ ਦੇ ਵਿਚ velly ਬੈਠੇ ਚਾਰ ਨੀ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ
ਜਿੱਥੇ ਹੁੰਦਾ ਨਿੱਤ ਵੈਰੀ ਦਾ ਸ਼ਿਕਾਰ ਨੀ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ
ਕਹਿੰਦੇ ਸੌਂਦਾ ਨਹੀਂ ਸ਼ਹਿਰ ਜਿੱਥੇ ਅਸੀਂ ਰਹਿੰਦੇ ਨੀ
ਰਾਤਾਂ ਨੂੰ ਮਾੜੀਆਂ ਰੂਹਾਂ ਨਾਲ ਖਹਿਦੇ ਨੀ
ਕਹਿੰਦੇ ਚੌਵੀ ਸੱਤ busy ਐ ਨਾ ਸਾਹ ਲੈਂਦੇ ਨੀ
Cash ਉੱਤੇ ਗੱਡੀ ਤੇ alloy ਲੈਂਦੇ ਨੀ
ਜਿੱਥੇ ਦਿਸਦੀ ਆ ਚਾਂਦੀ ਵਾਲੀ ਡੱਬੀ ਹੀਰੀਏ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ
ਜਿੱਥੇ ਪਰਸੋਂ ਸੀ ਤੈਨੂੰ ਗੋਲੀ ਲੱਭੀ ਹੀਰੀਏ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ
ਜਿੱਥੇ ਵੈਰੀ ਦੀ ਜ਼ਮੀਨ ਅਸੀਂ ਦੱਬੀ ਹੀਰੀਏ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ
ਜਿੱਥੇ ਮਾਲਵਾ ਦੁਆਬਾ ਮਾਝਾ ਕਰੇ link ਨੀ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ
ਜਿੱਥੇ ਬਾਹਾਂ ਉੱਤੇ ਦਿਸਦੀ ਆ ਕਾਲੀ ink ਨੀ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ
ਜਿੱਥੇ ਬੱਚਾ ਬੱਚਾ Sidhu ਆਂ ਦੇ ਗੀਤ ਸੁਣੇ ਨੀ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ
ਜਿੱਥੇ ਕਹਿੰਦੇ ਆ ਮੰਡੀਰ ਕਿਸੇ ਦੀ ਨਾ ਸੁਣੇ ਨੀ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ
ਜਿੱਥੇ ਹਰ ਕਿਸੇ ਨੂੰ ਗੱਲ ਲੱਗ ਮਿਲਦੇ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ
ਜਿੱਥੇ ਰੁੱਖੀ tone ਪਿੱਛੇ ਕੁੜੇ ਸਾਫ਼ ਦਿਲ ਨੇ
ਓਹੀ hood ਮਿੱਤਰਾਂ ਦੀ ਹੋਰ ਕੋਈ ਨਾ