LyricFind Logo
LyricFind Logo
Profile image icon
Lyric cover art

Rain

Apple Music logo
Deezer logo
Spotify logo
Lyrics
ਮਿੱਤਰਾਂ ਦੀ ਅੱਖ ਕੁੜੇ ਰਹਿੰਦੀ ਲਾਲ
ਨੀ ਮੇਰੇ ਨਾਲ ਰਹਿੰਦਾ ਚੌਵੀ ਘੰਟੇ ਕਾਲ
ਨੀ AMG ਵਿੱਚ ਬੈਠੇ ਚਾਰ
ਨੀ Cold start ਦਿੰਦੀ ਪੰਜ ਪਿੰਡ ਥਾਲ
ਨੀ Success ਵਾਲਾ ਰੱਬ ਕੋਲੋਂ ਵਰ ਮਿਲਿਆ
ਤੋੜ ਕੋਈ ਨਾ ਬਿੱਲੋ can’t you see
ਜਿੱਥੇ ਜਿੱਥੇ ਪੈਂਦੇ ਆ ਨੀ ਪੈਰ ਜੱਟਾਂ ਦੇ
ਮੱਲੋ-ਮੱਲੀ ਪੈ ਜਾਂਦਾ
ਜਿੱਥੇ ਜਿੱਥੇ ਪੈਂਦੇ ਆ ਨੀ ਪੈਰ ਜੱਟਾਂ ਦੇ
ਮੱਲੋ-ਮੱਲੀ ਪੈ ਜਾਂਦਾ
dollar ਆ ਦਾ ਮੀਂਹ
ਜਿੱਥੇ ਜਿੱਥੇ ਪੈਂਦੇ ਆ ਨੀ ਪੈਰ ਜੱਟਾਂ ਦੇ
ਮੱਲੋ-ਮੱਲੀ ਪੈ ਜਾਂਦਾ
Dollarਆ ਦਾ ਮੀਂਹ

Late night ਹੁੰਦੇ ਜੱਟ ਬਾਹਰ ਨੀ
ਕਦੇ Five star, ਕਦੇ ਵਿੱਚ car
ਨੀ ਕਈ ਪੈਸੇ ਦੇ ਅਮੀਰ, ਕਈ ਦਿਲਾਂ ਦੇ ਅਮੀਰ
ਹਰ ਤਾਰਾਂ ਦਾ group, ਵਿੱਚ ਯਾਰ
ਨੀ ਪੀਂਦੇ ਕੁੜੇ ਚਾਹਾਂ ਕਾੜ-ਕਾੜ
ਨੀ ਡੱਬ ਨਾਲ ਲੱਗਿਆ ਕਰੇ ਤਾੜ-ਤਾੜ
ਨੀ ਮੇਰੀ rep ਨਹੀਓਂ ਚੰਗੀ, ਸੈਨਤਾਂ ਨਾ ਮਾਰ
ਨੀ ਜੱਟ ਝੱਲਦੇ ਨਾ ਦਿਲ ਤੇ scar
ਨੀ ਰੱਬ ਹੱਥ ਸਾਹਾਂ ਵਾਲੀ ਡੋਰ ਹੀਰੀਏ
ਚੰਗੇ ਮਾੜੇ ਦਿਨ ਬਸ ਉਹਦੀ ਮਰਜ਼ੀ
ਜਿੱਥੇ ਜਿੱਥੇ ਪੈਂਦੇ ਆ ਨੀ ਪੈਰ ਜੱਟਾਂ ਦੇ
ਮੱਲੋ-ਮੱਲੀ ਪੈ ਜਾਂਦਾ
ਜਿੱਥੇ ਜਿੱਥੇ ਪੈਂਦੇ ਆ ਨੀ ਪੈਰ ਜੱਟਾਂ ਦੇ
ਮੱਲੋ-ਮੱਲੀ ਪੈ ਜਾਂਦਾ
Dollar ਆ ਦਾ ਮੀਂਹ
ਕਦੇ Hellcat, ਕਦੇ Benz
ਮੱਲੋ-ਮੱਲੀ ਪੈ ਜਾਂਦਾ
Dollar ਆ ਦਾ ਮੀਂਹ
ਕਦੇ Hellcat, ਕਦੇ Benz
ਮੱਲੋ-ਮੱਲੀ ਪੈ ਜਾਂਦਾ
ਨੀ ਕੁੜੇ ਸਾਡੀਆਂ ਨੇ ਕੀਤੀਆਂ ਨਾ Rent
ਨੀ ਮੁੰਡੇ ਅੱਥਰੇ ਨੇ ਸੌ percent
ਨੀ ਨਾਰਾਂ ਨਾਲ ਕਰਦੇ ਨਾ ਰਾਤਾਂ ਨੂੰ vent
ਨੀ ਨਾਰਾਂ ਪੂਜਦੀਆਂ, ਵੈਰੀ ਡਰਦੇ ਤੇਰੇ ਨਾਲ coffee
ਵੈਰੀ ਪਾਣੀ ਭਰਦੇ, ਅਸੀਂ ਲੀੜੇ ਪਾਈਏ
ਚੜ੍ਹਦੇ ਤੋਂ ਚੜ੍ਹਦੇ ਦੇਖ ਸਾਨੂੰ ਸਿਰੇ ਦੇ ਪਟੋਲੇ
ਮਰਦੇ ਜਿਹੜੇ ਜਾਣਦੇ ਆ ਉਹੀ ਜਾਣਦੇ ਆ
ਸਭ ਆਪੇ ਕੀਤਾ, ਨਾ ਕਦੇ ਹੱਥ ਅੱਡੇ ਨੀ
ਜਿੱਥੇ ਜਿੱਥੇ ਪੈਂਦੇ ਆ ਨੀ ਪੈਰ ਜੱਟਾਂ ਦੇ
ਮੱਲੋ-ਮੱਲੀ ਪੈ ਜਾਂਦਾ
ਜਿੱਥੇ ਜਿੱਥੇ ਪੈਂਦੇ ਆ ਨੀ ਪੈਰ ਜੱਟਾਂ ਦੇ
ਮੱਲੋ-ਮੱਲੀ ਪੈ ਜਾਂਦਾ
Dollar ਆ ਦਾ ਮੀਂਹ
ਜਿੱਥੇ ਜਿੱਥੇ ਪੈਂਦੇ ਆ ਨੀ ਪੈਰ ਜੱਟਾਂ ਦੇ
ਮੱਲੋ-ਮੱਲੀ ਪੈ ਜਾਂਦਾ
Dollar ਆ ਦਾ ਮੀਂਹ

WRITERS

HARJOT SINGH

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other