ਨੀ ਤੂੰ ਦਿਲਾਂ ਖੇਡ ਦੀ ਇਹ ਟੱਪੀ 22 ਸਾਲ ਨੀ
ਚੋਬਰਾਂ ਨੂੰ ਚਾੜ੍ਹੇ ਨੀ ਤੂੰ ਪਿਆਰ ਦਾ ਬੁਖਾਰ ਨੀ
ਵੇਹਲੀਆਂ ਦੇ ਕੰਨਾਂ ਚ ਪਵਾਈਆਂ ਮੁੰਦਰਾਂ
ਸਭ ਗੰਨ ਤੇਰੇ ਗਾਉਂਦੇ ਜਿਵੇਂ ਸਾਧ ਹੁੰਦੇ ਆਹ
ਤੇਰੀ ਜ਼ੁਲਫਾਂ ਦੇ ਨਾਗ ਸਾਨੂੰ ਜ਼ਹਿਰੀ ਲਗਦੇ
ਰਹੀ ਸੇਫ ਮੁੰਡੇ ਲਾਰਿਆਂ ਨਾਲ ਕੀਲ ਲੇਂਦੇ ਆਹ
ਭੁੱਲ ਕੇ ਵੀ ਵੈਲੀਆਂ ਨਾ ਯਾਰੀ ਨਾ ਲਈ
ਝੂਠੇ ਕਰ ਕੇ ਕਰਾਰ ਦਿਲ ਤੋੜ ਦਿੰਦੇ ਆਹ
ਭੁੱਲ ਕੇ ਵੀ ਵੈਲੀਆਂ ਨਾ ਯਾਰੀ ਨਾ ਲਈ
ਝੂਠੇ ਕਰ ਕੇ ਕਰਾਰ ਦਿਲ ਤੋੜ ਦਿੰਦੇ ਆਹ
ਜਿੰਨੀ ਵੱਡੀ ਹੀਲ ਤੇਰੀ ਓਹਨੇ ਵੱਟੇ ਧੋਖੇ ਨੇ
ਕਰਤਾ ਨੀ ਝੱਲਾ ਮੁੰਡਾ ਸਤਰੰਗੇ ਕੋਕੇ ਨੇ
ਚੇਹਰਾ ਆਹ ਮਾਸੂਮ ਤੇਰਾ ਵਿਚੋਂ ਦਿਲ ਕੱਲਾ ਨੀ
ਟੁੱਟਣਾ ਨੀ ਤੇਰੇ ਤੋਂ ਸਾਡੇ ਦਿਲ ਵਾਲਾ ਤਾਲਾ ਨੀ
ਤੇਰੀ ਅੱਖ ਦਾ ਨਾ ਨਸ਼ਾ ਸਾਡੇ ਉੱਤੇ ਚੱਲੇ ਨਾ
ਗਲੇਨ ਤੇ ਸਿਰੌਕ ਮੁੰਡੇ ਰੋਜ਼ ਪੀਂਦੇ ਆਹ
ਭੁੱਲ ਕੇ ਵੀ ਵੈਲੀਆਂ ਨਾ ਯਾਰੀ ਨਾ ਲਈ
ਝੂਠੇ ਕਰ ਕੇ ਕਰਾਰ ਦਿਲ ਤੋੜ ਦਿੰਦੇ ਆਹ
ਭੁੱਲ ਕੇ ਵੀ ਵੈਲੀਆਂ ਨਾ ਯਾਰੀ ਨਾ ਲਈ
ਝੂਠੇ ਕਰ ਕੇ ਕਰਾਰ ਦਿਲ ਤੋੜ ਦਿੰਦੇ ਆਹ
ਸਾਡੇ ਰਾਹਾਂ ਚ ਨੇ ਕੰਡੇ ਤੇਰੇ ਪੈਰਾਂ ਥੱਲੇ ਫੁੱਲ ਆਹ
ਵੇਖ ਕੇ ਚੜ੍ਹਾਈ ਸਾਡੇ ਉੱਤੇ ਵੇ ਤੂੰ ਡੁੱਲ੍ਹ ਨਾ
ਦੂਰੋਂ ਲਾਈਫ ਸ਼ਾਈਨ ਕਰੇ ਪੱਲੇ ਸਾਡੇ ਕੱਖ ਨੀ
ਨਾਲ ਸਾਡੇ ਰੁਲ ਜੂ ਜਵਾਨੀ ਸਾਂਭ ਰੱਖ ਨੀ
ਸਾਡੇ ਲੇਖਾਂ ਵਿੱਚ ਹੀਰ ਦੀ ਲਕੀਰ ਕੋਈ ਨਾ
ਲਾਈਫ ਰਾਂਝੇ ਦੀ ਵੀ ਸਿੱਧੂ ਨਾਲ ਜੋੜ ਦਿੰਦੇ ਆਹ
ਭੁੱਲ ਕੇ ਵੀ ਵੈਲੀਆਂ ਨਾ ਯਾਰੀ ਨਾ ਲਈ
ਝੂਠੇ ਕਰ ਕੇ ਕਰਾਰ ਦਿਲ ਤੋੜ ਦਿੰਦੇ ਆਹ
ਭੁੱਲ ਕੇ ਵੀ ਵੈਲੀਆਂ ਨਾ ਯਾਰੀ ਨਾ ਲਈ
ਝੂਠੇ ਕਰ ਕੇ ਕਰਾਰ ਦਿਲ ਤੋੜ ਦਿੰਦੇ ਆਹ