ਸੋਨਿਆ ਵੇ ਤੇਰੇ ਨਾਲ ਲਾਈਆਂ ਸੀ
ਮੈਂ ਜੱਗ ਨਾਲ ਲਡ ਕੇ ਵੇ ਸੋਨਿਆ ਵੇ
ਤੇਰੇ ਨਾਲ ਲਾਈਆਂ ਸੀ ਮੈਂ ਜੱਗ ਨਾਲ ਲਡ ਕੇ ਵੇ
ਜੀਵੇਂ ਪੱਥਰਾਂ ਦੇ ਵਿੱਚੋਂ ਫੁਲ ਉਗਦੇ ਨੀ
ਸੇਮ ਸੇਮ ਤੇਰਾ ਮੇਰਾ ਪਿਆਰ ਸੀ
ਜਿਵੇਂ ਚੰਨ ਕਦੇ ਧਰਤੀ ਦੇ ਗੇੜੇ ਨੀ
ਓਵੇਂ ਮੈਂ ਵੀ ਕੱਦੇ ਤੇਰੇ ਵਾਰ ਵਾਰ ਸੀ
ਸੋਨਿਆ ਵੇ ਦੂਰੀਆਂ ਪਵੀ ਨਾ ਨਾ ਜਾਵੇ ਮੈਂ ਲੜ ਕੇ ਵੇ
ਸੋਨਿਆ ਵੇ ਤੇਰੇ ਨਾਲ ਲਾਈਆਂ ਸੀ ਮੈਂ ਜੱਗ ਨਾਲ ਲਡ ਕੇ ਵੇ
ਕੱਲ੍ਹ ਰੋਇਆ ਅਸਮਾਨ ਓਵੇਂ ਮੈਂ ਵੀ ਰੋਈ ਨੀ
ਪਈ ਹੰਝੂਆਂ ਨਾ ਪਿੱਜੀ ਤੇਰੀ ਦਿੱਤੀ ਲੋਹੀ ਨੀ
ਤੇਰੇ ਅੱਗੇ ਪਿੱਛੇ ਸੌ ਜਾਨੇ ਗੁੰਮਦੇ ਮੈਂ ਕੱਲੀ ਫੀਲ ਕਰਾਂ ਕੋਲ ਕੋਈ ਵੀ ਨਹੀਂ
ਸੋਨਿਆ ਵੇ ਤੂੰ ਗੱਲ ਮੇਰੀ ਸੁਨ ਜਾ ਨੀ ਦੋ ਪਲ ਕੋਲ ਖੜ੍ਹ ਕੇ ਵੇ
ਸੋਨਿਆ ਵੇ ਤੇਰੇ ਨਾਲ ਲਾਈਆਂ ਸੀ ਮੈਂ ਜੱਗ ਨਾਲ ਲਡ ਕੇ ਵੇ ਹੱਥ ਕੰਬੇ ਦੇ ਨੇ
ਡਾਇਰੀ ਲਿਖ ਹੁੰਦੀ ਨਾ ਕਾਸ਼ ਤੇਰੀ ਮੇਰੀ
ਕਦੇ ਗੱਲ ਹੁੰਦੀ ਨਾ ਝੱਲੀ ਚਿਗੀ ਮੈਂ ਜੋ ਤੈਨੂੰ ਰੱਬ ਮੰਨਿਆ
ਕਦੇ ਨਾ ਬਤਾਉਂਦੇ ਅੱਸੀ ਛੱਲੇ ਮੁੰਡਿਆਂ ਮਨ ਕਰਦਾ ਕੀਤੇ
ਦੂਰ ਮੈਂ ਚੱਲ ਜਾਵਾਂ ਉਥੇ ਕੋਈ ਨਾ ਹੋਵੇ ਨਾ ਤੂੰ ਹੋਵੇ
ਨਾ ਪਰਛਾਵਾਂ ਨਾ ਯਾਦ ਤੇਰੀ ਮੈਨੂੰ ਆਵੇ ਨਾ ਵੱਡ ਵੱਡ ਖਾਵੇ ਨਾ ਓਹ ਸਤਾਵੇ
ਨਾ ਸੁਪਨੇ ਦੇ ਵਿੱਚ ਤੂੰ ਆਵੇ ਨਾ ਕੋਈ ਚਾਵੇ ਨਾ ਕੋਈ ਬੁਲਾਵੇ
ਸੋਨਿਆ ਵੇ ਤੇਰੇ ਬਿਨ ਚਾ ਮਰਗਏ ਜਿਵੇਂ ਫੁੱਲ ਮਰਦੇ ਨੇ
ਸੋਨਿਆ ਵੇ ਤੇਰੇ ਨਾਲ ਲਾਈਆਂ ਸੀ ਮੈਂ ਜੱਗ ਨਾਲ ਲਡ ਕੇ ਵੇ